BREAKING NEWS
Search

ਮੁੰਡੇ ਨੇ ਪੁਲਿਸ ਵਾਲੇ ਕਰਵਾਏ ਸਸਪੈਂਡ,ਵਰਦੀ ਦਾ ਰੋਹਬ ਦਿਖਾਉਣਾ ਪਿਆ ਮਹਿੰਗਾ-ਦੇਖੋ ਵੀਡੀਓ

ਵਰਦੀ ਦਾ ਰੋਹਬ ਦਿਖਾਉਣਾ ਪਿਆ ਮਹਿੰਗਾ

ਜਗਰਾਓਂ ਵਿਖੇ 2 ਪੁਲੀਸ ਮੁਲਾਜ਼ਮਾਂ ਅਤੇ ਇਕ ਪੁਲਿਸ ਮੁਲਾਜ਼ਮ ਦੇ ਲੜਕੇ ਵੱਲੋਂ ਇੱਕ ਨੌਜਵਾਨ ਦਾ ਕੁ-ਟਾ-ਪਾਕੀਤਾ ਗਿਆ ਜਿਸ ਕਰਕੇ ਨੌਜਵਾਨ ਦੇ ਸੱ-ਟਾਂ ਲੱਗੀਆਂ ਅਤੇ ਉਸ ਨੂੰ ਜਗਰਾਉਂ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲੀਸ ਵਾਲੇ ਕਿਸੇ ਦੁਕਾਨ ਦਾ ਸ਼ਟਰ ਖ-ੜ-ਕਾ ਰਹੇ ਸਨ। ਜਦਕਿ ਇਹ ਨੌਜਵਾਨ ਫੋਨ ਕਰਦਾ ਕੋਲੋਂ ਲੰਘ ਰਿਹਾ ਸੀ। ਮੁ-ਲਾ-ਜ਼-ਮਾਂ ਨੂੰ ਸ਼ੱ-ਕ ਪੈ ਗਿਆ ਕਿ ਉਹ ਇਨ੍ਹਾਂ ਦੀ ਵੀਡੀਓ ਬਣਾ ਰਿਹਾ ਹੈ। ਪੁਲਿਸ ਨੇ ਦੋ-ਸ਼ੀ ਮੁ-ਲਾ-ਜ਼-ਮਾਂ ਨੂੰ ਸ-ਸ-ਪੈਂ-ਡ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੱਕ ਔਰਤ ਦੇ ਦੱਸਣ ਮੁਤਾਬਿਕ ਪੀ-ੜ-ਤ ਲੜਕਾ ਉਸ ਦਾ ਭਤੀਜਾ ਹੈ। ਉਸ ਦਾ ਕਹਿਣਾ ਹੈ ਕਿ 2 ਪੁਲਿਸ ਮੁ-ਲਾ-ਜ਼-ਮ ਅਤੇ ਇੱਕ ਪੁਲਿਸ ਮੁ-ਲਾ-ਜ਼-ਮ ਦਾ ਲੜਕਾ ਕਿਸੇ ਦੀ ਦੁਕਾਨ ਦਾ ਸ਼ਟਰ ਖ-ੜ-ਕਾ ਰਹੇ ਸਨ। ਜਦ ਕਿ ਪੀ-ੜ-ਤ ਲੜਕਾ ਮੋਬਾਈਲ ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਉਹ ਆਪਣੀ ਦੁਕਾਨ ਤੋਂ ਵਾਪਸ ਆਇਆ ਸੀ। ਮੁ-ਲਾ-ਜ਼-ਮਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਵੀਡੀਓ ਬਣਾਈ ਜਾ ਰਹੀ ਹੈ। ਨੌਜਵਾਨ ਨੇ ਇਨ੍ਹਾਂ ਨੂੰ ਕਿਹਾ ਕਿ ਤੁਸੀਂ ਉਸ ਦਾ ਮੋਬਾਇਲ ਚੈੱਕ ਕਰ ਸਕਦੇ ਹੋ। ਪਰ ਉਨ੍ਹਾਂ ਨੇ ਉਸ ਦਾ ਮੋਬਾਇਲ ਖੋਹ ਕੇ ਤੋ-ੜ ਦਿੱਤਾ ਅਤੇ ਉਸ ਦੀ ਬੁਰੀ ਤਰ੍ਹਾਂ ਖਿੱ-ਚ ਧੂ-ਹ ਕੀਤੀ।

ਉਸ ਦੇ ਸਿਰ ਵਿੱਚ ਅਤੇ ਗਰਦਨ ਉੱਤੇ ਸੱ-ਟਾਂ ਮਾ-ਰੀ-ਆਂ ਗਈਆਂ। ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਬਿਨਾਂ ਕਿਸੇ ਕ-ਸੂ-ਰ ਤੋਂ ਉਨ੍ਹਾਂ ਨਾਲ ਧੱਕਾ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਪੁਲਸ ਵਾਲਿਆਂ ਨੂੰ ਸ-ਸ-ਪੈਂ-ਡ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਏਐੱਸਆਈ ਹੈ ਅਤੇ ਇੱਕ ਸਿਪਾਹੀ ਨੌਜਵਾਨ ਦੀ ਐਸਐਲਆਰ ਚੈੱਕ ਕੀਤੀ ਗਈ ਹੈ। ਉਸ ਦੀ ਹਾਲਤ ਠੀਕ ਹੈ। ਪੁਲਿਸ ਦੁਆਰਾ ਪੀ-ੜ-ਤ ਨੌਜਵਾਨ ਦੇ ਬਿਆਨ ਲਏ ਜਾ ਰਹੇ ਹਨ ਤਾਂ ਕਿ ਅਗਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!