=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਰੋਨਾ ਵਾਇਰਸ ਦੇ ਮਰੀਜ ਦੇ ਮਰਨ ਦੇ ਤੁਰੰਤ ਬਾਅਦ ਦੇਖੋ ਕੀ ਕੀ ਕਰਦੇ ਹਨ ਡਾਕਟਰ

ਸਿਹਤ ਮੰਤਰਾਲਾ ਭਾਰਤ ਸਰਕਾਰ ਦੀਆਂ ਲੋਥ ਦੀ ਸੰਭਾਲ ਹਿੱਤ ਗਾਈਡਲਾਈਨਜ਼ ਦੇ ਅਨੁਸਾਰ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋਏ ਪਰਿਵਾਰ ਨੂੰ ਲੋਥ ਦੇ ਅੰਤਿਮ ਦਰਸ਼ਨ ਕਰਵਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਅਸਥੀਆਂ ਤੋਂ ਕੋਰੋਨਾ ਹੋਣ ਦੀ ਸੰਭਾਵਨਾ ਵੀ ਨਹੀਂ ਹੈ।

ਬੂੰਦਾਂ ਨਾਲ ਫੈ ਲ ਦਾ ਕੋਰੋਨਾ ਵਾਇਰਸ-
ਕੋਵਿਡ-19 ਮੁੱਖ ਤੌਰ ’ਤੇ ਡਰਾਪਲੈਟਸ (ਬੂੰਦਾਂ) ਰਾਹੀਂ ਫੈ ਲ ਦਾ ਹੈ। ਜਿਹੜੇ ਸਿਹਤ ਕਰਮਚਾਰੀ ਲੋਥ ਦੀ ਸੰਭਾਲ ਦੇ ਦੌਰਾਨ ਮਨੁੱਖੀ ਸਾਵਧਾਨੀਆਂ ਦੀ ਪਾਲਣਾ ਕਰਦੇ ਹਨ ਉਨ੍ਹਾਂ ਨੂੰ ਿਕਸੇ ਤਰ੍ਹਾਂ ਦਾ ਇਨਫੈਕਸ਼ਨ ਹੋਣ ਦੀ ਸੰਭਾਵਨਾ ਨਹੀਂ ਹੈ। ਸਿਰਫ ਪੋ ਸ ਟ ਮਾ ਰ ਟ ਮ ਦੇ ਦੌਰਾਨ ਕੋਵਿਡ-19 ਮਰੀਜ਼ ਦੇ ਫੇਫੜਿਆਂ ਤੋਂ ਇਹ ਇਨਫੈਕਸ਼ਨ ਹੋ ਸਕਦਾ ਹੈ।

ਵਿਸ਼ੇਸ਼ ਹਾਲਤਾਂ ਵਿਚ ਪੋ ਸ ਟ ਮਾ ਰ ਟ ਮ
* ਪੋ ਸ ਟ ਮਾ ਰ ਟ ਮ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜੇਕਰ ਖਾਸ ਕਾਰਣਾਂ ਕਾਰਣ ਪੋ ਸ ਟ ਮਾ ਰ ਟ ਮ ਕਰਵਾਉਣਾ ਹੈ ਤਾਂ ਇਨਫੈਕਸ਼ਨ ਦੀ ਰੋਕਥਾਮ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ- * ਟੀਮ ਨੂੰ ਇਨਫੈਕਸ਼ਨ ਕੰਟਰੋਲ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ। * ਪੋ ਸ ਟ ਮਾ ਰ ਟ ਮ ਕਮਰੇ ਵਿਚ ਫੋਰੈਂਸਿਕ ਅਤੇ ਸਹਾਇਕ ਅਮਲੇ ਦੀ ਗਿਣਤੀ ਸੀਮਤ ਹੋਣੀ ਚਾਹੀਦੀ। * ਟੀਮ ਨੂੰ ਪੀ. ਪੀ. ਈ. ਦੀ ਵਰਤੋਂ ਕਰਨੀ ਚਾਹੀਦੀ। * ਪੋ ਸ ਟ ਮਾ ਰ ਟ ਮ ਪ੍ਰਕਿਰਿਆ ਦੇ ਬਾਅਦ ਲੋਥ ਨੂੰ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਲੋਥ ਬੈਗ ਵਿਚ ਰੱਖਣਾ ਚਾਹੀਦਾ। ਬੈਗ ਦੇ ਬਾਹਰਲੇ ਹਿੱਸੇ ਨੂੰ ਵੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ। * ਉਸ ਤੋਂ ਬਾਅਦ ਸਰੀਰ ਰਿਸ਼ਤੇਦਾਰਾਂ ਨੂੰ ਦਿੱਤਾ ਜਾ ਸਕਦਾ ਹੈ।

ਆਵਾਜਾਈ
ਲੋਥ ਲਿਜਾਣ ਵਾਲੇ ਵਾਹਨ ਨੂੰ ਸ ਸ ਕਾ ਰ/ਦਫਨਾਉਣ ਵਾਲੇ ਕਰਮਚਾਰੀਆਂ ਤੱਕ ਪਹੁੰਚਾਉਣ ਦੇ ਬਾਅਦ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ।

ਵਾਤਾਵਰਣ ਨੂੰ ਸਾਫ ਅਤੇ ਵਿਸ਼ਾਣੂ ਮੁਕਤ ਕਰਨਾ
* ਆਈਸੋਲੇਸ਼ਨ ਵਾਲੇ ਖੇਤਰ (ਫਰਸ਼, ਬਿਸਤਰਾ, ਰੇਲਿੰਗ, ਸਾਈਡ ਟੇਬਲ, ਆਈ. ਵੀ. ਸਟੈਂਡ ਆਦਿ) ਨੂੰ ਇਕ ਫੀਸਦੀ ਸੋਡੀਅਮ ਹਾਈਪੋਕਲੋਰਾਈਟ ਘੋਲ ਨਾਲ ਸਾਫ ਕੀਤਾ ਜਾਣਾ ਚਾਹੀਦਾ ਹੈ।

ਮੁ ਰ ਦਾ ਘਰ ’ਚ ਲੋਥ ਦੀ ਸੰਭਾਲ
* ਕੋਵਿਡ ਲੋਥ ਦਾ ਪ੍ਰਬੰਧਨ ਕਰਨ ਵਾਲੇ ਮੁ ਰ ਦਾ ਘ ਰ ਦੇ ਸਟਾਫ ਨੂੰ ਸਾਵਧਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। * ਲੋਥ ਨੂੰ ਲਗਭਗ 4 ਡਿਗਰੀ ਸੈਲਸੀਅਸ ਤਾਪਮਾਨ ਦੇ ਠੰਡੇ ਚੈਂਬਰ ਵਿਚ ਸਟੋਰ ਕੀਤਾ ਜਾਣਾ ਚਾਹੀਦਾ ਹੈ। * ਮੁ ਰ ਦਾ ਘ ਰ ਨੂੰ ਸਾਫ ਰੱਖਣਾ ਚਾਹੀਦਾ, ਵਾਤਾਵਰਣ ਸਤ੍ਹਾ, ਯੰਤਰਾਂ ਅਤੇ ਟਰਾਂਸਪੋਰਟ ਟਰਾਲੀਆਂ ਨੂੰ ਇਕ ਫੀਸਦੀ ਹਾਈਪੋਕਲੋਰਾਡੀਟ ਦੇ ਘੋਲ ਨਾਲ ਚੰਗੀ ਤਰ੍ਹਾਂ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਹੈ। * ਲੋਥ ਨੂੰ ਹਟਾਉਣ ਦੇ ਬਾਅਦ ਚੈਂਬਰ ਦੇ ਦਰਵਾਜ਼ੇ ਦੇ ਹੈਂਡਲ, ਫਰਸ਼ ਨੂੰ ਸੋਡੀਅਮ ਹਾਈਪੋਕਲੋਰਾਈਟ ਦੇ 1 ਫੀਸਦੀ ਘੋਲ ਨਾਲ ਸਾਫ ਕਰਨਾ ਚਾਹੀਦਾ।

ਆਈਸੋਲੇਸ਼ਨ ਕਮਰੇ ਜਾਂ ਖੇਤਰ ਤੋਂ ਲੋਥ ਨੂੰ ਹਟਾਉਣ ਸਬੰਧੀ – * ਲੋਥ ਦੇ ਨਜ਼ਦੀਕ ਆਉਣ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ। ਪੀ. ਪੀ. ਈ. (ਵਾਟਰਪਰੂਫ ਐਪਰਨ, ਦਸਤਾਨੇ, ਮਾਸਕ ਅਤੇ ਐਨਕ) ਦੀ ਸਹੀ ਵਰਤੋਂ ਯਕੀਨੀ ਬਣਾਈ ਜਾਣੀ ਚਾਹੀਦੀ ਹੈ। * ਲੋਥ ਨੂੰ ਲੱਗੀਆਂ ਸਾਰੀਆਂ ਟਿਊਬਾਂ, ਨਾਲੀਆਂ ਅਤੇ ਕੈਥੀਟਰਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। * ਕੈਥੀਟਰ, ਡਰੇਨ, ਟਿਊਬਾਂ ਜਾਂ ਕਿਸੇ ਹੋਰ ਵਸਤੂ ਨੂੰ ਹਟਾਉਣ ਦੇ ਨਤੀਜੇ ਵਜੋਂ ਹੋਏ ਕਿਸੇ ਵੀ ਪੰਕਚਰ, ਛੇਕ ਜਾਂ ਜ਼ਖ਼ਮ ਨੂੰ 1 ਫੀਸਦੀ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ ਅਤੇ ਇੰਪਰਮੀਏਬਲ ਮਟੀਰੀਅਲ ਵਿਚ ਰੱਖਣਾ ਚਾਹੀਦਾ ਹੈ।

* ਜਿਵੇਂ ਕਿ ਨਾੜੀ ਕੈਥੀਟਰ ਅਤੇ ਹੋਰ ਨੁਕੀਲੇ ਉਪਕਰਨਾਂ ਦੀ ਸੰਭਾਲ ਸਮੇਂ ਸਾਵਧਾਨੀ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਨੂੰ ਸ਼ਾਰਪਸ ਕੰਟੇਨਰ ਵਿਚ ਨ ਸ਼ ਟ ਕੀਤਾ ਜਾਣਾ ਚਾਹੀਦਾ ਹੈ। * ਸਰੀਰ ਦੇ ਤਰਲ ਪਦਾਰਥਾਂ ਦੀ ਲੀਕੇਜ ਰੋਕਣ ਲਈ ਲੋਥ ਦੇ ਓਰਲ, ਨਾਸ਼ਕ ਓਰਫਾਈਸ ਨੂੰ ਪਲੱਗ ਕੀਤਾ ਜਾਵੇ। * ਜੇਕਰ ਮਰੀਜ਼ ਦਾ ਪਰਿਵਾਰ ਲੋਥ ਨੂੰ ਦੇਖਣਾ ਚਾਹੁੰਦਾ ਹੈ ਤਾਂ ਜ਼ਰੂਰੀ ਸਾਵਧਾਨੀਆਂ ਨਾਲ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾ ਸਕਦੀ ਹੈ।

* ਲੋਥ ਨੂੰ ਲੀਕਪਰੂਫ ਪਲਾਸਟਿਕ ਬੈਗ ਵਿਚ ਰੱਖਿਆ ਜਾਣਾ ਚਾਹੀਦਾ ਹੈ। ਬੈਗ ਦੇ ਬਾਹਰੀ ਹਿੱਸੇ ਨੂੰ 1 ਫੀਸਦੀ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਵੇ। ਬੈਗ ਨੂੰ ਮੋਰਚਰੀ ਦੀ ਚਾਦਰ ਜਾਂ ਪਰਿਵਾਰ ਵਲੋਂ ਦਿੱਤੀ ਗਈ ਚਾਦਰ ਵਿਚ ਲਪੇਟਿਆ ਜਾ ਸਕਦਾ ਹੈ। *ਲੋਥ ਜਾਂ ਤਾਂ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਜਾਏਗੀ ਜਾਂ ਮੁ ਰ ਦਾ ਘ ਰ ਵਿਚ ਲਿਜਾਈ ਜਾਵੇਗੀ। * ਸਾਰੇ ਵਰਤੋਂ ਕੀਤੇ ਗਏ ਸਾਮਾਨ/ਗੰ ਦੀ ਲਿਨਨ ਨੂੰ ਜ਼ਰੂਰੀ ਸਾਵਧਾਨੀਆਂ ਦੇ ਤਹਿਤ ਸੰਭਾਲਿਆ ਜਾਣਾ ਚਾਹੀਦਾ ਹੈ। ਬਾਇਓ-ਹੈਜ਼ਰਡ ਵਾਲੇ ਬੈਗ ਵਿਚ ਪਾਉਣਾ ਚਾਹੀਦਾ ਅਤੇ ਬੈਗ ਦੀ ਬਾਹਰੀ ਸਤ੍ਹਾ ਨੂੰ ਹਾਈਪੋਕਲੋਰਾਈਟ ਨਾਲ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ।

* ਵਰਤੇ ਗਏ ਉਪਕਰਨਾਂ ਦੇ ਆਟੋਕਲੇਵ ਜਾਂ ਕੀ ਟਾ ਣੂ ਨਾ ਸ਼ ਕ ਘੋਲ ਨਾਲ ਇਨਫੈਕਸ਼ਨ ਰੋਕਥਾਮ ਕੰਟਰੋਲ ਦੀਆਂ ਵਿਧੀਆਂ ਤਹਿਤ ਵਿਸ਼ਾਣੂ ਮੁਕਤ ਕੀਤਾ ਜਾਣਾ ਚਾਹੀਦਾ। * ਸਾਰੀ ਮੈਡੀਕਲ ਵੇਸਟ ਨੂੰ ਬਾਇਓ-ਮੈਡੀਕਲ ਪ੍ਰਬੰਧਨ ਨਿਯਮਾਂ ਦੇ ਤਹਿਤ ਸੰਭਾਲਿਆ ਅਤੇ ਨ ਸ਼ ਟ ਕੀਤਾ ਜਾਣਾ ਚਾਹੀਦਾ। * ਲੋਥ ਦੀ ਸੰਭਾਲ ਕਰਨ ਵਾਲੇ ਸਿਹਤ ਕਰਮਚਾਰੀ ਨਿੱਜੀ ਸੁਰੱਖਿਆ ਉਪਕਰਨ ਹਟਾਉਣ ਦੇ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਨ। * ਪਰਿਵਾਰਕ ਮੈਂਬਰਾਂ ਦੀ ਕੌਂਸਲਿੰਗ ਕੀਤੀ ਜਾਏ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ। ਲੋਥ ਦੀ ਸੰਭਾਲ ਦੌਰਾਨ ਸਿਹਤ ਕਰਮਚਾਰੀਆਂ ਵਲੋਂ ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ-

ਸਾਧਾਰਨ ਇਨਫੈਕਸ਼ਨ ਰੋਕਥਾਮ ਅਭਿਆਸ ਦੀ ਹਰ ਸਮੇਂ ਪਾਲਣਾ ਕੀਤੀ ਜਾਣੀ ਚਾਹੀਦੀ। ਇਸ ਵਿਚ ਸ਼ਾਮਲ ਹੈ :- * ਹੱਥਾਂ ਦੀ ਸਫਾਈ * ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ (ਜਿਵੇਂ ਵਾਟਰਪਰੂਫ ਐਪਰਨ, ਦਸਤਾਨੇ, ਮਾਸਕ ਅਤੇ ਐਨਕ) * ਨੁਕੀਲੀ ਵਸਤੂਆਂ ਦਾ ਸੁਰੱਖਿਅਤ ਪ੍ਰਬੰਧਨ। * ਲੋਥ ਨੂੰ ਲਿਜਾਣ ਵਾਲੇ ਬੈਗ, ਮਰੀਜ਼ ਦੇ ਲਈ ਵਰਤੇ ਜਾਂ ਦੇ ਯੰਤਰਾਂ ਅਤੇ ਉਪਕਰਨਾਂ ਨੂੰ ਵਿਸ਼ਾਣੂ ਮੁਕਤ ਕਰਨਾ। * ਲਿਨਨ ਨੂੰ ਵਿਸ਼ਾਣੂ ਮੁਕਤ ਕਰਨਾ। ਸਤ੍ਹਾ ਨੂੰ ਸਾਫ ਅਤੇ ਵਿਸ਼ਾਣੂ ਮੁਕਤ ਕਰਨਾ।

* ਸ਼ ਮ ਸ਼ਾ ਨ ਘਾ ਟ
* ਸ਼ ਮ ਸ਼ਾ ਨ ਘਾ ਟ/ਦ ਫ ਨਾ ਉ ਣ ਵਾਲੇ ਗਰਾਊਂਡ ਦੇ ਸਟਾਫ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਕਿ ਕੋਵਿਡ-19 ਨਾਲ ਕੋਈ ਹੋਰ ਖ ਤ ਰਾ ਨਹੀਂ ਹੁੰਦਾ। * ਸਟਾਫ ਹੱਥਾਂ ਦੀ ਸਫਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਜ਼ਰੂਰ ਕਰਨ। * ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਬੈਗ ਨੂੰ ਖੋਲ੍ਹ ਕੇ ਰਿਸ਼ਤੇਦਾਰਾਂ ਨੂੰ ਲੋਥ ਦਾ ਆਖਰੀ ਵਾਰ ਚਿਹਰਾ ਦਿਖਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ। * ਧਾਰਮਿਕ ਰਸਮਾਂ (ਪਵਿੱਤਰ ਪਾਣੀ ਦਾ ਛਿੜਕਾਅ ਤੇ ਹੋਰ ਰਸਮਾਂ) ਦੇ ਦੌਰਾਨ ਸਰੀਰ ਨੂੰ ਛੂਹਿਆ ਨਹੀਂ ਜਾ ਸਕਦਾ। * ਲੋਥ ਨੂੰ ਨਹਾਉਣ ਜਾਂ ਚੁੰਮਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ।




error: Content is protected !!