ਹੁਣੇ ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ – ਕੋਰੋਨਾ ਵਾਇਰਸ ਬਾਰੇ ਕੁਝ ਦਿਨਾਂ ਤੋਂ ਚੱਲ ਰਹੀ ਇਕ ਖਬਰ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਇਹ ਵਾਇਰਸ 27 ਫੁੱਟ ਤੱਕ ਟ੍ਰੈਵਲ ਕਰ ਸਕਦਾ ਹੈ ਅਤੇ ਕਈ ਘੰਟਿਆਂ ਤੱਕ ਹਵਾ ਵਿਚ ਰਹਿ ਸਕਦਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨੂੰ ਅਮਰੀਕਾ ਦੇ ਮਾਹਰ ਇ ਨ ਫੈ ਕ ਸ਼ ਨ ਐਕਸਪਰਟ ਨੇ ਬੇ ਬੁ ਨਿ ਆ ਦ ਅਤੇ ਤੱਥਾਂ ਤੋਂ ਪਰ੍ਹੇ ਦੱਸਿਆ ਹੈ। ਉਨ੍ਹਾਂ ਆਖਿਆ ਕਿ ਮੈਨੂੰ ਮੁਆਫ ਕਰ ਦਿਓ ਮੈਂ ਇਸ ਰਿਪੋਰਟ ਤੋਂ ਕਾਫੀ ਹੈਰਾਨ ਹਾਂ ਕਿਉਂਕਿ ਇਹ ਰਿਪੋਰਟ ਗੁੰ ਮ ਰਾ ਹ ਕਰਨ ਵਾਲੀ ਹੈ। ਡਾਕਟਰ ਐਂਥਨੀ ਫਾਉਚੀ ਵ੍ਹਾਈਟ ਹਾਊਸ ਦੇ ਟਾਸਕ ਫੋ ਰ ਸ ਦੇ ਮੈਂਬਰ ਹਨ। ਉਨ੍ਹਾਂ ਕਿਹਾ ਕਿ ਇਹ ਖਬਰ ਐਮ.ਆਈ.ਟੀ. ਐਸੋਸੀਏਟ ਪ੍ਰੋਫੈਸਰ ਲਾਇਡੀਆ ਬੌਰੌਇਬਾ ਦੀ ਰਿਸਰਚ ‘ਤੇ ਅਧਾਰਿਤ ਹੈ।
ਬੌਰੌਇਬਾ ਜਿਸ ਦੀ ਖੰਘ ਅਤੇ ਜ਼ੁਕਾਮ ‘ਤੇ ਕੀਤੀ ਗਈ ਰਿਸਰਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੀ ਰਿਪੋਰਟ ‘ਚ ਪ੍ਰਕਾਸ਼ਿਤ ਹੋਈ ਹੈ, ‘ਚ ਵੀ ਚਿ ਤਾ ਵ ਨੀ ਦਿੱਤੀ ਗਈ ਹੈ ਕਿ ਸੋਸ਼ਲ ਡਿਸਟੈਂਸਿੰਗ ਗਾਈਡਲਾਈਨ ਵਿਚ 6 ਫੁੱਟ ਦੀ ਦੂਰੀ ਵੀ ਕਾਫੀ ਨਹੀਂ ਹੈ। ਵਿਗਿਆਨੀ ਦੀ ਰਿਪੋਰਟ ਵਿਚ ਲਿਖਿਆ ਹੈ ਕਿ ਵਾਇਰਸ ਵਾਲਾ ਇਹ ਡਰਾਪਲੈਟਸ 23 ਤੋਂ 27 ਫੁੱਟ ਤੱਕ ਸਫਰ ਕਰ ਸਕਦਾ ਹੈ। ਪਰ ਫਾਊਚੀ ਵਲੋਂ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ ਡਰਾਪਲੈਟਸ ਥੋੜ੍ਹੀ ਜਿਹੀ ਵੀ ਦੂਰੀ ਤੈਅ ਨਹੀਂ ਕਰ ਸਕਦਾ।
ਡਾਕਟਰ ਨੇ ਉਦਾਹਰਣ ਦੇ ਤੌਰ ‘ਤੇ ਕਿਹਾ ਕਿ ਜਦੋਂ ਜ਼ ਬ ਰ ਦ ਸ ਤ ਛਿੱਕ ਆਉਂਦੀ ਹੈ ਤਾਂ ਉਸ ਵੇਲੇ ਡਰਾਪਲੈਟਸ ਕਿੰਨੀ ਦੂਰੀ ਤੈਅ ਕਰਦੇ ਹਨ ? ਫਾਊਚੀ ਨੇ ਕਿਹਾ ਕਿ ਉਸ ਸਮੇਂ ਪਿੱਛੇ ਹੋ ਜਾਣਾ ਚਾਹੀਦਾ ਹੈ ਪਰ ਕੀ ਉਸ ਦੌਰਾਨ 27 ਫੁੱਟ ਪਿੱਛੇ ਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਵਿਵਹਾਰਕ ਨਹੀਂ ਹੈ। ਬੌਰੌਇਬਾ ਨੂੰ ਡਰ ਹੈ ਕਿ ਮੌਜੂਦਾ ਦਿਸ਼ਾ-ਨਿਰਦੇਸ਼ ਮ ਹਾਂ ਮਾ ਰੀ ਦੇ ਵਿ ਰੁੱ ਧ “ਬਹੁਤ ਜ਼ਿਆਦਾ ਸਰਲ” ਹਨ ਅਤੇ “ਪ੍ਰਸਤਾਵਿਤ ਦਖਲਅੰਦਾਜ਼ੀ ਦੇ ਪ੍ਰਭਾਵ ਨੂੰ ਸੀਮਤ ਕਰ ਸਕਦੇ ਹਨ”।
ਤਾਜਾ ਜਾਣਕਾਰੀ