ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ : ਬਾਸਕਟਬਾਲ ਦੇ ਮਸ਼ਹੂਰ ਅੰਤਰਰਾਸ਼ਟਰੀ ਖਿਡਾਰੀ ਅਤੇ 2020 ਵਿਚ ‘ਹਾਲ ਆਫ ਫੇਮ ‘ਚ ਸ਼ਾਮਲ ਕੀਤੇ ਗਏ ਸੁਟਾਨ ਦਾ ਦਿਹਾਂਤ ਹੋ ਗਿਆ। ਉਹ 84 ਸਾਲਾ ਦੇ ਸੀ। ਤੁਲਸਾ ਵਲਡਰ ਨੇ ਸੁਟਾਨ ਦੇ ਪਰਿਵਾਰ ਦੇ ਹਵਾਲੇ ਤੋਂ ਬਿਆਨ ਜਾਰ ਕਰ ਕਿਹਾ, ”ਸਾਡੇ ਪਿਆਰੇ ਪਿਤਾ ਜੀ ਅਤੇ ਕੋਚ ਸੁਟਾਨ ਦਾ ਸ਼ਾਮ ਆਪਣੇ ਘਰ ਵਿਚ ਦਿਹਾਂਤ ਹੋ ਗਿਆ।”
ਸੁਟਾਨ ਕਰੀਬ 40 ਸਾਲਾਂ ਤਕ ਕਾਲਜ ਬਾਸਕਟਬਾਲ ਟੀਮ ਦੇ ਕੋਚ ਵੀ ਰਹੇ ਅਤੇ ਉਸ ਦੀ ਅਗਵਾਈ ਵਿਚ ਟੀਮ ਨੇ 806 ਵਾਰ ਜਿੱਤ ਹਾਸਲ ਕੀਤੀ। ਉਹ 2 ਵਾਰ ”ਐਸੋਸੀਏਟਿਡ ਪ੍ਰੈੱਸ ਕੋਚ ਆਫ ਦਿ ਈਅਰ” ਚੁਣੇ ਗਏ ਅਤੇ ਉਹ ਪਹਿਲੇ ਅਜਿਹੇ ਕੋਚ ਸੀ ਜਿਸ ਨੇ ਐੱਨ. ਸੀ. ਏ. ਟੂਰਨਾਮੈਂਟ ਵਿਚ ਚਾਰ ਸਕੂਲਾਂ ਦੀ ਨੁਮਾਇੰਦਗੀ ਕੀਤੀ। ਸੁਟਾਨ ਨੂੰ ਅਪ੍ਰੈਲ ਵਿਚ ਨਾਈ ਸਮਿਥ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ