BREAKING NEWS
Search

ਭੁੱਲ ਕੇ ਵੀ ਹੁਣ ਨਾ ਕਰ ਲਿਓ ਅਜਿਹੀ ਗਲਤੀ- ਸਰਕਾਰ ਨੇ ਕੀਤਾ ਐਲਾਨ ਮਿਲੇਗੀ ਸਖਤ ਸਜਾ

ਹੁਣ ਨਾ ਕਰ ਲਿਓ ਅਜਿਹੀ ਗਲਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਵਿਅਕਤੀਆਂ ਨੂੰ ਸ-ਖ਼-ਤ ਤਾ-ੜ-ਨਾ ਕੀਤੀ ਗਈ ਹੈ। ਜਿਹੜੇ ਬੀਤੇ ਦਿਨਾਂ ਦੌਰਾਨ ਵਿਦੇਸ਼ ਯਾਤਰਾ ਕਰਕੇ ਆਏ ਹਨ ਅਤੇ ਸਰਕਾਰ ਨੂੰ ਇਸ ਦੀ ਜਾਣਕਾਰੀ ਨਹੀਂ ਦੇ ਰਹੇ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਤੇ ਸ-ਖ-ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੇ ਪਾਸਪੋਰਟ ਵੀ ਜ਼-ਬ-ਤ ਕੀਤੇ ਜਾ ਸਕਦੇ ਹਨ। ਕਰੋਨਾ ਵਾ-ਇ-ਰ-ਸ ਦੇ ਨਤੀਜਿਆਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਸ-ਖ਼-ਤ ਫ਼ੈਸਲੇ ਲਏ ਜਾ ਰਹੇ ਹਨ। ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ

ਸੂਬੇ ਵਿੱਚ ਕਰੋਨਾ ਵਾ-ਇ-ਰ-ਸ ਤੋਂ ਬ-ਚਾ-ਅ ਲਈ ਉਹ ਸ-ਖ਼-ਤ ਰੁੱਖ ਅ-ਖ-ਤਿ-ਆ-ਰ ਕਰ ਰਹੇ ਹਨ। ਇਸ ਵਿਸ਼ੇ ਤੇ ਕਿਸੇ ਦਾ ਵੀ ਲਿ-ਹਾ-ਜ਼ ਨਹੀਂ ਕੀਤਾ ਜਾਵੇਗਾ। ਜਿਹੜੇ ਵੀ ਵਿਅਕਤੀ ਵਿਦੇਸ਼ ਯਾਤਰਾ ਕਰਕੇ ਆਏ ਹਨ। ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪੁਲੀਸ ਨੂੰ ਜਾਂ ਸਿਹਤ ਵਿਭਾਗ ਨੂੰ ਦੇਣੀ ਚਾਹੀਦੀ ਹੈ, ਨਹੀਂ ਤਾਂ ਸਿੱਟੇ ਭੁਗਤਣੇ ਪੈਣਗੇ। ਕਰੋਨਾ ਵਾ-ਇ-ਰ-ਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਕੀਤੀ ਸਿਹਤ ਵਿਭਾਗ ਦੇ ਸੇਵਾ ਮੁਕਤ ਹੋ ਰਹੇ ਮੁਲਾਜ਼ਮਾਂ ਦੇ ਸੇਵਾ ਕਾਲ ਨੂੰ ਤਿੰਨ ਮਹੀਨੇ ਹੋਰ ਵਧਾਉਣ ਦੀ ਮੰਗ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਕਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤਾਂ ਸਮੇਂ ਹਸਪਤਾਲ ਵਿੱਚ ਮ-ਰੀ-ਜ਼ਾਂ ਨੂੰ ਕੋਈ ਔ-ਖ ਮਹਿਸੂਸ ਨਾ ਹੋਵੇ। ਇਸ ਸਮੇਂ ਕਈ ਮੁਲਕਾਂ ਵਿੱਚ ਸਥਿਤੀ ਠੀਕ ਨਹੀਂ ਹੈ। ਬਹੁਤ ਹੀ ਅੋ-ਕ-ੜ ਭਰਿਆ ਸਮਾਂ ਹੈ। ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਦੁਨੀਆਂ ਵਿੱਚ 10 ਲੱਖ ਤੋਂ ਵੀ ਜ਼ਿਆਦਾ ਲੋਕ ਇਸ ਰੋ-ਗ ਨਾਲ ਪੀ-ੜ-ਤ ਹਨ। ਪੰਜਾਬ ਵਿੱਚ ਹੁਣ ਤੱਕ ਪੰਜ ਵਿਅਕਤੀ ਕਰੋਨਾ ਕਾਰਨ ਜਾਨ ਗੁਆ ਚੁੱਕੇ ਹਨ ਅਤੇ 65 ਮ-ਰੀ-ਜ਼ ਇਸ ਰੋਗ ਤੋਂ ਪੀ-ੜ-ਤ ਹਨ।

ਕੈਬਨਿਟ ਵਿੱਚ ਤਿੰਨ ਮਤੇ ਪਾਸ ਕਰਕੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਆਪਣੀ ਤਨਖਾਹ ਦਾ ਕੁਝ ਹਿੱਸਾ ਕਰੋਨਾ ਦੇ ਰੋ-ਗ ਤੋਂ ਬ-ਚਾ-ਅ ਕਰਨ ਲਈ ਦਾਨ ਵਜੋਂ ਦਿੱਤਾ। ਜਿਨ੍ਹਾਂ ਨੇ ਸਰਕਾਰ ਦੀ ਬੇਨਤੀ ਨੂੰ ਮੰਨਦੇ ਹੋਏ ਅਤੇ ਸਰਕਾਰ ਨੂੰ ਸਹਿਯੋਗ ਦਿੰਦੇ ਹੋਏ ਇਕੱਠ ਕਰਨ ਤੋਂ ਪ-ਰ-ਹੇ-ਜ਼ ਕੀਤਾ। ਇਸ ਤੋਂ ਬਿਨਾਂ ਸਿਹਤ ਵਿਭਾਗ ਦੇ ਮੁ-ਲਾ-ਜ਼-ਮਾਂ, ਪੁਲਿਸ ਮੁ-ਲਾ-ਜ਼-ਮਾ, ਸਫਾਈ ਸੇਵਕਾਂ ਅਤੇ ਆਂ-ਗ-ਣ-ਵਾ-ੜੀ ਵਰਕਰਾਂ ਦਾ ਵੀ ਧੰਨਵਾਦ ਕੀਤਾ ਗਿਆ। ਜਿਹੜੇ ਕਰੋਨਾ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।



error: Content is protected !!