ਆਈ ਤਾਜਾ ਵੱਡੀ ਖਬਰ
ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਲਾ ਪ ਤਾ ਹੋਣ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਬਿ ਮਾ ਰ ਹੋਣ ਜਾਂ ਫਿਰ ਦਿਲ ਦੀ ਸਰਜਰੀ ਦੇ ਅਸਫਲ ਰਹਿਣ ਤੋਂ ਬਾਅਦ ਮੌਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਕ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਮੀਡੀਆ ਨੇ ਇਨ੍ਹਾਂ ਖਬਰ ਨੂੰ ਖਾਰਜ ਕਰ ਦਿੱਤਾ ਹੈ, ਜਦਕਿ ਦੂਜੇ ਪਾਸੇ ਸੀਐਨਐਨ ਤੋਂ ਬਾਅਦ ਹੁਣ ਹਾਂਗਕਾਂਗ ਦੇ ਮੀਡੀਆ ਨੇ ਵੀ ਦਾਅਵਾ ਕੀਤਾ ਹੈ ਕਿ ਕਿਮ ਜੋਂਗ ਉਨ ਦੀ ਮੌਤ ਹੋ ਗਈ ਹੈ। ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਕਿਮ ਜੋਂਗ ਦੀ ਸਰਜਰੀ ਇਕ ਡਾਕਟਰ ਕਾਰਨ ਅਸਫਲ ਹੋਈ ਸੀ।
ਮੈਟਰੋ ਯੂਕੇ ਦੇ ਅਨੁਸਾਰ ਕਿਮ ਜੋਂਗ ਉਨ ਦੀ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਇਹ ਤੈਅ ਹੈ ਕਿ ਉਸ ਦੇ ਦਿਲ ਦੀ ਸਰਜਰੀ ਫੇਲ੍ਹ ਹੋ ਗਈ ਹੈ ਅਤੇ ਉਹ ਬਿ ਮਾ ਰ ਹਨ। ਇਸ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕਿਮ ਜੋਂਗ ਉਨ ਦੀ ਸਰਜਰੀ ਵੇਲੇ ਇਕ ਡਾਕਟਰ ਕਾਫੀ ਡ ਰ ਗਿਆ ਸੀ ਜੋ ਤਾਨਾਸ਼ਾਹ ਦੀ ਮੌਤ ਦਾ ਕਾਰਨ ਬਣਿਆ। ਜਾਪਾਨ ਦੇ ਸਪਤਾਹਿਕ ਮੈਗਜ਼ੀਨ ਸ਼ੁਕਾਨ ਗੇਂਦਈ ਵਿਚ ਪ੍ਰਕਾਸ਼ਤ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਜਰੀ ਫੇਲ੍ਹ ਹੋਣ ਤੋਂ ਬਾਅਦ ਕਿਮ ਜੋਂਗ ਖ਼ ਤ ਰੇ ਵਿਚ ਹੈ ਅਤੇ ਕਾਰਨ ਉਸ ਦਾ ਇਕ ਡਾਕਟਰ ਹੈ।
ਡਾਕਟਰ ਦੇ ਕੰਬ ਗਏ ਹੱਥ…
ਇਸ ਰਿਪੋਰਟ ਦੇ ਅਨੁਸਾਰ, ਕਿਮ ਜੋਂਗ ਦੀ ਸਰਜਰੀ ਉੱਤਰੀ ਕੋਰੀਆ ਦੇ ਡਾਕਟਰਾਂ ਦੀ ਟੀਮ ਦੁਆਰਾ ਕੀਤੀ ਗਈ ਸੀ। ਉਸੇ ਟੀਮ ਦਾ ਇੱਕ ਡਾਕਟਰ ਸਰਜਰੀ ਦੇ ਦੌਰਾਨ ਬਹੁਤ ਡ ਰਿ ਆ ਹੋਇਆ ਸੀ ਅਤੇ ਉਸ ਦੇ ਹੱਥ ਲਗਾਤਾਰ ਕੰਬ ਰਹੇ ਸਨ। ਇਸ ਸਮੇਂ ਦੌਰਾਨ ਉਸ ਨੇ ਇੱਕ ਗ ਲ ਤੀ ਕੀਤੀ ਅਤੇ ਕਿਮ ਜੋਂਗ ਦੇ ਸਰੀਰ ਨੂੰ ਨੁਕਸਾਨ ਪਹੁੰਚਿਆ।
ਇਸ ਤੋਂ ਬਾਅਦ ਚੀਨ ਨਾਲ ਸੰਪਰਕ ਕੀਤਾ, ਕਿਮ ਜੋਂਗ ਦੇ ਇਲਾਜ ਲਈ ਡਾਕਟਰਾਂ ਦੀ ਟੀਮ ਭੇਜੀ ਗਈ। ਹਾਲਾਂਕਿ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਟੀਮ ਬਹੁਤ ਦੇਰ ਨਾਲ ਪਹੁੰਚੀ ਹੈ ਅਤੇ ਉਦੋਂ ਤੱਕ ਕਿਮ ਜੋਂਗ ਦੀ ਸਥਿਤੀ ਬਹੁਤ ਗੰ ਭੀ ਰ ਹੋ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਕਿਮ ਜੋਂਗ ਦੀਆਂ ਨਾੜੀਆਂ ਵਿੱਚ ਇੱਕ ਸਟੈਂਟ ਪਾਉਣ ਲਈ ਸਰਜਰੀ ਕੀਤੀ ਜਾ ਰਹੀ ਸੀ ਜੋ ਇੱਕ ਡਾਕਟਰ ਦੀ ਗ ਲ ਤੀ ਕਾਰਨ ਅਸਫਲ ਹੋ ਗਈ।
ਤਾਜਾ ਜਾਣਕਾਰੀ