=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸ਼ ਮ ਸ਼ਾ ਨ ਚੋਂ ਅੱਧੀ ਸ ੜੀ ਲੋਥ ਲੈ ਕੇ ਭੇਜਿਆ ਪ੍ਰੀਵਾਰ -ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜੰਮੂ ‘ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਵਜ੍ਹਾ ਕਰ ਕੇ ਮਰੇ ਵਿਅਕਤੀ ਦੇ ਸੰ ਸ ਕਾ ਰ ਦੇ ਸਮੇਂ ਭੀੜ ਨੇ ਹ ਮ ਲਾ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਚਿਖਾ ਉਪਰੋਂ ਅ ਧਸ ੜੀ ਲੋਥ ਲੈ ਕੇ ਉੱਥੋਂ ਦੌ ੜ ਨਾ ਪਿਆ। ਬਾਅਦ ‘ਚ ਪ੍ਰਸ਼ਾਸਨ ਦੀ ਦਖਲ ਅੰਦਾਜ਼ੀ ਤੋਂ ਬਾਅਦ ਦੂਜੀ ਥਾਂ ‘ਤੇ ਨਿਯਮਾਂ ਮੁਤਾਬਕ ਲਾਸ਼ ਦਾ ਸ ਸ ਕਾ ਰ ਕਰਾਇਆ ਗਿਆ। ਬੇਟੇ ਮੁਤਾਬਕ ਡੋਡਾ ਜ਼ਿਲੇ ਦੇ ਰਹਿਣ ਵਾਲੇ ਉਸ ਦੇ 72 ਸਾਲਾ ਪਿਤਾ ਦੀ ਸੋਮਵਾਰ ਨੂੰ ਜੰਮੂ ਸਥਿਤ ਸਰਕਾਰੀ ਹਸਪਤਾਲ ‘ਚ ਕੋਵਿਡ-19 ਦੀ ਵਜ੍ਹਾ ਕਰ ਕੇ ਮੌਤ ਹੋ ਗਈ ਸੀ। ਜੰਮੂ ਡਵੀਜ਼ਨ ਵਿਚ ਕੋਵਿਡ-19 ਤੋਂ ਇਹ ਚੌਥੀ ਮੌਤ ਹੈ।

ਬੇਟੇ ਨੇ ਕਿਹਾ ਕਿ ਅਸੀਂ ਇਕ ਮਾਲੀਆ ਅਧਿਕਾਰੀ ਅਤੇ ਡਾਕਟਰੀ ਟੀਮ ਨਾਲ ਸੰ ਸ ਕਾ ਰ ਕਰ ਰਹੇ ਸੀ। ਸ਼ ਮ ਸ਼ਾ ਨ ਘਾਟ ‘ਤੇ ਚਿਖਾ ਨੂੰ ਮੁੱਖ ਅਗਨੀ ਦਿੱਤੀ ਹੀ ਗਈ ਸੀ, ਤਾਂ ਵੱਡੀ ਗਿਣਤੀ ਵਿਚ ਸਥਾਨਕ ਲੋਕ ਉੱਥੇ ਆ ਗਏ ਅਤੇ ਸੰ ਸ ਕਾ ਰ ਨੂੰ ਰੋਕਿਆ ਗਿਆ। ਸੰ ਸ ਕਾ ਰ ਦੇ ਸਮੇਂ ਦੀ ਪਤਨੀ ਅਤੇ ਦੋ ਪੁੱਤਰਾਂ ਸਮੇਤ ਕੁਝ ਕਰੀਬੀ ਰਿਸ਼ਤੇਦਾਰ ਹੀ ਸਨ। ਜਦੋਂ ਭੀੜ ਨੇ ਪ ਥ ਰਾ ਅ ਕੀਤਾ ਅਤੇ ਡੰਡਿਆਂ ਨਾਲ ਹ ਮ ਲਾ ਕੀਤਾ ਤਾਂ ਪਰਿਵਾਰ ਚਿ ਖਾ ਤੋਂ ਲਾਸ਼ ਐਂਬੂਲੈਂਸ ‘ਚ ਰੱਖ ਕੇ ਉੱਥੋਂ ਦੌ ੜੇ।

ਦੇ ਬੇਟੇ ਨੇ ਕਿਹਾ ਕਿ ਅਸੀਂ ਆਪਣੇ ਗ੍ਰਹਿ ਜ਼ਿਲੇ ਵਿਚ ਸੰ ਸ ਕਾ ਰ ਕਰਨ ਲਈ ਸਰਕਾਰ ਤੋਂ ਆਗਿਆ ਲਈ ਸੀ ਪਰ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਮੌਤ ਹੋਈ ਹੈ, ਉੱਥੇ ਹੀ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਸੰ ਸ ਕਾ ਰ ਵਿਚ ਕੋਈ ਰੁ ਕਾ ਵ ਟ ਪੈਦਾ ਨਹੀਂ ਹੋਵੇਗੀ। ਉਨ੍ਹਾਂ ਨੇ ਦੋ ਸ਼ ਲਾਇਆ ਕਿ ਮੌਕੇ ‘ਤੇ ਮੌਜੂਦ ਸੁਰੱਖਿਆ ਕਾਮਿਆਂ ਨੇ ਵੀ ਕੋਈ ਮਦਦ ਨਹੀਂ ਕੀਤੀ।

ਘਟਨਾ ਵਾਲੀ ਥਾਂ ‘ਤੇ ਦੋ ਪੁਲਸ ਮੁਲਾਜ਼ਮ ਵੀ ਸਨ ਪਰ ਭੀੜ ਵਿ ਰੁੱ ਧ ਕਾਰਵਾਈ ਕਰਨ ‘ਚ ਉਹ ਨਾ ਕਾ ਮ ਰਹੇ। ਉੱਥੇ ਹੀ ਉਨ੍ਹਾਂ ਨਾਲ ਮੌਜੂਦ ਮਾਲੀਆ ਅਧਿਕਾਰੀ ਗਾ ਇ ਬ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਅਤੇ ਹਸਪਤਾਲ ਦੇ ਕਾਮਿਆਂ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਨਾਲ ਸਾਨੂੰ ਹਸਪਤਾਲ ਲੈ ਗਏ। ਬਾਅਦ ਵਿਚ ਨੂੰ ਜੰਮੂ ਦੇ ਭਗਵਤੀ ਨਗਰ ਇਲਾਕੇ ਸਥਿਤ ਸ਼ ਮ ਸ਼ਾ ਨ ਜ਼ਮੀਨ ਲਿਜਾਇਆ ਗਿਆ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ. ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਸੰ ਸ ਕਾ ਰ ਕਰਵਾਇਆ ਗਿਆ।




error: Content is protected !!