ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਜਾਰੀ ਹੈ। ਮਰੀਜ਼ ਦੇ ਠੀਕ ਹੋਣ ਦੇ ਨਾਲ-ਨਾਲ ਨਿਤ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਦੇ ਭਾਰਗੋ ਕੈਂਪ ਦੀ ਰਹਿਣ ਵਾਲੀ ਗਰਭਵਤੀ ਔਰਤ ਨੂੰ ਕੋਰੋਨਾ ਵਾਇਰਸ ਕਿਵੇਂ ਤੋਂ ਕਿੱਥੋ ਹੋਇਆ ਇਹ ਬਾਰੇ ਪਤਾ ਨਹੀਂ ਲੱਗ ਸਕਿਆ। ਸ਼ਹਿਰ ਦੀ 9 ਮੌਤ ਵਾਲੇ 65 ਸਾਲਾਂ ਬਜ਼ੁਰਗ ਦਾ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਤਰ੍ਹਾਂ ਹੋਣਾ ਵੱਧ ਚਿੰਤਾਜਨਕ ਬਣ ਸਕਦਾ ਹੈ।

ਪਹਿਲੇਂ ਆਏ ਸਾਰੇ ਮਾਮਲਿਆਂ ਦਾ ਕਿਸੇ ਨਾ ਕਿਸੇ ਦੇ ਸੰਪਰਕ ਵਿਚ ਆਉਣ ਕਰਕੇ ਆਏ ਸਨ ਉਹਨਾਂ ਦੇ ਸੋਰਸ ਬਾਰੇ ਪਤਾ ਸੀ ਪਰ ਜੋ ਇਹਨਾਂ ਦੋ ਮਰੀਜਾਂ ਦੀ ਕੋਰੋਨਾ ਬਾਰੇ ਲਾਗ ਦਾ ਪਤਾ ਨਾ ਲੱਗਣ ਵੱਡੀ ਸਮੱਸਿਆ ਬਣ ਸਕਦਾ ਹੈ। ਜੇਕਰ ਇਸ ਬਾਰੇ ਪਤਾ ਨਾ ਲੱਗਿਆ ਸਕਿਆ ਤਾਂ ਫਿਰ ਕੋਰੋਨਾ ਦੀ ਸਥਿਤੀ ਹੋਰ ਤਰ੍ਹਾਂ ਦੀ ਬਣਨ ਵਾਲੀ ਹੈ।

ਕਮਜ਼ੋਰ ਇਮਊਨਿਟੀ ਵਾਲਿਆਂ ਨੂੰ ਜਲਦ ਹੋ ਸਕਦਾ ਕੋਰੋਨਾ ਵਾਇਰਸ
ਸਿਹਤ ਵਿਭਾਗ ਦੇ ਅਨੁਸਾਰ ਬੁੱਧਵਾਰ ਤੱਕ ਸ਼ਹਿਰ ਵਿਚ 9ਵੀਂ ਮੌਤ ਹੋਈ ਹੈ। ਇਹ ਸਾਰੇ ਮਰੀਜ਼ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਸਨ। ਕਈਆਂ ਨੂੰ ਸ਼ੂਗਰ ਤੇ ਬਲੱਡ ਪ੍ਰਸ਼ੈਰ ਦੀ ਸਮੱਸਿਆ ਸੀ। ਡਾ. ਰੋਹਿਤ ਕੁਮਾਰ ਦਾ ਕਹਿਣਾ ਹੈ ਕਿ ਲੰਮੀ ਬਿਮਾਰੀ ਤੋਂ ਪੀੜਤ ਵਿਅਕਤੀ ਦਾ ਇਮਊਨਿਟੀ ਸਿਸਟਮ ਕਮਜੋਰ ਹੋ ਜਾਂਦਾ ਹੈ। ਜਿਸ ਕਰਕੇ ਉਸ ਵਿਚ ਕੋਰੋਨਾ ਵਾਇਰਸ ਦੇ ਲੱਛਣ ਕਿਸੇ ਆਮ ਵਿਅਕਤੀ ਨਾਲੋਂ ਜਲਦ ਆਉਂਦੇ ਹਨ।


ਤਾਜਾ ਜਾਣਕਾਰੀ
ਪੰਜਾਬ : ਇਥੋਂ ਮਿਲੇ ਪੌਜੇਟਿਵ ਮਰੀਜਾਂ ਨੇ ਪਾ ਤਾ ਨਵਾਂ ਵੱਡਾ ਸਿਆਪਾ – ਪਈਆਂ ਭਾਜੜਾਂ
ByadminJune 4, 2020Comments Off on ਪੰਜਾਬ : ਇਥੋਂ ਮਿਲੇ ਪੌਜੇਟਿਵ ਮਰੀਜਾਂ ਨੇ ਪਾ ਤਾ ਨਵਾਂ ਵੱਡਾ ਸਿਆਪਾ – ਪਈਆਂ ਭਾਜੜਾਂ
Previous Postਹੁਣੇ ਹੁਣੇ ਬੋਲੀਵੁਡ ਨੂੰ ਲਗਾ ਫਿਰ ਵੱਡਾ ਸਦਮਾ,ਹੋਈ ਇਸ ਸਟਾਰ ਹਸਤੀ ਦੀ ਅਚਾਨਕ ਮੌਤ ਛਾਇਆ ਸੋਗ
Next Postਪੰਜਾਬ ਦੇ ਸਕੂਲਾਂ ਲਈ ਹੋ ਗਿਆ ਇਹ ਵੱਡਾ ਐਲਾਨ, ਲੋਕਾਂ ਚ ਛਾ ਗਈ ਖੁਸ਼ੀ