=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬਾਹਰੋਂ ਤੋਂ ਆਈ ਤਾਜਾ ਵੱਡੀ ਖਬਰ -ਵਿਦੇਸ਼ਾਂ ‘ਚ ਵੀ ਬਾਜ਼ ਨਹੀਂ ਆਉਂਦੇ ਪੰਜਾਬੀ ਆਹ ਦੇਖੋ ਕੀ ਕਾਰਾ ਕਰਤਾ

ਵਿਦੇਸ਼ਾਂ ‘ਚ ਵੀ ਬਾਜ਼ ਨਹੀਂ ਆਉਂਦੇ ਪੰਜਾਬੀ

ਲੰਡਨ: ਕਈ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਇਸ ਲਈ ਪੂਰੀ ਕੌਮ ਦਾ ਅਕਸ ਖਰਾਬ ਹੋ ਰਿਹਾ ਹੈ। ਤਾਜ਼ਾ ਮਾਮਲਾ ਯੂਕੇ ਦਾ ਹੈ।

ਇੱਥੇ ਇੱਕ ਸਿੱਖ ਜੋੜੇ ਖ਼ਿਲਾਫ਼ ਦਾਨ ਦੇ ਫੰਡਾਂ ਵਿੱਚ ਹੇ-ਰਾ ਫੇਰੀ ਦੇ ਦੋ-ਸ਼ ਕੀਤੇ ਗਏ ਹਨ। ਇਸ ਜੋੜੇ ਨੂੰ ਜੁਲਾਈ ਮਹੀਨੇ ਫੜਿਆ ਗਿਆ ਸੀ ਹਾਸਲ ਜਾਣਕਾਰੀ ਮੁਤਾਬਕ ਰਾਜਬਿੰਦਰ ਕੌਰ (50) ਖ਼ਿਲਾਫ਼ ਮਨੀ ਲਾਂਡਰਿੰਗ ਤੇ 50 ਹਜ਼ਾਰ ਪੌਂਡ ਦੀ ਚੋਰੀ ਤੇ ਕਲਦੀਪ ਸਿੰਘ ਲੈਹਲ ਖਿਲਾਫ਼ ਯੂਕੇ ਵਿੱਚ ਖੈਰਾਤ ਦੇ ਪੈਸੇ ’ਤੇ ਨਜ਼ਰ ਰੱਖਣ ਵਾਲੇ ਚੈਰਿਟੀ ਕਮਿਸ਼ਨ ਨੂੰ ਝੂਠੀ ਜਾਣਕਾਰੀ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ।

ਬਰਮਿੰਘਮ ਦਾ ਰਹਿਣਾ ਵਾਲਾ ਇਹ ਜੋੜਾ, ਅਸਲ ਵਿੱਚ ਰਿਸ਼ਤੇ ’ਚ ਭੈਣ-ਭਰਾ ਲੱਗਦਾ ਹੈ। ਇਨ੍ਹਾਂ ਦਾ ਸਬੰਧ ਸਿੱਖ ਯੂਥ ਯੂਕੇ ਨਾਲ ਦੱਸਿਆ ਜਾਂਦਾ ਹੈ ਤੇ ਦੋਵਾਂ ਨੂੰ ਵੈਸਟ ਮਿਡਲੈਂਡਜ਼ ਕਾਊਂਟਰ ਟੈਰਰਿਜ਼ਮ ਯੂਨਿਟ (ਡਬਲਿਊਐਮਸੀਯੂ) ਨੇ 3 ਜੁਲਾਈ ਨੂੰਫੜਿਆ ਗਿਆ ਸੀ।

ਇਸ ਦੌਰਾਨ ਚੈਰਿਟੀ ਕਮਿਸ਼ਨ ਨੇ ਸਿੱਖ ਯੂਥ ਯੂਕੇ ਖ਼ਿਲਾਫ਼ ਜਾਂਚ ਵਿੱਢਣ ਦੀ ਪੁਸ਼ਟੀ ਕੀਤੀ ਹੈ। ਉਧਰ ਬ੍ਰਿਟਿਸ਼ ਸਿੱਖ ਜਥੇਬੰਦੀ ਨੇ ਖੁ਼ਦ ਨੂੰ ਸਮਾਜਿਕ ਅਲਾਮਤਾਂ ਖ਼ਿਲਾਫ਼ ਜਾਗਰੂਕ ਕਰਨ ਵਾਲੀ ਕੌਮੀ ਸੰਸਥਾ ਦੱਸਿਆ ਹੈ।




error: Content is protected !!