ਆਈ ਤਾਜਾ ਵੱਡੀ ਖਬਰ
ਝਾਰਖੰਡ- ਝਾਰਖੰਡ ‘ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਡਰ ਕਾਰਨ ਬਜ਼ੁਰਗ ਔਰਤ ਦੀ ਲਾਸ਼ ਦਾ ਸੰਸਕਾਰ ਕਰਨ ਦੀ ਬਜਾਏ ਖੂਹ ‘ਚ ਸੁੱ ਟ ਦਿੱਤੀ ਗਈ। ਘਟਨਾ ਪਾਟਪੁਰ ਪੰਚਾਇਤ ਦੇ ਮੋਹਨਪੁਰ ਪਿੰਡ ਦੀ ਹੈ। ਜਾਣਕਾਰੀ ਅਨੁਸਾਰ 65 ਸਾਲਾ ਚੰਚਲਾ ਨਾਇਕ ਦੀ ਮੌਤ ਹੋ ਗਈ ਸੀ ਪਰ ਪਰਿਵਰਾ ਵਾਲਿਆ ਨੇ ਕੋਵਿਡ-19 ਦੇ ਡ ਰ ਕਾਰਨ ਉਨਾਂ ਦਾ ਸੰ ਸ ਕਾ ਰ ਤੱਕ ਨਹੀਂ ਕੀਤਾ। ਉਨਾਂ ਦੀ ਲਾਸ਼ ਨੂੰ ਪਿੰਡ ਨੇੜੇ ਸ਼ ਮ ਸ਼ਾ ਨ ਘਾਟ ਦੇ ਖੂਹ ‘ਚ ਸੁੱਟ ਦਿੱਤਾ ਗਿਆ।
ਲਾਸ਼ ਸੁੱ ਟੇ ਜਾਣ ਦੀ ਖਬਰ ਮਿਲਦੇ ਹੀ ਪ੍ਰਸ਼ਾਸਨ ਦੇ ਹੋਸ਼ ਉੱਡ ਗਏ। ਜਲਦੀ ‘ਚ ਪ੍ਰਸ਼ਾਸਨ ਦੀ ਟੀਮ ਬੁੱਧਵਾਰ ਰਾਤ ਖੂਹ ਕੋਲ ਪਹੁੰਚੀ ਅਤੇ ਲਾਸ਼ ਨੂੰ ਕੱਢਣ ਦੀ ਕੋਸ਼ਿਸ਼ ਸ਼ੁਰੂ ਹੋਈ। ਖੂਹ ‘ਚ ਉਹ ਪਲਾਸਟਿਕ ਮਿਲਿਆ, ਜਿਸ ‘ਚ ਲਪੇਟ ਕੇ ਲਾਸ਼ ਸੁੱ ਟੀ ਗਈ ਸੀ। ਮੌਕੇ ‘ਤੇ ਬਹਰਾਗੋੜਾ ਬੀ.ਡੀ.ਓ. ਰਾਜੇਸ਼ ਕੁਮਾਰ ਸਾਹੂ, ਸੀ.ਓ. ਹੀਰਾ ਕੁਮਾਰ ਅਤੇ ਥਾਣਾ ਇੰਚਾਰਜ ਚੰਦਰਸ਼ੇਖਰ ਕੁਮਾਰ ਸਮੇਤ ਕਈ ਹੋਰ ਅਹੁਦਾ ਅਧਿਕਾਰੀ ਪਹੁੰਚ ਗਏ।
ਜਾਣਕਾਰੀ ਅਨੁਸਾਰ, ਚੰਚਲਾ ਨਾਮੀ ਔਰਤ ਦੀ ਪਿਛਲੇ ਦਿਨੀਂ ਸਿਹਤ ਵਿਗੜ ਗਈ ਸੀ। ਉਨਾਂ ਨੂੰ ਬਹਿਰਾਗੋੜਾ ਸਿਹਤ ਕੇਂਦਰ ‘ਚ ਦਾਖਲ ਕਰਵਾਇਆ ਗਿਆ ਸੀ। ਇੱਥੋਂ ਬਿਹਤਰ ਇਲਾਜ ਲਈ ਉਨਾਂ ਨੂੰ ਐੱਮ.ਜੀ.ਐੱਮ. ਜਮਸ਼ੇਦਪੁਰ ਰੈਫਰ ਕੀਤਾ ਗਿਆ ਸੀ। ਹਾਲਾਂਕਿ ਐੱਮ.ਜੀ.ਐੱਮ. ਲਿਜਾਇਆ ਤੋਂ ਪਹਿਲਾਂ ਐਤਵਾਰ ਨੂੰ ਉਨਾਂ ਨੇ ਦਮ ਤੋੜ ਦਿੱਤਾ। ਮੌਤ ਤੋਂ ਬਾਅਦ ਪ੍ਰਸ਼ਾਸਨ ਨੇ ਕੋਰੋਨਾ ਦੀ ਜਾਂਚ ਲੀ ਲਾਸ਼ ਨੂੰ ਘਾਟਸ਼ਿਲਾ ਹਸਪਤਾਲ ‘ਚ ਰੱਖਵਾ ਦਿੱਤਾ ਸੀ।
ਬੁੱਧਵਾਰ ਨੂੰ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਪਰਿਵਾਰ ਵਾਲੇ ਜਦੋਂ ਲਾਸ਼ ਲੈ ਕੇ ਸ਼ ਮ ਸ਼ਾ ਨ ਪਹੁੰਚੇ ਤਾਂ ਸਥਾਨਕ ਲੋਕਾਂ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਸੰ ਸ ਕਾ ਰ ਕਰਨ ਤੋਂ ਰੋਕ ਦਿੱਤਾ। ਇਸ ਲਈ ਪਰਿਵਾਰ ਵਾਲਿਆਂ ਨੇ ਲਾਸ਼ ਖੂਹ ‘ਚ ਸੁੱ ਟ ਦਿੱਤੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਕੋਰੋਨਾ ਦੇ ਡਰ ਕਾਰਨ ਪਿੰਡ ਵਾਸੀਆਂ ਨੇ ਰੋਕਿਆ ਸੰ ਸ ਕਾ ਰ ਤਾਂ ਪਰਿਵਾਰ ਨੇ ਲੋਥ ਨਾਲ ਦੇਖੋ ਕੀ ਕਰਤਾ
ਤਾਜਾ ਜਾਣਕਾਰੀ