BREAKING NEWS
Search

ਆਹ ਦੇਖਲੋ ਅਮਿਤਾਬ ਬਚਨ ਦਾ ਕੰਮ ਕਰੋਨਾ ਬਾਰੇ ਪਾਈ ਏਨੀ ਵੱਡੀ ਫੇਕ ਨਿਊਜ਼

ਫੇਕ ਨਿਊਜ਼ ਸਾਂਝੀ ਕਰਕੇ ਲੋਕਾਂ ‘ਚ ਬੇ ਚੈ ਨੀ ਪੈਦਾ ਕਰ ਰਹੇ ਨੇ ਫ਼ਿਲਮੀ ਸਿਤਾਰੇ

ਘਰਾਂ ਵਿਚ ਸੀਮਿਤ ਆਮ ਨਾਗਰਿਕਾਂ ਤਕ ਸੋਸ਼ਲ ਮੀਡੀਆ ਦੇ ਜਰੀਏ ਕਈ ਅਧੂਰੀਆਂ ਅਤੇ ਗ਼ ਲ ਤ ਸੂਚਨਾਵਾਂ ਪਹੁੰਚ ਰਹੀਆਂ ਹਨ। ਮੁਸ਼ਿਕਲਾਂ ਉਸ ਸਮੇਂ ਹੋਰ ਵੱਧ ਜਾਂਦੀਆਂ ਹਨ, ਜਦੋਂ ਫਿਲਮ ਕਲਾਕਾਰ ਅਤੇ ਸਿਤਾਰੇ ਵੀ ਅਜਿਹੀਆਂ ਹੀ ਕਈ ਸੂਚਨਾਵਾਂ ਨੂੰ ਸ਼ੇਅਰ ਕਰਦੇ ਹਨ। ਹਜ਼ਾਰਾਂ-ਲੱਖਾਂ ਨਾਗਰਿਕ ਉਸ ਆਧਿਕਾਰਿਕ ਅਤੇ ਸੱਚ ਮਨ ਲੈਂਦੇ ਹਨ। ਹਾਲ ਹੀ ਵਿਚ ਅਮਿਤਾਭ ਬੱਚਨ, ਰਜਨੀਕਾਂਤ ਅਤੇ ਮੋਹਨਲਾਲ ਵਰਗੇ ਕਲਾਕਾਰਾਂ ਨੇ ਕਈ ਗ਼ ਲ ਤ ਸੂਚਨਾਵਾਂ ਤੇ ਖ਼ਬਰਾਂ ਨੇ ਸਾਂਝਾ ਕੀਤਾ ਸੀ। ਅਲਟਨਿਊਜ਼ ਦੇ ਪ੍ਰਤੀਕ ਸਿਨ੍ਹਾ ਨੇ ਦੱਸਿਆ ਕਿ ਲੋਕ ਸਿਤਾਰਿਆਂ ਨੂੰ ਪੂਜਦੇ ਹਨ, ਜਦੋਂ ਇਹੀ ਵੱਡੇ ਸਿਤਾਰੇ ਗ਼ ਲ ਤ ਸੂਚਨਾਵਾਂ ਨੂੰ ਸਾਂਝਾ ਕਰਦੇ ਹਨ ਤਾਂ ਇਸ ਦਾ ਨਤੀਜਾ ਹੋਰ ਘਾ ਤ ਕ ਸਿੱਧ ਹੁੰਦਾ ਹੈ। ਖਾਸ ਤੌਰ ‘ਤੇ ਮੌਜ਼ੂਦਾ ਸਮੇਂ ਵਿਚ, ਜਿੱਥੇ ਗ਼ ਲ ਤ ਸੂਚਨਾਵਾਂ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ।

ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਇਕ ਤਸਵੀਰ ਰਿਟਵੀਟ ਕੀਤਾ ਸੀ, ਜਿਸ ਵਿਚ ਕਿਹਾ ਗਿਆ ਕਿ ਪੀ.ਐੱਮ. ਮੋਦੀ ਵੱਲੋਂ ਲਾਈਟ ਬੰਦ ਕਰ ਕੇ ਘਰਾਂ ਵਿਚ ਦੀਵੇ ਜਗਾਉਣ ਦੀ ਅਪੀਲ ਤੋਂ ਬਾਅਦ ਅਸਮਾਨ ਤੋਂ ਭਾਰਤ ਚਮਕਦਾ ਨਜ਼ਰ ਆਇਆ, ਦੁਨੀਆ ਵਿਚ ਹਨ੍ਹੇਰਾ ਰਿਹਾ। ਇਹ ਫੇਕ ਪੋਸਟ ਸੀ।

ਰਜਨੀਕਾਂਤ
ਰਜਨੀਕਾਂਤ ਨੇ ਵੀਡੀਓ ਅਪਲੋਡ ਕੀਤਾ, ਜਿਸ ਨੂੰ ਟਵਿੱਟਰ ਨੇ ਗ਼ਲਤ ਕਰਾਰ ਦੇ ਕੇ ਡਿਲੀਟ ਕਰ ਦਿੱਤਾ। ਇਸ ਵਿਚ ਦਾਅਵਾ ਕੀਤਾ ਸੀ ਕਿ ਵਾਇਰਸ ਖ਼ਤਮ ਹੋਣ ਵਿਚ 14 ਘੰਟੇ ਲੱਗਦੇ ਹਨ। ਪੀ. ਐੱਮ. ਮੋਦੀ ਨੇ 22 ਮਾਰਚ ਦੇ ਇਕ ਦਿਨ ਦੇ ਜਨਤਾ ਕਰਫਿਊ ਨਾਲ ਵਾਇਰਸ ਦੀ ਤੀਜੀ ਸਟੇਜ ਨੂੰ ਰੋਕਿਆ ਜਾ ਸਕੇਗਾ।

ਮੋਹਨਲਾਲ
ਮਲਿਆਲਮ ਸੁਪਰਸਟਾਰ ਮੋਹਨਲਾਲ ਨੇ ਕਿਹਾ, ਜਨਤਾ ਕਰਫਿਊ ਨਾਲ ਇਕ ਦਿਨ ਪਹਿਲਾ ਥਾਲੀ ਵਜਾਉਣ ਨਾਲ ਵਾਇਰਸ ਮਾਰਿਆ ਜਾਵੇਗਾ।

ਕਿਰਨ ਬੇਦੀ
ਕਿਰਨ ਬੇਦੀ ਨੇ ਮੁਰਗਿਆਂ ਦਾ ਇਕ ਵੀਡੀਓ ਸਾਂਝਾ ਕਰਦੇ ਹੋਏ ਦਾਅਵਾ ਕੀਤਾ ਕਿ ਇਨ੍ਹਾਂ ਦਾ ਜਨਮ ‘ਕੋਰੋਨਾ ਵਾਇਰਸ’ ਦੀ ਵਜ੍ਹਾ ਨਾਲ ਨਕਾਰੇ ਗਏ ਅੰਡਿਆਂ ਨਾਲ ਹੋਇਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!