ਹੁਣ ਘਰੋਂ ਨਿਕਲਣਾ ਹੋਇਆ ਹੋਰ ਵੀ ਔਖਾ, ਨਾ ਮੰਨੀਆਂ ਇਹ ਗੱਲਾਂ ਤਾਂ 50 ਹਜ਼ਾਰ ਤੱਕ ਜੁਰਮਾਨਾ

ਇਹ ਖਬਰ ਸਭ ਲਈ ਜਰੂਰੀ ਹੈ ਜੀ ਜਾਣਕਾਰੀ ਅਨੁਸਾਰ ਪੰਜਾਬ ‘ਚ ਕ-ਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਵੇਂ-ਜਿਵੇਂ ਇਸ ਦੇ ਮਾਮਲੇ ਵਧਦੇ ਜਾ ਰਹੇ ਹਨ ਉਵੇਂ ਹੀ ਸਰਕਾਰ ਕਰ-ਫਿਊ ਦੀ ਢਿੱਲ ‘ਚ ਲਗਾਤਾਰ ਵਾਧਾ ਕਰ ਰਹੀ ਹੈ। ਇਸ ਢਿੱਲ ਦੇ ਨਾਲ-ਨਾਲ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਨ੍ਹਾਂ ਨਿ-ਯਮਾਂ ਨੂੰ ਨਾ ਮੰਨਣ ਵਾਲਿਆਂ ਤੇ ਸਰਕਾਰ ਹੁਣ ਨਕੇਲ ਕੱਸਣ ਜਾ ਰਹੀ ਹੈ। ਹੁਣ ਜੇ ਕੋਈ ਵੀ ਵਿਅਕਤੀ ਜਿਸ ਨੂੰ ਬਿਨਾਂ ਮਾਸਕ ਦੇ ਗੱਡੀ ਚਲਾਉਂਦੇ ਜਾਂ

ਜਨਤਕ ਥਾਵਾਂ ‘ਤੇ ਦੇਖਿਆ ਗਿਆ ਤਾਂ ਉਸ ਨੂੰ 200 ਰੁਪਏ ਜੁਰ-ਮਾਨਾ ਲਾਇਆ ਜਾਵੇਗਾ। ਇੰਨਾ ਹੀ ਨਹੀਂ, ਸਮਾਜਿਕ ਦੂਰੀ ਦੀ ਪਾਲ-ਣਾ ਨਾ ਕਰਨ ‘ਤੇ 500 ਰੁਪਏ ਜੁਰ-ਮਾਨੇ ਦੀ ਵਿਵਸਥਾ ਹੈ। ਮਹਾਂ-ਮਾਰੀ ਐਕਟ-2020 ਤਹਿਤ ਕ-ਰੋਨਾ ਦੀ ਲਾਗ ਦਾ ਮੁਕਾਬਲਾ ਕਰਨ ਲਈ ਸਰਕਾਰ ਨੇ ਇਸ ਰਣਨੀਤੀ ਨੂੰ ਅਪਣਾਇਆ ਹੈ। ਇਸ ਦੇ ਤਹਿਤ 8 ਵੱਡੇ ਨਿਯਮਾਂ ਦੀ ਉਲੰਘਣਾ ਕਰਨ ਦੀ ਵਿਵਸਥਾ ਕੀਤੀ ਗਈ ਹੈ, ਜਿਸ ‘ਚ ਬਿਨ੍ਹਾਂ ਮਾਸਕ, ਥੁੱਕਣ ਤੇ ਬਿਨ੍ਹਾਂ ਇਜਾਜ਼ਤ ਵਿਆਹ ‘ਚ ਭੀੜ ਇਕੱਠੀ ਕਰਨ ਸਮੇਤ 8 ਸਖਤ ਨਿਯਮਾਂ ਦੀ ਉਲੰਘਣਾ ‘ਚ ਜੁਰਮਾਨੇ ਦਾ ਪ੍ਰਾਵਧਾਨ ਹੈ।

ਵੱਡੀ ਗੱਲ ਇਹ ਹੈ ਕਿ ਜੇ ਕੋਈ ਸਬੰਧਤ ਖੇਤਰ ਦੇ ਐਸਡੀਐਮ ਦੀ ਆਗਿਆ ਤੋਂ ਬਿਨਾਂ ਵਿਆਹ ਕਰਦਾ ਹੈ ਤੇ ਉਸ ‘ਚ ਗੈਦਰਿੰਗ ਕਰਨ ‘ਤੇ 10 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।ਆਉਣ ਵਾਲੇ ਦਿਨਾਂ ‘ਚ ਜੁਰ-ਮਾਨੇ ਦੀ ਦਰ ਇਸ ਤਰ੍ਹਾਂ ਰਹੇਗੀ: 1. ਦੁਕਾਨਦਾਰ ਬਿਨ੍ਹਾਂ ਮਾਸਕ ਦੇ ਸਾਮਾਨ ਵੇਚਦਾ ਹੈ: 500 ਰੁਪਏ। 2. ਦੁਕਾਨ ‘ਚ ਸਮਾਜਕ ਦੂਰੀ ਦੀ ਪਾਲਣਾ ਨਾ ਕਰਨਾ (ਜੇ ਇੱਥੇ 5 ਤੋਂ ਵੱਧ ਲੋਕ ਹਨ): 200 ਰੁਪਏ। 3. ਬਿਨ੍ਹਾਂ ਮਾਸਕ ਪਹਿਨੇ ਜਨਤਕ ਸਥਾਨ ‘ਤੇ ਗਏ: 200 ਰੁਪਏ।

4. ਜਨਤਕ ਥਾਂ ‘ਤੇ ਤੰਬਾ-ਕੂ ਚਬਾਉਣਾ, ਪਾਨ ਖਾਣਾ ਜਾਂ ਸਿਗ-ਰਟ ਪੀਣਾ: 200 ਰੁਪਏ। 5. ਘਰ ਦੇ ਬਾਹਰ, ਗਲੀ, ਸੜਕ ਜਾਂ ਜਨਤਕ ਜਗ੍ਹਾ ‘ਤੇ ਸ਼ਰਾਬ ਦਾ ਸੇਵਨ: 500 ਰੁਪਏ।6. ਜਨਤਕ ਥਾਵਾਂ ‘ਤੇ ਲੋਕਾਂ ‘ਚ 3 ਮੀਟਰ ਦੀ ਦੂਰੀ ਨਾ ਹੋਣ ‘ਤੇ ਜ਼ੁਰ-ਮਾਨਾ: 100 ਰੁਪਏ। 7. ਬਿਨ੍ਹਾਂ ਇਜਾ-ਜ਼ਤ ਵਿਆਹ ਜਾਂ ਰਸਮ ਸਮਾਗਮ ਕਰਨਾ: 50,000 ਰੁਪਏ। 8. ਵਿਆਹ ‘ਤੇ 50 ਤੋਂ ਵੱਧ ਲੋਕਾਂ ਦਾ ਇਕੱਠ ਕਰਨ ‘ਤੇ ਜ਼ੁਰਮਾਨਾ: 10 ਤੋਂ 50 ਹਜ਼ਾਰ ਰੁਪਏ। ‘ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।


ਤਾਜਾ ਜਾਣਕਾਰੀ
ਅੱਤ ਜਰੂਰੀ ਖਬਰ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਲਾਗੂ ਕੀਤੇ ਨਵੇਂ ਕਨੂੰਨ
ByadminMay 8, 2020Comments Off on ਅੱਤ ਜਰੂਰੀ ਖਬਰ ਪੰਜਾਬ ਸਰਕਾਰ ਨੇ ਇਸ ਸਮੇਂ ਦੌਰਾਨ ਲਾਗੂ ਕੀਤੇ ਨਵੇਂ ਕਨੂੰਨ
Previous Postਕਰਲੋ ਘਿਓ ਨੂੰ ਭਾਂਡਾ 6 ਡੇਰਿਆਂ ਦਾ ਮਾਲਕ ਬਾਬਾ ਕਾਰ ਚੋ ਕਾਬੂ
Next PostASI ਨੇ ਚੋਟੀ ਦਾ ਨਾਮੀ ਕਬੱਡੀ ਖਿਡਾਰੀ ਨਾਲ ਕਰਤੀ ਮਾੜੀ -ਸਾਰੇ ਪੰਜਾਬ ਚ ਛਾਇਆ ਮਾਤਮ-ਦੇਖੋ ਮੌਕੇ ਦੀ ਵੀਡੀਓ