BREAKING NEWS
Search

ਕੋਈ ਰਾਸ਼ਟਰਪਤੀ ਏਨਾ ਵੀ ਅੱਕ ਸਕਦਾ-ਦੇਖੋ ਕਰੋਨਾ ਤੋਂ ਅਕੇ ਹੋਏ ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਕੀ ਕਿਹਾ ਸਾਰੀ ਦੁਨੀਆ ਹੋ ਗਈ ਹੈਰਾਨ

ਦੇਖੋ ਅਕੇ ਹੋਏ ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਕੀ ਕਿਹਾ

ਮਨੀਲਾ : ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਲਾਕਡਾਊਨ ਨੂੰ ਤੋੜਨ ‘ਤੇ ਗੰ ਭੀ ਰ ਨਤੀਜਾ ਭੁਗਤਨ ਦੀ ਚਿਤਾਵਨੀ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੁਸੀਬਤ ਪੈਦਾ ਕਰਨ ਵਾਲੇ ਨੂੰ ਗੋ ਲੀ ਤੱਕ ਮਾ ਰੀ ਜਾ ਸਕਦੀ ਹੈ ਅਤੇ ਹਸਪਤਾਲਾਂ ਵਿਚ ਮੈਡੀਕਲ ਸਟਾਫ ਨਾਲ ਦੁ ਰ ਵਿ ਵ ਹਾ ਰ ਬਿਲਕੁਲ ਬ ਰ ਦਾ ਸ਼ ਤ ਨਹੀਂ ਕੀਤਾ ਜਾਵੇਗਾ।ਫਿਲਪੀਨਜ਼ ਰਾਸ਼ਟਰਪਤੀ ਰੌਡਰਿਗੋ ਦੁਤੇਰਤੇ ਨੇ ਸਖਤ ਲਹਿਜੇ ਵਿਚ ਕਿਹਾ, ”ਕੋਰੋਨਾ ਕਾਰਨ ਮਾਹੌਲ ਵਿ ਗ ੜ ਦਾ ਜਾ ਰਿਹਾ ਹੈ। ਇਸ ਲਈ ਇਕ ਵਾਰ ਫਿਰ ਮੈਂ ਤੁਹਾਨੂੰ ਸਮੱਸਿਆ ਦੀ ਗੰ ਭੀ ਰ ਤਾ ਬਾਰੇ ਦੱਸ ਰਿਹਾ ਹਾਂ ਤੇ ਇਸ ਨੂੰ ਕੰਨੀ ਬੰਨ੍ਹ ਲਓ ”

ਮੈਂ ਤੁਹਾਨੂੰ ਦਫਨਾ ਦੇਵਾਂਗਾ….
ਉਨ੍ਹਾਂ ਕਿਹਾ, “ਪੁਲਸ ਤੇ ਫੌਜ ਨੂੰ ਮੇਰੇ ਹੁਕਮ ਹਨ ….ਜੋ ਕੋਈ ਮੁਸੀਬਤ ਖੜ੍ਹੀ ਕਰਦਾ ਹੈ ਅਤੇ ਸਥਿਤੀ ਇੱਥੋਂ ਤੱਕ ਬਣ ਜਾਂਦੀ ਹੈ ਕਿ ਤੁਹਾਡੀਆਂ ਜਾਨਾਂ ਖ ਤ ਰੇ ਵਿਚ ਹਨ ਤਾਂ ਉਸ ਨੂੰ ਗੋ ਲੀ ਮਾ ਰ ਦਿਓ।” ਫਿਲਪੀਨਜ਼ ਦੇ ਰਾਸ਼ਟਰਪਤੀ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਅੱਗੇ ਕਿਹਾ, “ਕੀ ਇਹ ਸਮਝ ਆਇਆ? ਮੌਤ। ਮੁ ਸੀ ਬ ਤ ਪੈਦਾ ਕਰਨ ਦੀ ਬਜਾਏ, ਮੈਂ ਤੁਹਾਨੂੰ ਦਫਨਾ ਦੇਵਾਂਗਾ।” ਇਕ ਟੈਲੀਵਿਜ਼ਨ ਸੰਬੋਧਨ ਵਿਚ ਦੁਤੇਰਤੇ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਹਰ ਕੋਈ ਸਹਿਯੋਗ ਦੇਵੇ ਅਤੇ ਘਰ ਵਿਚ ਰਹਿ ਕੇ ਕੁਆਰੰਟੀਨ ਨਿਯਮਾਂ

ਦੀ ਪਾਲਣਾ ਕਰੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਸ ਛੂਤ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਦੇਸ਼ ਦੀ ਕਮਜ਼ੋਰ ਸਿਹਤ ਪ੍ਰਣਾਲੀ ਨੂੰ ਹੋਰ ਖਰਾਬ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਵਿਚ ਲੱਗੇ ਹਨ। ਜ਼ਿਕਰਯੋਗ ਹੈ ਕਿ ਫਿਲਪੀਨਜ਼ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 96 ਮੌਤਾਂ ਅਤੇ 2,311 ਮਾਮਲੇ ਦਰਜ ਹੋਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!