ਹਵਾਈ ਜਹਾਜ ਹੋਇਆ ਕਰੇਸ਼

ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਅਮਰੀਕਾ ਵਿਚ ਇਕ ਹਵਾਈ ਜਹਾਜ ਕਰੇਸ਼ ਹੋ ਗਿਆ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਵਾਸ਼ਿੰਗਟਨ, 3 ਅਕਤੂਬਰ – ਅਮਰੀਕਾ ਦੇ ਰਾਜ ਕਨੈਟੀਕਟ ‘ਚ ਸਥਿਤ ਬ੍ਰੈਡਲੇ ਇੰਟਰਨੈਸ਼ਨਲ ਹਵਾਈ ਅੱਡੇ ‘ਚ ਇਕ ਜਹਾਜ਼ ਬੀ-17 ਦੇ ਹਾ-ਦਸਾਗ੍ਰ-ਸਤ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਹ ਜਹਾਜ਼ ਕਾਫੀ ਪੁਰਾਣੇ ਸਮੇਂ ਦਾ ਸੀ। ਹਵਾ ‘ਚ ਜਹਾਜ਼ ਨੇ ਕੁੱਝ ਸਮੇਂ ‘ਚ ਦਿੱਕਤਾਂ ਆਉਣ ਦੀ ਰਿਪੋਰਟ ਕੀਤੀ

ਤੇ ਏਅਰਪੋਰਟ ‘ਤੇ ਉੱਤਰਨ ਦੌਰਾਨ ਇਹ ਇਸ ਤਰਾਂ ਹੋ ਗਿਆ।ਇਸ ਤੇ ਅਮਰੀਕਾ ਦੇ ਰਾਸ਼ਟਰਪਤੀ ਨੇ ਸੋਗ ਜਤਾਇਆ ਹੈ। ਇਸ ਤਰਾਂ ਹੋਣ ਤੋਂ ਬਾਅਦ ਏਅਰਪੋਰਟ ਨੂੰ ਕੁਝ ਸਮੇਂ ਲਈ ਬੰਦ ਕਰ ਦਿਤਾ ਗਿਆ।
![]()
ਕਿਓਂ ਕੇ ਰਨਵੇ ਤੇ ਇਸ ਤਰਾਂ ਹੋਇਆ ਹੈ। ਹੋਰ ਤਾਜਾ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ


ਤਾਜਾ ਜਾਣਕਾਰੀ
ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼ ਲਗੇ ਲੋਥਾਂ ਦੇ ਢੇਰ ਛਾਇਆ ਸੋਗ
ByadminOctober 3, 2019Comments Off on ਹੁਣੇ ਹੁਣੇ ਹਵਾਈ ਜਹਾਜ ਹੋਇਆ ਕਰੇਸ਼ ਲਗੇ ਲੋਥਾਂ ਦੇ ਢੇਰ ਛਾਇਆ ਸੋਗ
Previous Postਹੁਣੇ ਹੁਣੇ ਸਿੱਖ ਪੰਥ ਦੇ ਮਸ਼ਹੂਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਬਾਰੇ ਆਈ ਮਾੜੀ ਖਬਰ
Next Postਤਾਜਾ ਵੱਡੀ ਖਬਰ -ਕਿਸਮਤ ਦੇ ਖੇਡ , ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਦੂਜੇ ਦਿਨ ਹੀ ਇਸ ਤਰਾਂ ਹੋ ਗਈ ਮੌਤ