BREAKING NEWS
Search

ਹੋ ਜਾਵੋ ਸਾਵਧਾਨ ਪੰਜਾਬ ਚ ਥੋੜੀ ਦੇਰ ਚ ਹੀ ਇਹਨਾਂ ਥਾਵਾਂ ਤੇ ਆ ਰਿਹਾ ਹੈ ਭਾਰੀ ਮੀਂਹ ਅਤੇ ਗੜੇ

ਪੰਜਾਬ ਚ ਥੋੜੀ ਦੇਰ ਚ ਭਾਰੀ ਮੀਂਹ ਅਤੇ ਗੜੇ

ਹੁਣੇ ਹੁਣੇ ਮੌਸਮ ਵਿਭਾਗ ਨੇ ਪੰਜਾਬ ਲਈ ਅਲਰਟ ਜਾਰੀ ਕੀਤਾ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਆਓੁਣ ਵਾਲੇ 15 ਮਿੰਟ ਤੋਂ 8 ਘੰਟਿਆਂ ਦੌਰਾਨ ਫਿਰੋਜ਼ਪੁਰ, ਖੇਮਕਰਨ, ਭਿੱਖੀਵਿੰਡ, ਗੁਰੂਹਰਸਹਾਏ, ਅੰਮ੍ਰਿਤਸਰ, ਪੱਟੀ, ਜ਼ੀਰਾ, ਫਰੀਦਕੋਟ, ਮੁਕਤਸਰ ਸਾਹਿਬ, ਜਲਾਲਾਬਾਦ, ਜੈਤੋਂ, ਮੋਗਾ, ਮਲੋਟ, ਫਾਜ਼ਿਲਕਾ, ਸਿਰਸਾ, ਅਬੋਹਰ, ਬਠਿੰਡਾ, ਮਾਨਸਾ, ਤਰਨਤਾਰਨ, ਕਪੂਰਥਲਾ, ਗੁਰਦਾਸਪੁਰ, ਬਟਾਲਾ, ਪਠਾਨਕੋਟ, ਸੁਲਤਾਨਪੁਰ ਲੋਧੀ ਆਦਿ ਖੇਤਰਾਂ ਚ ਤੇਜ ਠੰਡੀ ਹਨੇਰੀ ਨਾਲ ਕਈ ਖੇਤਰਾਂ ਚ ਮੀਂਹ ਪੁੱਜ ਰਿਹਾ ਹੈ। ਇੱਕਾ-ਦੁੱਕਾ ਥਾਂ ਗੜ੍ਹਿਆਂ ਤੋ ਇਨਕਾਰ ਨਹੀਂ ਦੇਰ ਸ਼ਾਮ ਤੇ ਰਾਤੀਂ ਰਹਿੰਦੇ ਸੂਬੇ ਚ ਵੀ ਹਨੇਰੀ ਦੀ ਓੁਮੀਦ ਬੱਝ ਰਹੀ ਹੈ ਜਿਸਦਾ ਵੱਖਰਾ ਅਲਰਟ ਜਾਂ ਕੁਮੈਂਟ ਜਾਰੀ ਕਰ ਦਿੱਤਾ ਜਾਵੇਗਾ।

ਜਾਰੀ ਕੀਤਾ 3:20pm, 3 ਅਕਤੂਬਰ, 2019

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!