ਦੋਸਤੋ ਬਿਜਲੀ ਦੇ ਬਿਲ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ ਜਿਸ ਕਰਕੇ ਹੋਰ ਕੋਈ ਇਸਦਾ ਹੱਲ ਇਹ ਚਹੁੰਦਾ ਹੈ ਕਿ ਕਿਸੇ ਤਰਾ ਬਿਜਲੀ ਦਾ ਬਿਲ ਘਟ ਸਕੇ । ਇਸ ਲਈ ਲੋਕ ਤਰਾਂ ਤਰਾਂ ਦੇ ਤਰੀਕੇ ਵੀ ਵਰਤਦੇ ਹਨ। ਇਸ ਤੋਂ ਇਲਾਵਾ ਬਿਜਲੀ ਦਾ ਬਿਲ ਜਿਆਦਾ ਆਉਣ ਦੇ ਹੋਰ ਵੀ ਕਾਰਨ ਹੋ ਸਕਦੇ ਹਨ ਜਿਨ੍ਹਾਂ ਦਾ ਕਈ ਵਾਰ ਸਾਨੂੰ ਪਤਾ ਹੀ ਨਹੀ ਲੱਗਦਾ ਅਤੇ ਸਾਡੀ ਬਿਜਲੀ ਦੀ ਖਪਤ ਜਿਆਦਾ ਹੋ ਰਹੀ ਹੁੰਦੀ ਹੈ ਇਸ ਵਿੱਚ ਜਿਵੇਂ ਕਿ ਸਾਡੇ ਬਿਜਲੀ ‘ਤੇ ਕੰਮ ਕਰਨ ਵਾਲੇ ਉਪਕਰਨ ਵੀ ਸਹੀ ਨਾਂ ਹੋਣ ਤਾਂ ਬਿਜਲੀ ਦਾ ਬਿਲ ਵਧ ਸਕਦਾ ਹੈ।
ਇਸ ਤੋਂ ਇਲਾਵਾ ਕਈ ਵਾਰ ਕੋਈ ਸਾਡੇ ਮੀਰਟ ਤੋਂ ਆ ਰਹੀ ਬਿਜਲੀ ਨੂੰ ਕੁੰਡੀ ਵੀ ਲਗਾ ਸਕਦਾ ਹੈ ਜਿਸ ਨਾਲ ਸਾਨੂੰ ਬਿਜਲੀ ਦਾ ਬਿਲ ਜਿਆਦਾ ਆ ਸਕਦਾ ਹੈ ਜਿਸ ਦੀ ਕਿ ਅਸੀਂ ਖਪਤ ਵੀ ਨਹੀਂ ਕੀਤੀ ਹੁੰਦੀ।ਇਸ ਲਈ ਤੁਹਾਡੇ ਲਈ ਇਹ ਵੀਡਿਓ ਲੈ ਕੇ ਆਏ ਹਾਂ ਜਿਸ ਵਿਚ ਤਰੀਕਾ ਦੱਸਿਆ ਗਿਆ ਹੈ ਕਿ ਜਿਸ ਨਾਲ ਤੁਸੀਂ ਬਿਜਲੀ ਦੀ ਸਹੀ ਖਪਤ ਅਤੇ ਮੀਟਰ ਦੀ ਸਹੀ ਰੀਡਿੰਗ ‘ਤੇ ਧਿਆਨ ਰੱਖ ਸਕਦੇ ਹੋਂ ਜਿਸ ਨਾਲ ਤੁਹਾਡੇ ਬਿਜਲੀ ਦੇ ਖਰਚੇ ਸਹੀ ਹੋ ਸਕਦੇ ਹਨ ਅਤੇ ਵਾਧੂ ਪੈ ਰਹੇ ਖਰਚ ਦੇ ਵਜ਼ਨ ਤੋਂ ਬਚਿਆ ਜਾ ਸਕਦਾ ਹੈ ।
ਇਸ ਲਈ ਸਾਡੇ ਘਰ ਵਿੱਚ ਸਾਡਾ ਬਿਜਲੀ ਦਾ ਕਿੰਨਾਂ ਖਰਚ ਹੈ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਲਈ ਇਸ ਵੀਡਿਓ ਵਿੱਚ ਤੁਹਾਂਨੂੰ ਇੱਕ ਹੋਰ ਮੀਟਰ ਦਿਖਾਇਆ ਗਿਆ ਹੈ ਜਿਸ ਨਾਲ ਘਰ ਦੀ ਪੂਰੀ ਬਿਜਲੀ ਖਪਤ ਨੂੰ ਜਾਣਿਆ ਜਾ ਸਕਦਾ ਹੈ ਜਿਸ ਨਾਲ ਇਹ ਪਤਾ ਲੱਗ ਸਕਦਾ ਹੈ ਕਿ ਸਾਨੂੰ ਜਿੰਨਾ ਬਿਜਲੀ ਦਾ ਬਿਲ ਆ ਰਿਹਾ ਹੈ ਕੀ ਅਸੀਂ ਬਿਜਲੀ ਦੀ ਖਪਤ ਵੀ ਉਨੀ ਕਰਦੇ ਹਾਂ ਜਾਂ ਫਾਲਤੂ ਬੋਝ ਸਾਡੇ ‘ਤੇ ਪੈ ਰਿਹਾ ਹੈ।
ਇਹ ਮੀਰਟ ਤੁਸੀਂ ਮਾਰਕਿਟ ਵਿੱਚੋਂ ਵੀ ਖਰੀਦ ਸਕਦੇ ਹੋਂ ਇਸ ਨਾਲ ਤੁਸੀਂ ਆਪਣੇ ਘਰ ਦੇ ਹਰ ਉਪਕਰਨ ਦਾ ਬਿਜਲੀ ਖਪਤ ਕਰਨ ਦਾ ਜੋ ਰੇਟ ਹੈ ਉਹ ਦੇਖ ਸਕਦੇ ਹੋਂ ਅਤੇ ਪੂਰੇ ਘਰ ਦੇ ਲੋਡ੍ਹ ਨੂੰ ਦੇਖਦੇ ਹੋਏ ਤੁਸੀਂ ਅਪਣੇ ਆ ਰਹੇ ਬਿਜਲੀ ਦੇ ਬਿਲ ਦਾ ਮਲਾਂਕਣ ਕਰਕੇ ਦੇਖ ਸਕਦੇ ਹੋਂਕਿ ਖਰਾਬੀ ਕਿੱਥੇ ਹੈ ਇਸ ਤੋਂ ਇਲਾਵਾ ਇਸ ਨਾਲ ਇਹ ਵੀ ਪਤਾ ਲੱਗੇਗਾ ਕਿ ਕੋਈ ਤੁਹਾਡੀ ਬਿਜਲੀ ਚੋਰੀ ਤਾਂ ਨਹੀਂ ਕਰ ਰਿਹਾ ਇਸ ਲਈ ਇਸ ਵੀਡਿਓ ਨੂੰ ਧਿਆਨ ਨਾਲ ਦੇਖ ਕੇ ਤੁਸੀਂ ਇਸ ਤਰੀਕੇ ਨੂੰ ਆਪਣੇ ਘਰ ਵਿੱਚ ਵਰਤ ਕੇ ਫਾਇਦਾ ਲੈ ਸਕਦੇ ਹੋਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ