ਨਰਿੰਦਰ ਮੋਦੀ ਦੀ ਸਕੀ ਭਤੀਜੀ ਨਾਲ ਕੀ ਹੋ ਗਿਆ

ਇਕ ਤਾਜਾ ਵੱਡੀ ਖਬਰ ਦਿਲੀ ਤੋਂ ਆਈ ਹੈ ਕੇ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀ ਭਤੀਜੀ ਨਾਲ ਨਾਲ ਜੋ ਵਾਪਰ ਗਿਆ ਉਸ ਨੂੰ ਦੇਖਕੇ ਮੋਦੀ ਦੇ ਸਾਰੇ ਪਰਿਵਾਰ ਦੇ ਹੋਸ਼ ਉਡ ਗਏ ਦੇਖੋ ਪੂਰੀ ਖਬਰ ਵਿਸਥਾਰ ਨਾਲ ਅਤੇ ਆਪਣੇ ਕੀਮਤੀ ਵਿਚਾਰ ਕੋਮੇਟ ਰਹੀ ਦੀਓ ਕੇ ਜੇ ਮੋਦੀ ਦੀ ਸਕੀ ਭਤੀਜੀ ਨਾਲ ਇਸ ਤਰਾਂ ਹੋ ਸਕਦੀ ਹੈ ਤਾਂ ਇੰਡੀਆ ਵਿਚ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਵੇਗਾ ਦੇਖੋ ਪੂਰੀ ਖਬਰ –

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਭਤੀਜੀ ਦਾ ਪਰਸ ਸ਼ਨੀਵਾਰ ਸਵੇਰੇ ਬਦਮਾਸ਼ ਖੋਹ ਕੇ ਭੱਜ ਗਏ। ਪਰਸ ‘ਚ ਕੈਸ਼ ਦੇ ਨਾਲ-ਨਾਲ ਕਈ ਅਹਿਮ ਦਸਤਾਵੇਜ਼ ਵੀ ਸਨ। ਦਿੱਲੀ ਦੇ ਪਾਸ਼ ਇਲਾਕੇ ‘ਚੋਂ ਇੱਕ ਸਿਵਲ ਲਾਇਨਜ਼ ਇਲਾਕੇ ‘ਚ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਰਾ ਦੀ ਲੜਕੀ ਦਮਅੰਤੀ ਬੇਨ ਮੋਦੀ ਸ਼ਨੀਵਾਰ ਸਵੇਰੇ ਅੰਮ੍ਰਿਤਸਰ ਤੋਂ ਦਿੱਲੀ ਆਈ ਸੀ।

ਉਸ ਦਾ ਕਮਰਾ ਸਿਵਲ ਲਾਇਨਜ਼ ਇਲਾਕੇ ‘ਚ ਗੁਜਰਾਤੀ ਸਮਾਜ ਭਵਨ ‘ਚ ਬੁੱਕ ਸੀ, ਫਿਲਹਾਲ ਪੁਰਾਣੀ ਦਿੱਲੀ ਤੋਂ ਆਟੋ ਰਾਹੀਂ ਉਹ ਆਪਣੇ ਪਰਵਾਰ ਨਾਲ ਗੁਜਰਾਤੀ ਸਮਾਜ ਭਵਨ ਪਹੁੰਚੀ। ਇਸ ਦੌਰਾਨ ਗੇਟ ‘ਤੇ ਪਹੁੰਚ ਕੇ ਉਹ ਆਟੋ ਤੋਂ ਉੱਤਰ ਹੀ ਰਹੀ ਸੀ ਕਿ ਉਸ ਸਮੇਂ ਸਕੂਟੀ ਸਵਾਰ ਦੋ ਬਦਮਾਸ਼ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ।


ਤਾਜਾ ਜਾਣਕਾਰੀ


