=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਟਿਕ ਟੋਕ ਸਟਾਰ ਨੂਰ ਨੇ ਦਿੱਤਾ ਅਜਿਹਾ ਮੈਸੈਜ ਸਭ ਹੋ ਜਾਣਗੇ ਫੈਨ – ਦੇਖੋ ਵੀਡੀਓ

ਦੇਖੋ ਵੀਡੀਓ

ਟਿਕ ਟੋਕ ਸਟਾਰ ਨੂਰ ਨੇ ਦਿੱਤਾ ਅਜਿਹਾ ਮੈਸੈਜ ਸਭ ਹੋ ਜਾਣਗੇ ਫੈਨ ‘ਸਭ ਨੂੰ ਪਤਾ ਹੈ ਇਸ ਸਮੇਂ ਪੰਜਾਬ ਚ ਲੌਕਡਾਊਨ ਹੋਰ ਵਧਾ ਦਿੱਤਾ ਗਿਆ ਹੈ ਜਿਸ ਦੇ ਕਾਰਨ ਪੰਜਾਬ ਪੁਲਸ ਜਗ੍ਹਾ ਜਗ੍ਹਾ ਤੇ ਪੰਜਾਬ ਵਾਸੀਆਂ ਨੂੰ ਆਹੀ ਅਪੀਲ ਕਰਦੀ ਨਜ਼ਰ ਆ ਰਹੀ ਹੈ ਕਿ ਸ਼ੋਸ਼ਲ ਦੂਰੀ ਬਣਾ ਕੇ ਰੱਖੋ

ਆਪਣੇ ਆਸ ਤੇ ਆਪਣੇ ਆਪ ਨੂੰ ਸਾਫ ਰੱਖੋ ਤੇ ਬਾਹਰਲੇ ਖਾਣੇ ਤੋਂ ਪ੍ਰਹੇਜ ਹੀ ਕਰੋ। ਜਿਸ ਨੂੰ ਸਮਝਾਉਣ ਲਈ ਪੰਜਾਬ ਪੁਲਸ ਮੋਗਾ ਨੇ ਇੱਕ ਵੀਡੀਓ ਆਪਣੇ ਪੇਜ਼ ਤੇ ਸ਼ੇਅਰ ਕੀਤੀ ਹੈ ਜਿਸ ਚ ਟਿਕ ਟੋਕ ਸਟਾਰ ਨੂਰ ਤੇ ਉਸ ਦੇ ਸਾਥੀ ਕਲਾਕਾਰ ਇੱਕ ਵਧੀਆ ਮੈਸੇਜ ਦੇ ਰਹੇ ਹਨ। ਜੋ ਤੁਸੀ ਵੀਡੀਓ ਚ ਦੇਖ ਸਕਦੇ ਹੋ।

ਦੱਸ ਦਈਏ ਕਿ ਬਾਲ ਕਲਾਕਾਰ ਇਸ ਸਮੇ ਟਿਕ ਟੋਕ ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ ਕਲਾਕਾਰ ਬਣ ਚੁੱਕੀ ਹੈ ਜੋ ਵੱਡੇ ਵੱਡੇ ਕਲਾਕਾਰਾਂ ਨੂੰ ਆਪਣੀ ਅਣਭੋਲ ਜਿਹੀ ਐਕਟਿੰਗ ਕਰਕੇ ਫੇਲ ਕਰ ਚੁੱਕੀ ਹੈ।ਇਹ ਵੀਡੀਓ ਮੈਸੇਜ ਦੇਣ ਲਈ ਬਣਾਈ ਗਈ ਹੈ ਪੁਲਿਸ ਤੋਂ ਡਰੋ ਨਾ। ਬਿ-ਮਾਰੀ ਤੋਂ ਡਰੋ ਆਪਣਾ ਖਿਆਲ ਰੱਖੋ ਤੇ ਪੰਜਾਬ ਪੁਲਸ ਦਾ ਸਾਥ ਦਿਉ।ਜਦੋਂ ਦੀ ਨੂਰ ਟਿਕ ਟਾਕ ਤੇ ਮਸ਼ਹੂਰ ਹੋਈ ਹੈ ਹਰ ਕੋਈ ਤਾਰੀਫ ਕਰ ਰਿਹਾ ਹੈ ਚਾਹੇ ਉਹ ਆਮ ਇਨਸਾਨ ਹੋਵੇ ਜਾ ਕੋਈ ਵੱਡਾ ਫਿਲਮੀ ਐਕਟਰ ਹੋਵੇ ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ।

ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ । ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ। ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ। ਆਉ ਆਪਾ ਸਾਰੇ ਰਲ ਕੇ ਇਸ ਬੇਟੀ ਦੇ ਉੱਜਲ ਭਵਿੱਖ ਲਈ ਅਰਦਾਸ ਕਰੀਏ ਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ ।

ਇਹ ਬੱਚੀ ਪੰਜ ਸਾਲ ਦੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ‘ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਛਾਈ ਹੋਈ ਹੈ ਅਤੇ ਟਿਕ-ਟਾਕ ‘ਤੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਪਾ ਰਹੀ ਹੈ, ਜਿਸ ਨੂੰ ਦੇਖ ਕੇ ਕਰੋੜਾਂ ਲੋਕ ਦੀਵਾਨੇ ਹੋ ਰਹੇ ਹਨ। ਇਸ ਬੱਚੀ ਦਾ ਨਾਮ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸ ਨੂੰ ਮੁੰਡਿਆਂ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ-ਟਾਕ ਬਣਾ ਰਹੀ ਹੈ।




error: Content is protected !!