ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਰਨਾਲ ‘ਚ ਜਨੇਸਰੋ ਪਿੰਡ ਨੇੜੇ ਟਰਾਲੇ ਤੇ ਸਕੂਲ ਬੱਸ ਦੀ ਭਿਆਨਕ ਟੱਕਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ ਦੋ ਦੀ ਮੌਤ ਹੋ ਗਈ ਜਦਕਿ 12 ਦੇ ਕਰੀਬ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ‘ਚ ਸਕੂਲੀ ਬੱਚੇ ਤੇ ਬੱਸ ਡਰਾਈਵਰ ਵੀ ਸ਼ਾਮਲ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਸ ਬੱਚਿਆਂ ਨੂੰ ਸਵੇਰ ਸਮੇਂ ਸਕੂਲ ਛੱਡਣ ਜਾ ਰਹੀ ਸੀ ਤਾਂ ਅਚਾਨਕ ਟਰਾਲੇ ਨਾਲ ਸਕੂਲ ਬੱਸ ਦੀ ਟੱਕਰ ਹੋ ਗਈ। ਹਾਦਸੇ ਦੀ ਇੱਕ ਵਜ੍ਹਾ ਸਵੇਰ ਦੀ ਧੁੰਦ ਮੰਨੀ ਜਾ ਰਹੀ ਹੈ।

ਓਧਰ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪਹੁੰਚੇ ਦਰਜਨਾਂ ਪਿੰਡ ਵਾਸੀਆਂ ਨੇ ਰੋਹ ‘ਚ ਆ ਕੇ ਟਰਾਲੇ ਦੀ ਭੰਨ੍ਹਤੋੜ ਕਰਨ ਤੋਂ ਬਾਅਦ ਟਰਾਲੇ ਨੂੰ ਅੱਗ ਲਾ ਦਿੱਤੀ।

ਮੌਕੇ ਤੇ ਪਹੁੰਚੀ ਪੁਲਿਸ ਨੇ ਪਿੰਡ ਵਾਸੀਆਂ ਨੰ ਸ਼ਾਂਤ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਟਰਾਲਾ ਡਰਾਇਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ।

1

2

3

4

5

6

7

8

9

10


ਤਾਜਾ ਜਾਣਕਾਰੀ
ਹੋਇਆ ਸੜਕ ‘ਤੇ ਮੌਤ ਦਾ ਤਾਂਡਵ, ਟਰਾਲੇ ਨੇ ਕੁਚਲੀ ਸਕੂਲੀ ਬੱਸ
ByadminDecember 20, 2018Comments Off on ਹੋਇਆ ਸੜਕ ‘ਤੇ ਮੌਤ ਦਾ ਤਾਂਡਵ, ਟਰਾਲੇ ਨੇ ਕੁਚਲੀ ਸਕੂਲੀ ਬੱਸ
Previous Postਹੁਣੇ ਸ਼ਾਮੀ ਪੰਚਾਇਤ ਵੋਟਾਂ ਬਾਰੇ ਆਈ ਵੱਡੀ ਖਬਰ - ਹੁਣ ਆਹ ਕੀ ਚੱਕਰ ਪੈ ਗਿਆ
Next Postਧੀ ਦੇ ਵਿਆਹ ਦੇ ਕਾਰਡ ਉੱਤੇ ਪਿਓ ਨੇ ਕੁੱਝ ਅਜਿਹਾ ਲਿਖਵਾ ਦਿੱਤਾ ਦੀ ਜਿਸ ਨੇ ਪੜ੍ਹਿਆ ਹੈਰਾਨ ਰਹਿ ਗਿਆ