ਜਾਰੀ ਹੋਇਆ ਵੱਡਾ ਅਲਰਟ
ਕੈਨੇਡਾ ਵਿੱਚ ਓਂਟਾਰੀਓ ਦੇ ਗ੍ਰੇਟਰ ਟੋਰਾਂਟੋ ਖੇਤਰ ਵਿਚ ਮੌਸਮ ਵਿਭਾਗ ਦੁਆਰਾ ਜਨਤਾ ਨੂੰ ਚੇਤਾ-ਵਨੀ ਦਿੱਤੀ ਗਈ ਹੈ ਕਿ ਇਸ ਇਲਾਕੇ ਵਿਚ ਤੂ ਫਾ ਨ ਆਉਣ ਦੀ ਸੰਭਾਵਨਾ ਹੈ। ਤੂ ਫਾ ਨ ਦੇ ਨਾਲ ਨਾਲ 10-15 ਸੈਂਟੀਮੀਟਰ ਤੱਕ ਬਰਫਬਾਰੀ ਵੀ ਹੋ ਸਕਦੀ ਹੈ। ਜਿਸ ਨਾਲ ਇਨਸਾਨੀ ਜੀਵਨ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੁ ਕਾ ਵ ਟਾਂ ਆ ਸਕਦੀਆਂ ਹਨ। ਤੇਜ਼ ਹਵਾਵਾਂ ਚੱਲਣ ਨਾਲ ਪ੍ਰੇ ਸ਼ਾ ਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਭਾਵੇਂ ਸਰਕਾਰ ਵੱਲੋਂ ਇਸ ਨਾਲ ਨਜਿੱ ਠ ਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਪਰ ਫਿਰ ਵੀ ਨਾਗਰਿਕਾਂ ਨੂੰ ਚੌ ਕ ਸ ਰਹਿਣ ਦੀ ਲੋੜ ਹੈ।
ਡਰਾਈਵਰਾਂ ਨੂੰ ਗੱਡੀ ਚਲਾਉਂਦੇ ਸਮੇਂ ਚੌ ਕ ਸ ਰਹਿਣਾ ਚਾਹੀਦਾ ਹੈ। ਰਫਤਾਰ ਦੀ ਮਿੱਥੀ ਗਈ ਹੱਦ ਅੰਦਰ ਹੀ ਰਹਿਣਾ ਚਾਹੀਦਾ ਹੈ। ਜਿੱਥੇ ਚਾਲਕ ਖੁਦ ਦਾ ਧਿਆਨ ਰੱਖਦੇ ਹਨ। ਉੱਥੇ ਹੀ ਉਨ੍ਹਾਂ ਨੂੰ ਸੜਕ ਤੋਂ ਗੁਜ਼ਰ ਰਹੇ ਹੋਰ ਨਾਗਰਿਕਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬਰਫਬਾਰੀ ਦੌਰਾਨ ਸੜਕਾਂ ਤੇ ਲੂਣ ਸੁੱ ਟਿਆ ਜਾਂਦਾ ਹੈ। ਪਰ ਲੂਣ ਦੀ ਇਸ ਸਮੇਂ ਥੁੜ ਹੈ। ਕਿਉਂਕਿ ਮੁਲਕ ਵਿੱਚ ਪਹਿਲਾਂ ਵੀ ਤੂ ਫਾ ਨ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਕਿਊਬੈਕ ਅਤੇ ਮੈਨੀਟੋਬਾ ਵਿੱਚ ਤੂ ਫ਼ਾ ਨ ਆਇਆ ਸੀ। ਇਸ ਨੇ ਦਰੱਖਤ ਉਖੇਡ ਕੇ ਸੜਕਾਂ ਉੱਤੇ ਦਿੱਤੇ ਸਨ। ਬਿਜਲੀ ਦੇ ਖੰਭੇ ਉਖੇਡ ਦਿੱਤੇ ਸਨ।
ਕਿੰਨੀਆਂ ਹੀ ਬਿਜਲੀ ਸਪਲਾਈ ਦੀਆਂ ਲਾਈਨਾਂ ਪ੍ਰਭਾਵਿਤ ਹੋਈਆਂ ਸਨ। ਸਰਕਾਰ ਨੂੰ ਇਨ੍ਹਾਂ ਇਲਾਕਿਆਂ ਵਿੱਚ ਐ ਮ ਰ ਜੈਂ ਸੀ ਐਲਾਨਣੀ ਪਈ ਸੀ। ਐਲਬਰਟਾ ਦੇ ਸ਼ਹਿਰ ਐਡਮਿੰਟਨ ਵਿੱਚ ਆਏ ਤੂ ਫ਼ਾ ਨ ਨੇ ਮਨੁੱਖੀ ਜੀਵਨ ਵਿੱਚ ਹਲਚਲ ਮਚਾ ਦਿੱਤੀ ਹੈ। ਸਾਰਾ ਜਨਜੀਵਨ ਠੱ-ਪ ਹੋ ਕੇ ਰਹਿ ਗਿਆ ਹੈ। ਇਸ ਤੂਫ਼ਾਨ ਕਾਰਨ ਲੱਗਭੱਗ 350 ਸੜਕ ਹਾ-ਦ-ਸੇ ਵਾਪਰ ਗਏ ਹਨ। ਸੜਕਾਂ ਤੇ ਬਰਫ ਜਮ੍ਹਾਂ ਹੋ ਗਈ ਹੈ। ਮੁਲਾਜ਼ਮਾਂ ਦੁਆਰਾ ਬਰਫ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ