ਅੱਜ ਦੇ ਜਮਾਨੇ ਵਿਚ ਲੋਕਾਂ ਨੂੰ ਵਧੀਆ ਵਧੀਆ ਕਰਨ ਰੱਖਣ ਦਾ ਬਹੁਤ ਸ਼ੋਂਕ ਹੈ ਅਤੇ ਉਹ ਸੋਚਦੇ ਹਨ ਕੇ ਓਹਨਾ ਦੇ ਕੂਲ ਸਭ ਤੋਂ ਵਧੀਆ ਕਰ ਹੋਣੀ ਚਾਹੀਦੀ ਹੈ ਜੀ ਉਤੇ ਓਹਨਾ ਦਾ ਪੂਰਾ ਟੋਹਰ ਬਣੇ। ਦਿਲ੍ਹੀ- ਤਾਜਾ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ ਜਿਥੇ ਇਕ ਵਿਅਕਤੀ ਜਿਸਦਾ ਪੇਟ ਹਰ ਮਹੀਨੇ ਵੱਡਾ ਹੋ ਰਿਹਾ ਸੀ ਪਰ ਉਸਨੂੰ ਕਿਸੇ ਤਰ੍ਹਾਂ ਦੀ ਕੋਈ ਤਖਲੀਫ ਨਹੀ ਸੀ ਜਾਣਕਾਰੀ ਅਨੁਸਾਰ ਤਿਲਕ ਵਿਹਾਰ ਦੇ ਰਹਿਣ ਵਾਲੇ ਰਾਕੇਸ਼ ਸੇਨ ਨਾਮੀ ਵਿਅਕਤੀ ਨਾਲ ਇਹ ਘ ਟ ਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਪਿਛਲੇ ਛੇ ਮਹੀਨੇ ਤੋ ਉਸਦੇ ਢਿੱਡ ਦਾ ਸਾਈਜ ਵਧ ਰਿਹਾ ਸੀ ਪਰ ਉਸਨੂੰ ਕੋਈ ਤਖਲੀਫ ਨਹੀ ਸੀ ਤਾਂ ਪਰਿਵਾਰ ਵਾਲਿਆਂ ਦੇ ਕਹਿਣ ਤੇ ਉਸਨੇ ਡਾਕਟਰ ਨੂੰ ਵਿਖਾਇਆ। ਜਾਣਕਾਰੀ ਅਨੁਸਾਰ ਜਦ ਡਾਕਟਰ ਨੇ ਅਲਟਰਾਸਾਉਡ ਕੀਤੀ ਤਾਂ ਦੱਸਿਆ ਕਿ ਉਸਦੇ ਢਿੱਡ ਵਿੱਚ ਇੱਕ ਗੰਢ ਬਣੀ ਹੋਈ ਹੈ ਇਸ ਲਈ ਆਪ੍ਰੇਸ਼ਨ ਕਰਨਾ ਪਵੇਗਾ ਪਰ ਆਪ੍ਰੇਸ਼ਨ ਦੌਰਾਨ ਪਤਾ ਲੱਗਿਆ ਕਿ ਉਸਦੀ ਕਿਡਨੀ ਵਿੱਚ 95% ਟਿਊਮਰ ਫੈਲ ਗਿਆ ਸੀ। ਤੇ ਜਿਸ ਕਾਰਨ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਨਸਾਂ ਸੂੰਗੜ ਗਈਆਂ ਸਨ ਇਸ ਲਈ ਡਾਕਟਰ ਪ੍ਰੇ ਸ਼ਾ ਨ ਸਨ ਕਿਉਂਕਿ ਅਪ੍ਰੇਸ਼ਨ ਦੌਰਾਨ ਜਿਆਦਾ ਖੂਨ ਵਹਿਣ ਦਾ
ਡ ਰ ਸੀ ਇਸ ਲਈ ਡਾਕਟਰ ਨੇ ਬਹੁਤ ਸਾਵਧਾਨੀ ਨਾਲ ਆਪ੍ਰੇਸ਼ਨ ਕੀਤਾ। ਜਾਣਕਾਰੀ ਅਨੁਸਾਰ ਇਸ ਆਪ੍ਰੇਸ਼ਨ ਲਈ 5 ਘੰਟੇ ਦਾ ਸਮਾਂ ਲੱਗਿਆ ਰਾਕੇਸ਼ ਦੀ ਉਮਰ 54 ਸਾਲ ਦੀ ਹੈ। ਫਿਲਹਾਲ ਹਜੇ ਤਕ ਉਸ ਦੀ ਸਿਹਤ ਠੀਕ ਹੈ ਪਰ ਡਾਕਟਰਾਂ ਨੇ 3 ਮਹੀਨੇ ਤਕ ਉਸ ਨੂੰ ਬੈਡ ਰੈਸਟ ਤੇ ਰਹਿਣ ਦੀ ਸਲਾਹ ਦਿੱਤੀ ਹੈ। ਦੱਸਣ ਮੁਤਾਬਿਕ ਹੁਣ ਉਹ ਕੰਪਨੀ ਤੇ ਕੰ-ਜ਼ਿ-ਊ-ਮ-ਰ ਕੋਰਟ ਵਿੱਚ ਕੇ-ਸ ਕਰਨਗੇ ਅਤੇ ਗੱਡੀ ਨੂੰ ਜਨਤਕ ਥਾਵਾਂ ਤੇ ਖੜ੍ਹੀ ਕਰਕੇ ਲੋਕਾਂ ਨੂੰ ਇਸ ਦੀਆਂ ਕ-ਮੀ-ਆਂ ਦੱਸ ਕੇ ਜਾ-ਗ-ਰੂ-ਕ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ