ਮਾਂ ਅਤੇ ਭੈਣ ਰੋ ਰੋ ਕਰ ਰਹੀਆਂ ਇਹ ਮੰਗ
ਤਰਨ ਤਾਰਨ ਨਾਲ ਸਬੰਧਿਤ ਨੌਜਵਾਨ ਜਗਰੂਪ ਸਿੰਘ ਦਾ ਪਰਿਵਾਰ ਪਿਛਲੇ 10 ਦਿਨਾਂ ਤੋਂ ਉਸ ਦੀ ਦੇਹ ਦੇਖਣ ਲਈ ਤ-ਰ-ਸ ਰਿਹਾ ਹੈ। ਜਗਰੂਪ ਸਿੰਘ ਦੀ ਲੱਗਭੱਗ 10 ਦਿਨ ਪਹਿਲਾਂ ਆਸਟ੍ਰੇਲੀਆ ਦੇ ਮੈਲਬਾਰਨ ਵਿੱਚ ਕਿਸੇ ਨੇ ਜਾਨ ਲੈ ਲਈ ਸੀ। ਜਗਰੂਪ ਦੀ ਮਾਂ ਅਤੇ ਭੈਣ ਉਸ ਦੇ ਅਖੀਰਲੇ ਸਮੇਂ ਮੂੰਹ ਦੇਖਣ ਲਈ ਰੋ ਰਹੀਆਂ ਹਨ। ਪਰਿਵਾਰ ਨੇ ਪ੍ਰ-ਸ਼ਾ-ਸ-ਨ ਤੋਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਰੂਪ ਸਿੰਘ ਦੀ ਮ੍ਰਤਕ ਦੇਹ ਭਾਰਤ ਮੰਗਵਾਈ ਜਾਵੇ। ਇਸ ਸਬੰਧ ਵਿੱਚ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਹੈ। ਏਡੀਸੀ ਵੱਲੋਂ ਇਸ ਸਬੰਧ ਵਿੱਚ ਚੰਡੀਗੜ੍ਹ ਨੂੰ ਮੇਲ ਭੇਜੀ ਗਈ ਹੈ।
ਮ੍ਰਤਕ ਜਗਰੂਪ ਸਿੰਘ ਦੀ ਮਾਂ ਦੀ ਆਖਰੀ ਇੱਛਾ ਹੈ ਕਿ ਉਹ ਆਪਣੇ ਪੁੱਤਰ ਦਾ ਇੱਕ ਵਾਰ ਮੂੰਹ ਦੇਖ ਲੈਣ ਤਾਂ ਕਿ ਉਨ੍ਹਾਂ ਦੇ ਮਨ ਨੂੰ ਕੁਝ ਤ-ਸੱ-ਲੀ ਹੋ ਜਾਵੇ। ਕਰੋਨਾ ਕਰਕੇ ਲਾ-ਕ-ਡਾ-ਊ-ਨ ਲੱਗਾ ਹੋਣ ਕਰਕੇ ਹਰ ਪ੍ਰਕਾਰ ਦੀਆਂ ਉਡਾਣਾਂ ਬੰਦ ਹਨ। ਜਿਸ ਕਰਕੇ ਜਗਰੂਪ ਸਿੰਘ ਦੀ ਦੇਹ ਹੁਣ ਤੱਕ ਉਸ ਦੇ ਪਰਿਵਾਰ ਕੋਲ ਨਹੀਂ ਪਹੁੰਚੀ। ਜਗਰੂਪ ਦੀ ਭੈਣ ਦਾ ਕਹਿਣਾ ਹੈ ਕਿ ਉਸ ਦਾ ਭਰਾ ਉਸ ਦੇ ਵਿਆਹ ਵਿੱਚ ਵੀ ਨਹੀਂ ਆ ਸਕਿਆ। ਕਿਉਂਕਿ ਉਹ ਵਿਦੇਸ਼ ਵਿੱਚ ਸੀ। ਉਹ ਚਾਹੁੰਦੀ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਜਗਰੂਪ ਦਾ ਮੂੰਹ ਦੇਖਣਾ ਨ-ਸੀ-ਬ ਹੋ ਜਾਵੇ। ਉਨ੍ਹਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਨਾਲ ਵੀ ਸ਼ਿ-ਕ-ਵਾ ਹੈ। ਜਿਨ੍ਹਾਂ ਨੇ 10 ਦਿਨ ਵਿੱਚ ਉਨ੍ਹਾਂ ਦੀ ਸਾਰ ਨਹੀਂ ਲਈ।
ਮ੍ਰਤਕ ਦੇ ਚਾਚੇ ਗੁਰਲਾਲ ਸਿੰਘ ਨੇ ਦੱਸਿਆ ਹੈ ਕਿ 10 ਦਿਨਾਂ ਵਿੱਚ ਵੀ ਕੋਈ ਸਰਕਾਰੀ ਅਧਿਕਾਰੀ ਉਨ੍ਹਾਂ ਤੱਕ ਨਹੀਂ ਪਹੁੰਚਿਆ। ਇਲਾਕੇ ਦੇ ਐੱਮ ਐੱਲ ਏ ਨੂੰ ਵੀ ਇਸ ਬਾਰੇ ਪਤਾ ਲੱਗ ਚੁੱਕਾ ਹੈ। ਪਰ ਉਨ੍ਹਾਂ ਨੇ ਵੀ ਪਰਿਵਾਰ ਨਾਲ ਦ-ਰ-ਦ ਬਣਾਉਣ ਦੀ ਲੋੜ ਨਹੀਂ ਸ-ਮ-ਝੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਦਰਖਾਸਤ ਦਿੱਤੀ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀ ਮ-ਦ-ਦ ਕਰੇ। ਜਿਸ ਕਰਕੇ ਏਡੀਸੀ ਵੱਲੋਂ ਚੰਡੀਗੜ੍ਹ ਨੂੰ ਇਸ ਸਬੰਧ ਵਿੱਚ ਮੇਲ ਕੀਤੀ ਗਈ ਹੈ। ਗੁਰਲਾਲ ਸਿੰਘ ਦੇ ਦੱਸਣ ਮੁਤਾਬਿਕ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਵੀ ਉਨ੍ਹਾਂ ਨੂੰ ਮ-ਦ-ਦ ਦਾ ਭਰੋਸਾ ਦਿਵਾਇਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ