=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ASI ਤੇ ਗੱਡੀ ਚੜਾਉਣ ਵਾਲੇ ਮੁੰਡੇ ਨੇ ਜੇਲ੍ਹ ਤੋਂ ਬਾਹਰ ਆ ਕੇ ਦੱਸੀ ਅਸਲ ਵਜ੍ਹਾ-ਜਾਣੋ ਕਿਓਂ ਵਾਪਰਿਆ ਇਹ ਸਭ

ਮੁੰਡੇ ਨੇ ਜੇਲ੍ਹ ਤੋਂ ਬਾਹਰ ਆ ਕੇ ਦੱਸੀ ਅਸਲ ਵਜ੍ਹਾ

ਜਲੰਧਰ ਦੀ ਪੁਲਸ ਨੂੰ ਅੱਜ ਉਸ ਸਮੇਂ ਝ ਟ ਕਾ ਲੱਗਾ ਜਦੋਂ ਬੀਤੇ ਦਿਨੀਂ ਨਾਕੇ ਦੌਰਾਨ ਏ. ਐੱਸ. ਆਈ. ‘ਤੇ ਗੱਡੀ ਚੜ੍ਹਾਉਣ ਵਾਲੇ ਨੌਜਵਾਨ ਅਨਮੋਲ ਮਹਿਮੀ ਨੂੰ ਅਦਾਲਤ ਵੱਲੋਂ ਅੱਜ ਜ਼ਮਾਨਤ ਦੇ ਦਿੱਤੀ ਗਈ। ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਗਰੇਵਾਲ ਦੀ ਅਦਾਲਤ ‘ਚ ਏ. ਐੱਸ. ਆਈ. ਮੁਲਖ ਰਾਜ ਸਿੰਘ ‘ਤੇ ਕਰਫਿਊ ਦੌਰਾਨ ਨਾਕੇ ‘ਤੇ ਗੱਡੀ ਚੜ੍ਹਾਉਣ ਦੇ ਮਾਮਲੇ ‘ਚ ਗ੍ਰਿਫਤਾਰ ਅਨਮੋਲ ਮਹਿਮੀ ਵੱਲੋਂ ਆਪਣੇ ਵਕੀਲ ਦੇ ਰਾਹੀਂ ਲਗਾਈ ਗਈ ਜ਼ਮਾਨਤ ਦੀ ਅਰਜ਼ੀ ਅਤੇ ਉਸ ਦੇ ਪਿਤਾ ਪਰਮਿੰਦਰ ਕੁਮਾਰ ਮਹਿਮੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਬਹਿਸ ਸੁਣਨ ਦੇ ਬਾਅਦ ਅਦਾਲਤ ਵੱਲੋਂ ਵਕੀਲ ਦੀ ਦਲੀਲ ਨਾਲ ਸਹਿਮਤ ਹੁੰਦੇ ਹੋਏ ਦੋਵਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।

ਦਰਅਸਲ 2 ਮਈ ਨੂੰ ਜਲੰਧਰ ਦੇ ਮਾਡਲ ਟਾਊਨ ਨੇੜੇ ਮਿਲਕ ਬਾਰ ਚੌਕ ‘ਚ ਇਕ ਵਿਗੜੇ ਨੌਜਵਾਨ ਵੱਲੋਂ ਨਾਕੇ ‘ਤੇ ਖੜ੍ਹੀ ਪੁਲਸ ‘ਤੇ ਹੀ ਕਾਰ ਚੜ੍ਹਾ ਦਿੱਤੀ ਗਈ ਸੀ। ਉਸ ਸਮੇਂ ਨਾਕੇ ਦੌਰਾਨ ਤੇਜ਼ ਰਫਤਾਰ ‘ਚ ਆ ਰਹੇ ਨੌਜਵਾਨ ਨੂੰ ਖੜ੍ਹੀ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁੱ ਸੇ ‘ਚ ਆਏ ਨੌਜਵਾਨ ਨੇ ਥਾਣਾ-6 ਦੇ ਏ. ਐੱਸ. ਆਈ. ਮੁਲਖ ਰਾਜ ‘ਤੇ ਅਰਟੀਗੋ ਕਾਰ ਚੜ੍ਹਾ ਦਿੱਤੀ ਸੀ। ਇੰਨਾ ਹੀ ਨਹੀਂ ਕਾਰ ਕਾਫੀ ਦੂਰ ਤੱਕ ਮੁਲਾਜ਼ਮ ਨੂੰ ਘ ੜੀ ਸ ਦੀ ਲੈ ਗਈ। ਬਾਅਦ ‘ਚ ਪੁਲਸ ਨੇ ਪਿੱਛਾ ਕਰਕੇ ਕਾਰ ਨੂੰ ਰੋਕਿਆ ।

ਪੁਲਸ ਵੱਲੋਂ ਉਕਤ ਨੌਜਵਾਨ ਅਤੇ ਉਸ ਦੇ ਪਿਤਾ ਧਾਰਾ 307 ਦੇ ਤਹਿਤ ਸਮੇਤ ਹੋਰ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਇਸ ਮਾਮਲੇ ਦੀ ਕਾਰਵਾਈ ਦੌਰਾਨ ਅਦਾਲਤ ਵੱਲੋਂ ਅਨਮੋਲ ਮਹਿਮੀ ਨੂੰ ਜ਼ਮਾਨਤ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਉਮਰ ਅਤੇ ਭਵਿੱਖ ਨੂੰ ਦੇਖਦੇ ਹੋਏ ਨਰਮੀ ਨਾਲ ਪੇਸ਼ ਆਉਣ ਦੇ ਹੱਕ ‘ਚ ਪੋਸਟ ਕੀਤੀ ਸੀ।
ਹੁਣ ਲੜਕੇ ਨੇ ਬਾਹਰ ਆਂ ਕੇ ਆਪਣੇ ਮੂਹੋਂ ਸਾਰਾ ਵਾਕਿਆ ਬਿਆਨ ਕੀਤਾ ਹੈ ਦੇਖੋ ਇਸ ਵੀਡੀਓ ਵਿਚ ਲੜਕਾ ਕੀ ਕੀ ਕਹਿ ਰਿਹਾ ਹੈ




error: Content is protected !!