ਅਪ੍ਰੇਸ਼ਨ ਦੌਰਾਨ ਡਾਕਟਰਨੀ ਨੇ ਕਰ ਦਿੱਤਾ ਕਾਰਾ
ਮੋਗਾ ਦੇ ਗੋਇਲ ਹਸਪਤਾਲ ਦੀ ਡਾਕਟਰ ਆਸ਼ਾ ਗੋਇਲ ਤੇ ਇੱਕ ਵਿਅਕਤੀ ਨੇ ਦੋ-ਸ਼ ਲਗਾਏ ਹਨ ਕਿ ਬੱਚੇ ਦੇ ਜਨਮ ਸਮੇਂ ਡਿਲਿਵਰੀ ਆ-ਪ੍ਰੇ-ਸ਼-ਨ ਦੌਰਾਨ ਬੱਚੇ ਦੇ ਸਿਰ ਵਿੱਚ ਕੱ-ਟ ਲਗਾ ਦਿੱਤਾ ਗਿਆ। ਇਸ ਤੋਂ ਬਾਅਦ ਬੱਚੇ ਨੂੰ ਕਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪਰ ਉਸ ਦੀ ਜਾਨ ਨਹੀਂ ਬਚ ਸਕੀ। ਮ੍ਰਤਕ ਬੱਚੇ ਦੇ ਪਿਤਾ ਜਗਸੀਰ ਸਿੰਘ ਨੇ ਡਾਕਟਰ ਆਸ਼ਾ ਗੋਇਲ ਤੇ ਕਾ-ਰ-ਵਾ-ਈ ਦੀ ਮੰਗ ਕੀਤੀ ਹੈ। ਜਦ ਕਿ ਪੁਲਿਸ ਡਾਕਟਰਾਂ ਦੇ ਇਕ ਬੋਰਡ ਤੋਂ ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਬੱਚੇ ਦੇ ਪਿਤਾ ਜਗਸੀਰ ਸਿੰਘ ਦੇ ਦੱਸਣ ਮੁਤਾਬਿਕ ਉਹ 14 ਤਰੀਕ ਨੂੰ ਹਸਪਤਾਲ ਵਿੱਚ ਆਏ ਅਤੇ 15 ਤਰੀਕ ਨੂੰ ਬੱਚੇ ਦਾ ਜਨਮ ਹੋਇਆ।
ਡਾਕਟਰਾਂ ਵੱਲੋਂ 17 ਤਰੀਕ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦੋਂ ਬੱਚੇ ਦੀ ਤ-ਬੀ-ਅ-ਤ ਖ-ਰਾ-ਬ ਹੋ ਗਈ ਤਾਂ ਉਹ ਬੱਚੇ ਨੂੰ ਕਿਸੇ ਹੋਰ ਹਸਪਤਾਲ ਲੈ ਗਏ। ਬੱਚੇ ਦੇ ਪਿਤਾ ਅਨੁਸਾਰ ਡਾਕਟਰਾਂ ਨੇ ਰਿਪੋਰਟਾਂ ਆਦਿ ਕਰਨ ਸਮੇਂ ਦੱਸਿਆ ਕਿ ਬੱਚੇ ਦੇ ਸਿਰ ਵਿੱਚ ਟਾਂ-ਕੇ ਲੱਗੇ ਹੋਏ ਹਨ। ਇਸ ਲਈ ਉਨ੍ਹਾਂ ਨੇ ਪੀਜੀਆਈ ਰੈ-ਫ-ਰ ਕਰ ਦਿੱਤਾ। ਫਿਰ ਉਹ ਬੱਚੇ ਨੂੰ ਅਪੋਲੋ ਹਸਪਤਾਲ ਲੁਧਿਆਣਾ ਲੈ ਗਏ। ਉਨ੍ਹਾਂ ਨੇ ਕੁਝ ਦਿਨਾਂ ਬਾਅਦ ਛੁੱਟੀ ਕਰ ਦਿੱਤੀ ਅਤੇ ਘਰ ਆਉਂਦੇ ਸਮੇਂ ਰਸਤੇ ਵਿੱਚ ਹੀ ਬੱਚੇ ਨੇ ਦ-ਮ ਤੋ-ੜ ਦਿੱਤਾ। ਉਸ ਦਾ ਕਹਿਣਾ ਹੈ ਕਿ ਬੱਚੇ ਦੇ ਗੁਰਦੇ ਫੇ-ਲ੍ਹ ਹੋ ਗਏ ਅਤੇ ਦਿਮਾਗ ਬ-ਲਾ-ਕ ਹੋ ਗਿਆ। ਉਸ ਨੇ ਡਾਕਟਰ ਤੇ ਕਾ-ਰ-ਵਾ-ਈ ਦੀ ਮੰਗ ਕੀਤੀ ਹੈ।
ਪਰਿਵਾਰ ਦੇ ਬਜ਼ੁਰਗ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਬੱਚੇ ਦਾ ਜਨਮ 8 ਮਹੀਨੇ 5 ਦਿਨ ਮਗਰੋਂ ਹੋ ਜਾਣ ਕਰਕੇ ਬੱਚਾ ਕ-ਮ-ਜ਼ੋ-ਰ ਸੀ। ਉਹ ਬੱਚੇ ਨੂੰ ਹੋਰ ਪਾਸੇ ਲਿਜਾਣਾ ਚਾਹੁੰਦੇ ਸਨ ਪਰ ਡਾਕਟਰ ਆਸਾ ਨੇ ਆਪਣੀ ਗ਼-ਲ-ਤੀ ਛੁਪਾਉਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਹੋਰ ਪਾਸੇ ਨਹੀਂ ਜਾਣ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਰਮਜੀਤ ਕੌਰ ਪਤਨੀ ਜਗਸੀਰ ਸਿੰਘ ਨੇ ਸਿਵਲ ਹਸਪਤਾਲ ਦੇ ਸਾਹਮਣੇ ਗੋਇਲ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਜੋ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਰਹਿਣ ਉਪਰੰਤ ਦਮ ਤੋ-ੜ ਗਿਆ। ਉਹ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਉਣਗੇ ਅਤੇ ਜੋ ਵੀ ਰਿਪੋਰਟ ਆਵੇਗੀ। ਉਸ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਗਰਭਵਤੀ ਔਰਤ ਦੇ ਅਪ੍ਰੇਸ਼ਨ ਦੌਰਾਨ ਡਾਕਟਰਨੀ ਨੇ ਕਰ ਦਿੱਤਾ ਕਾਰਾ- ਘਰਵਾਲੇ ਨੂੰ ਬਾਅਦ ਚ ਪਤਾ ਲੱਗੀ ਸਾਰੀ ਕਰਤੂਤ
ਤਾਜਾ ਜਾਣਕਾਰੀ