=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਦੇ ਲੋਕਾਂ ਨੂੰ ਕੈਪਟਨ ਨੇ ਦਿੱਤੀ ਇਹ ਸਖਤ ਚੇਤਾਵਨੀ ਕਰਨਾ ਪਵੇਗਾ ਇਹ ਕੰਮ ਜਰੂਰੀ

ਆਈ ਤਾਜਾ ਵੱਡੀ ਖਬਰ

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਮ ਫੇਸ ਬੁੱਕ ਉਤੇ ਲਾਈਵ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਨਿਵਾਸੀ ਪ੍ਰੀਆ ਮਹਾਜਨ ਵੱਲੋਂ ਪੁੱਛੇ ਗਏ ਸਵਾਲ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਜੇਕਰ ਪਾਜ਼ਿਟਵ ਆ ਰਹੇ ਤਾਂ ਇਸ ਤੋਂ ਕੋਈ ਔਖ ਤੇ ਨਹੀਂ ਦੇ ਉਤਰ ਵਿਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰੇਕ ਵਿਅਕਤੀ, ਚਾਹੇ ਉਹ ਜਹਾਜ਼ ਰਸਤੇ ਆ ਰਿਹਾ ਹੋਵੇ, ਰੇਲ ਵਿਚ ਜਾਂ ਬੱਸ ਉਤੇ, ਉਸਨੂੰ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ।

ਉਨਾਂ ਕਿਹਾ ਕਿ ਅਸੀਂ ਪੰਜਾਬ ਤੋਂ ਜਿੰਨੇ ਵੀ ਪ੍ਰਵਾਸੀ ਲੋਕਾਂ ਨੂੰ ਭੇਜਿਆ ਹੈ, ਉਨਾਂ ਦੀ ਸਿਹਤ ਦੀ ਜਾਂਚ ਕੀਤੀ ਹੈ, ਪਰ ਪੰਜਾਬ ਆ ਰਹੇ ਕਈ ਯਾਤਰੀ ਕਰੋ-ਨਾ ਦੀ ਮਾਰ ਹੇਠਾ ਹਨ, ਸੋ ਸਾਰਿਆਂ ਨੂੰ ਸਾਵ-ਧਾਨੀ ਵਜੋਂ 14 ਦਿਨ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਜੇਕਰ ਉਹ ਠੀਕ ਰਹਿੰਦਾ ਹੈ ਤਾਂ ਘਰ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਉਸ ਵਿਚ ਕਰੋ-ਨਾ ਦੇ ਲੱਛਣ ਹੁੰਦੇ ਹਨ, ਤਾਂ ਉਸ ਨੂੰ ਹਸ-ਪਤਾਲ ਦਾਖਲ ਕਰਵਾ ਕੇ ਉਸਦਾ ਇ-ਲਾ-ਜ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਕਿਸੇ ਵੀ ਸਥਿਤੀ ਵਿਚ ਘਬ-ਰਾਉਣ ਦੀ ਲੋੜ ਨਹੀਂ ਹੈ, ਸਾਡੇ ਵਿਦੇਸ਼ਾਂ ਤੇ ਦੂਸਰੇ ਰਾਜਾਂ ਵਿਚ ਆਏ ਵੱਡੀ ਗਿਣਤੀ ਲੋਕ ਕਰੋ-ਨਾ ਨੂੰ ਹਰਾ ਕੇ ਆਪਣੇ ਘਰਾਂ ਨੂੰ ਗਏ ਹਨ, ਪਰ ਵਾਇ-ਰਸ ਅੱਗੇ ਨਾ ਫੈਲੇ, ਇਸ ਲਈ ਜ਼ਰੂਰੀ ਹੈ ਕਿ ਉਨਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇ। ਇਸੇ ਦੌਰਾਨ ਅੰਮ੍ਰਿਤਸਰ ਵਾਸੀ ਸ. ਪ੍ਰਿਤਪਾਲ ਸਿੰਘ ਅਰੋੜਾ ਵੱਲੋਂ ਪੁੱਛੇ ਗਏ ਸਵਾਲ ਕਿ ਸ਼ਹਿਰ ਵਿਚ ਕਈ ਲੋਕ ਮਾਸਕ ਨਹੀਂ ਪਾ ਰਹੇ,

ਦੇ ਉਤਰ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਪੰਜਾਬ ਦੇ ਦੁਸ਼-ਮਣ ਹਨ। ਉਨਾਂ ਕਿਹਾ ਕਿ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵਿਅਕਤੀ ਅਜਿਹਾ ਨਹੀਂ ਕਰੇਗਾ, ਜਿਸ ਨਾਲ ਵਾਇ-ਰਸ ਨੂੰ ਅੱਗੇ ਫੈਲਣ ਦਾ ਮੌਕਾ ਮਿਲੇ।ਉਨਾਂ ਕਿਹਾ ਕਿ ਮਾਸਕ ਸਾਰਿਆਂ ਨੂੰ ਲਈ ਜ਼ਰੂਰੀ ਹੈ ਅਤੇ ਘਰੋਂ ਬਾਹਰ ਜਾਣ ਲੱਗੇ ਮਾਸਕ ਪਾ ਕੇ ਜਾਉ ਤੇ ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਪੁਲਿਸ ਉਸਦਾ ਚਲਾਨ ਕਰੇਗੀ। ਉਨਾਂ ਕਿਹਾ ਕਿ ਬਿ-ਮਾਰੀ ਅੱਗੇ ਨਾ ਵੰਡੋ, ਮਾ-ਸਕ ਜ਼ਰੂਰ ਪਾਉ ਇਸ ਵਿਚ ਹੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱ-ਖਿਆ ਹੈ।।




error: Content is protected !!