ਨੂਰ ਦੀ ਟੀਮ ਨੂੰ ਬੇਨਤੀ

ਦੱਸ ਦਈਏ ਕਿ ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕ ਟੋਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ। ਪਰ ਇੱਥੇ ਕੁੱਝ ਭੇਦਭਾਵ ਹੋ ਰਿਹਾ ਹੈ ਦੱਸ ਦੇਈਏ ਸੰਦੀਪ ਟੂਰ ਤੇ ਵਰਨ ਵੀਰੇ ਨੇ ਆਪਣੀ ਮਿਹਨਤ ਨਾਲ ਨੂਰ ਨੂੰ ਇੱਥੇ ਲੈ ਕੇ ਆਏ ਹਨ ਪਰ ਲੋਕੀ ਜਦੋਂ ਨੂਰ ਨੂੰ ਮਿਲਣ ਆਉਦੇ ਹਨ ਤਾਂ ਉਹ ਹਮੇਸ਼ਾ ਨੂਰ ਨੂੰ ਜਿਆਦਾ ਮਹੱਤਵ ਦਿੰਦੇ ਹਨ ਤੇ ਦੂਜੀ ਟੀਮ ਦਾ ਬਿਲਕੁਲ ਵੀ ਧਿਆਨ ਨਹੀ ਰੱਖਦੇ

ਇਹ ਗੱਲਾਂ ਹਰ ਕਿਸੇ ਦਿਮਾਗ ਚ ਆਉਂਦੀਆਂ ਹਨ ਪਰ ਕੋਈ ਵੀ ਬੋਲਦਾ ਨਹੀ ਪਿਆ ਹੈ। ਪਰ ਸੱਚਾਈ ਇਹ ਹੈ ਕਿ ਇਸ ਟੀਮ ਦਾ ਮਾਣ ਸਤਿਕਾਰ ਉਨ੍ਹਾਂ ਹੀ ਕਰੋ ਜਿਨ੍ਹਾਂ ਨੂਰ ਦਾ ਹੋ ਰਿਹਾ ਹੈ ਕਿਉਂਕਿ ਉਹ ਤਿੰਨ ਮੁੰਡੇ ਸੰਦੀਪ ਵੀਰਾ ਵਰਨ ਤੇ ਡਾਕਟਰ ਵੀਰ ਵੀ ਆਮ ਘਰਾਂ ਤੋਂ ਹਨ ਉਨ੍ਹਾਂ ਨੂੰ ਵੀ ਮਾਣ ਸਤਿਕਾਰ ਬਰਾਬਰ ਦੀ ਮੱਦਦ ਕੀਤੀ ਜਾਵੇ ਇਸ ਤਰ੍ਹਾਂ ਤਾ ਉਨ੍ਹਾਂ ਨੂੰ ਬਿਲਕੁਲ ਵੀ ਹੌਸਲਾ ਨਹੀ ਮਿਲਣਾ ਹੈ
ਦੱਸ ਦੇਈਏ ਕਿ ਟਿਕ ਟੋਕ ਦੇ ਜਰੀਏ ਇੱਕ ਵੀਰ ਨੇ ਨੂਰ ਟੀਮ ਨੂੰ ਬੇਨਤੀ ਕੀਤੀ ਹੈ ਕਿ ਮਾਣ ਸਤਿਕਾਰ ਸਭ ਦਾ ਹੋਣਾ ਚਾਹੀਦਾ ਹੈ ਜੀ।ਬੇਨਤੀ ਹੈ ਕਿ ਇਸ ਟੈਲੇਂਟ ਦੀ ਪਛਾਣ ਕਰਨ ਵਾਲੇ ਤਿੰਨਾਂ ਮੁੰਡਿਆਂ ਨੂੰ ਬਰਾਬਰ ਦਾ ਹੱਕ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਦੀ ਟੀਮ ਚ ਆਪਸੀ ਫੁੱਟ ਨਾ ਪਵੇ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ।


ਤਾਜਾ ਜਾਣਕਾਰੀ
ਟਿੱਕ ਟੋਕ ਸਟਾਰ ਨੂਰ ਦੀ ਟੀਮ ਨੂੰ ਬੇਨਤੀ – ਨਹੀਂ ਤਾ ਫਿਰ
ByadminMay 19, 2020Comments Off on ਟਿੱਕ ਟੋਕ ਸਟਾਰ ਨੂਰ ਦੀ ਟੀਮ ਨੂੰ ਬੇਨਤੀ – ਨਹੀਂ ਤਾ ਫਿਰ
Previous Postਹੁਣੇ ਹੁਣੇ ਮਸ਼ਹੂਰ ਬਾਲੀਵੁੱਡ ਐਕਟਰ ਸੰਨੀ ਦਿਓਲ ਬਾਰੇ ਆਈ ਇਹ ਤਾਜ਼ਾ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ
Next Postਆਪਣੇ ਪਿੰਡ 'ਚ ਬਣਾ ਰਹੇ ਸੁਫਨਿਆਂ ਦਾ ਮਹਿਲ ਇਹ ਮਸ਼ਹੂਰ ਪੰਜਾਬੀ ਗਾਇਕ, ਕਦੇ ਆਈਆਂ ਸਨ ਮਕਾਨ ‘ਚ ਵੀ ਤਰੇੜਾਂ