BREAKING NEWS
Search

ਪਿੰਡ ਦੀ ਹੀ ਕੁੜੀ ਨੂੰ ਧੋ ਖਾ ਦੇਕੇ ਮੁੰਡੇ ਨੇ ਕਰਾਤਾ ਇਹ ਕਾਰਾ – ਲੱਖ ਲਾਹਨਤ ਹੈ ਐਸੀ ਸੋਚ ਦੇ

ਆਈ ਤਾਜਾ ਵੱਡੀ ਖਬਰ

ਸਮਰਾਲਾ ਦੇ ਇਕ ਪਿੰਡ ਵਿੱਚ ਇੱਕ ਲੜਕੀ ਸੁਖਦੀਪ ਕੌਰ ਵੱਲੋਂ ਪਿਆਰ ਸ-ਬੰ-ਧਾਂ ਦੇ ਚੱਲਦੇ ਕੋਈ ਜਾ-ਨ-ਲੇ-ਵਾ ਚੀਜ਼ ਖਾ ਕੇ ਆਪਣੀ ਜਾ ਨ ਦੇ ਦਿੱਤੀ ਗਈ ਹੈ। ਲੜਕੀ ਦਾ ਪਿੰਡ ਦੇ ਹੀ ਲੜਕੇ ਜਗਦੀਪ ਸਿੰਘ ਨਾਲ ਪ੍ਰੇਮ ਸੀ। ਲੜਕੀ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਲੜਕੀ ਦੇ ਪਰਿਵਾਰ ਨੇ ਲੜਕੇ ਤੇ ਲੜਕੀ ਨੂੰ ਦਵਾਈ ਮੁਹੱਈਆ ਕਰਵਾਉਣ ਅਤੇ ਦ-ਵਾ-ਈ ਖਾਣ ਲਈ ਉਕਸਾਉਣ ਦੇ ਦੋ-ਸ਼ ਲਗਾਏ ਹਨ। ਪੁਲਿਸ ਨੇ ਲੜਕੇ ਜਗਦੀਪ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕਰ ਲਿਆ ਹੈ। ਮ੍ਰਤਕ ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕੀਤਾ ਜਾ ਰਿਹਾ ਹੈ। ਮ੍ਰਤਕਾ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਜਗਦੀਪ ਸਿੰਘ ਨੇ 17 ਸਾਲਾ ਸੁਖਦੀਪ ਕੌਰ ਨੂੰ

ਕੋਈ ਜਾ-ਨ-ਲੇ-ਵਾ ਦ-ਵਾ-ਈ ਲਿਆਕੇ ਦੇ ਦਿੱਤੀ। ਉਸ ਨੇ ਲੜਕੀ ਨੂੰ ਕਿਹਾ ਕਿ ਉਹ ਦੋਵੇਂ ਇਹ ਦ-ਵਾ-ਈ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਣਗੇ। ਇਸ ਤੋਂ ਮਗਰੋਂ ਲੜਕੇ ਦੇ ਪਰਿਵਾਰ ਨਾਲ ਸਬੰਧਿਤ ਕੁੱਝ ਔਰਤਾਂ ਲੜਕੀ ਦੇ ਘਰ ਆਈਆਂ ਅਤੇ ਉਨ੍ਹਾਂ ਵੱਲੋਂ ਲੜਕੀ ਦੇ ਪਰਿਵਾਰ ਨਾਲ ਸਬੰਧਿਤ ਔਰਤਾਂ ਦੀ ਖਿੱ-ਚ-ਧੂ-ਹ ਕੀਤੀ ਗਈ। ਇਨ੍ਹਾਂ ਔਰਤਾਂ ਨੇ ਮ੍ਰਤਕਾ ਨਾਲ ਵੀ ਤ-ਕ-ਰਾ-ਰ-ਬਾ-ਜ਼ੀ ਕੀਤੀ। ਇਸ ਸਭ ਕੁਝ ਨੂੰ ਦੇਖਦੇ ਹੋਏ ਮ੍ਰਤਕਾ ਨੇ ਜਗਦੀਪ ਸਿੰਘ ਦੁਆਰਾ ਦਿੱਤੀ ਦ-ਵਾ-ਈ ਖਾ ਲਈ। ਜਦ ਕਿ ਜਗਦੀਪ ਸਿੰਘ ਨੇ ਆਪ ਇਹ ਦ-ਵਾ-ਈ ਨਹੀਂ ਖਾਧੀ। ਪਰਿਵਾਰ ਦੇ ਦੱਸਣ ਮੁਤਾਬਿਕ ਲੜਕੀ ਨੇ ਆਪਣੀ ਮਾਂ ਨੂੰ ਦੱਸ ਦਿੱਤਾ ਕਿ ਉਸ ਨੂੰ ਲੜਕੇ ਵੱਲੋਂ ਦ ਵਾ ਈ ਪਹੁੰਚਾਈ ਗਈ ਹੈ।

ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਹ ਚਾਹੁੰਦੇ ਹਨ ਕਿ ਜਗਦੀਪ ਸਿੰਘ ਅਤੇ ਉਸ ਦੇ ਪਰਿਵਾਰ ਤੇ ਸ-ਖ-ਤ ਤੋਂ ਸ-ਖ-ਤ ਕਾਰਵਾਈ ਕੀਤੀ ਜਾਵੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਜਗਦੀਪ ਸਿੰਘ ਦਾ ਸੁਖਦੀਪ ਕੌਰ ਨਾਲ ਪ੍ਰੇਮ ਸਬੰਧ ਸੀ। ਉਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਜਦਕਿ ਪਰਿਵਾਰ ਨੂੰ ਇਹ ਮ-ਨ-ਜ਼ੂ-ਰ ਨਹੀਂ ਸੀ। ਮੁੰਡੇ ਦੀ ਮਾਂ ਨੇ ਵੀ ਮ੍ਰਤਕਾ ਨੂੰ ਧ-ਮ-ਕੀ-ਆਂ ਦਿੱਤੀਆਂ ਅਤੇ ਮੁੰਡੇ ਨੇ ਦ-ਵਾ-ਈ ਦੇ ਦਿੱਤੀ। ਪੁਲਿਸ ਨੇ ਜਗਦੀਪ ਸਿੰਘ ਅਤੇ ਸਰਬਜੀਤ ਕੌਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਜਿਸ ਜਿਸ ਦੇ ਨਾਮ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।



error: Content is protected !!