ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਹਰ ਵਿਅਕਤੀ ਕਿਸੇ ਨਾ ਕਿਸੇ ਸਮਸਿਆ ਨਾਲ ਲੜ ਰਿਹਾ ਹੈ,ਜੋ ਸਮਸਿਆ ਪਹਿਲੇ 35 ਜਾ 40 ਸਾਲ ਦੀ ਉਮਰ ਵਿਚ ਆਉਂਦੀ ਸੀ ਗਈ,ਉਹ ਸਮਸਿਆ ਦਾ ਸਾਹਮਣਾ ਹੁਣ ਜਵਾਨ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਹੈ,ਇਹਨਾਂ ਦੇ ਵਿੱਚੋ ਹੀ ਇਕ ਸਮਸਿਆ ਹੈ ਵਾਰਿਕੋਸੇ ਵੇਂਸ ਦੀ ਹੈ,ਇਸ ਸਮਸਿਆ ਦੇ ਕਰਨ ਪੈਰ ਦੀਆਂ ਨਾੜੀਆਂ ਦੇ ਵਿਚ ਸੋਜ ਆ ਜਾਂਦੀ ਹੈ ਜਿਸ ਦੇ ਕਰਕੇ ਤੁਰਨ ਦੇ ਵਿਚ ਤਕਲੀਫ ਹੁੰਦੀ ਹੈ,ਸੋਧ ਦੇ ਮੁਤਾਬਿਕ ਤਕਰੀਬਨ 7% ਨੌਜਵਾਨ ਇਸ ਬਿਮਾਰੀ ਦਾ ਸ਼ਿਕਾਰ ਹਨ,ਜਿਸ ਦੇ ਵਿੱਚੋ ਜਿਆਦਾਤਰ ਗਿਣਤੀ ਮਹਿਲਾ ਦੀ ਹੈ, ਵਾਰਿਕੋਸੇ ਵੇਂਸ ਵਦੀ ਹੋਈਆਂ ਨਾੜੀਆਂ ਹੁੰਦੀਆਂ ਹਨ,
ਇਹਨਾਂ ਨਾੜੀਆਂ ਦੇ ਵਿਚ ਦਬਾ ਵੱਧ ਜਾਨ ਦੇ ਕਰਨ ਹੁੰਦੀਆਂ ਹੈ,ਇਸ ਬਿਮਾਰੀ ਦੇ ਵਿਚ ਮਾਸ ਦੇ ਥੱਲੇ ਉਬੇਰ ਰਹੀਆਂ ਨਿੱਲੀਆਂ ਨਾੜੀਆਂ ਦਿਸਦੀਆਂ ਹਨ,ਇਹ ਪੈਰ ਤੇ ਪੰਜੇ ਨੂੰ ਜਿਆਦਾ ਪ੍ਰਬਾਵਤ ਕਰਦਿਆਂ ਨੇ,ਸੁੱਜੀ ਤੇ ਮੁੜੀ ਹੋਇ ਨਾੜੀਆਂ ਨੂੰ ਸਪਾਈਡਰ ਵੇਂਸ ਵੀ ਕਿਹਾ ਜਾਂਦਾ ਹੈ,ਵਾਰਿਕੋਸੇ ਵੇਂਸ ਦੇ ਕਾਰਣ ਪੈਰਾਂ ਦੇ ਵਿਚ ਸੁੱਜਣ ਆ ਜਾਂਦੀ ਹੈ,ਮਹਿਲਾਂ ਦੇ ਵਿਚ ਇਸ ਬਿਮਾਰੀ ਦਾ ਖ਼ਤਰਾ ਪੁਰਸ਼ ਦੇ ਮੁਕਾਬਲੇ 4 ਗੁਣਾ ਜਿਆਦਾ ਹੁੰਦਾ ਹੈ,ਅਜਿਹਾ ਇਸ ਲਯੀ ਹੁੰਦਾ ਹੈ ਮਹਿਲਾ ਇਕ ਜਗਾ ਤੇ ਬੈਠੀ ਰਹਿੰਦੀ ਹੈ,ਤੰਗ ਕੱਪੜੇ ਪਾਉਣਾ,ਹਾਈ ਹੀਲ ਪਾਉਣਾ,ਕਸਰਤ ਨਾ ਕਰਨਾ ਇਸ ਕਰਕੇ ਮਹਿਲਾ ਇਸ ਦੀ ਚਪੇੜ ਵਿਚ ਜਲਦੀ ਆ ਜਾਂਦੀਆਂ ਨੇ,ਪੈਰਾਂ ਵਾਲੇ ਪਾਸੇ ਖੂਨ ਦਾ ਦਬਾ ਘੱਟ ਹੋਣ ਕਰਕੇ ਇਸ ਬਿਮਾਰੀ ਦੀ ਸ਼ੁਰੂਵਾਤ ਹੁੰਦੀ ਹੈ,ਜਦੋ ਇਹ ਸ਼ੁਰੂ ਹੁੰਦੀ ਹੈ ਸੋਜ,ਥਕਾਵਟ,ਖੁਜਲੀ,ਜਲਣ ਆਦਿ ਸ਼ੁਰੂ ਹੋਜਾਂਦਾ ਹੈ,
ਸ਼ੁਰੂ ਵਿਚ ਘੱਟ ਪਰੇਸ਼ਾਨੀ ਹੋਣ ਕਰਕੇ ਲੋਕ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ,ਲੇਕਿਨ ਹੋਲੀ ਹੋਲੀ ਇਹ ਗੰਭੀਰ ਰੂਪ ਲੈ ਲੈਂਦੀ ਹੈ,ਵਾਰਿਕੋਸੇ ਵੇਂਸ ਹੋਣ ਦੇ ਕਾਰਣ ਨੇ- ਵਜ਼ਨ ਦਾ ਵੱਧ ਹੋਣਾ,ਜਿਆਦਾ ਦੇਰ ਤਕ ਇਕ ਹੀ ਸਤਿਥੀ ਵਿਚ ਰਹਿਣਾ,ਬੁਢਾਪੇ ਵਿਚ ਵੀ ਨਾੜੀਆਂ ਵਿਚ ਟੁੱਟ ਫੁੱਟ ਹੋ ਸਕਦੀ ਹੈ,ਪ੍ਰੈਗਨੈਂਸੀ ਦੇ ਦੌਰਾਨ ਹਾਰਮੋਨ ਦੇ ਬਦਲਾ ਦੇ ਕਾਰਣ ਵੀ ਹੋ ਸਕਦੀ ਹੈ,ਵਾਰਿਕੋਸੇ ਵੇਂਸ ਦੇ ਲੱਛਣ-ਨਾੜੀਆਂ ਦਾ ਨੀਲਾ ਹੋਣਾ,ਨਾੜੀਆਂ ਦਾ ਰੱਸੀਆਂ ਦੀ ਤਰਾਂ ਮੁੜ ਜਾਣਾ,ਪੈਰਾਂ ਵਿਚ ਭਾਰੀਪਨ ਮਹਿਸੂਸ ਹੋਣਾ,ਜਲਣ ਦਾ ਮਹਿਸੂਸ ਹੋਣਾ,
ਪੈਰਾਂ ਦੇ ਨਿਚਲੇ ਹਿੱਸੇ ਦੇ ਵਿਚ ਖੁਜਲੀ ਹੋਣਾ,ਨਾੜੀਆਂ ਦੇ ਕੋਲ ਸੋਜ ਦਾ ਹੋਣਾ,ਸਮੇ ਤੇ ਇਲਾਜ਼ ਨਾ ਮਿਲਣ ਦੇ ਕਾਰਣ ਇਹ ਬਿਮਾਰੀ ਨਾਲ BP ਦਾ ਲੋਅ ਹੋਣਾ,ਸਾਹ ਚਾੜਨਾ ਆਦਿ ਬਿਮਾਰੀਆਂ ਵੀ ਹੋ ਸਕਦੀਆਂ ਨੇ,ਇਸ ਲਈ ਜਰੂਰੀ ਹੈ ਕ ਤੁਸੀਂ ਬਿਮਾਰੀ ਦੇ ਲੱਛਣ ਦੇਖਦੇ ਹੀ ਤੁਰੰਤ ਡਾਕਟਰ ਨਾਲ ਸੰਪਰਕ ਕਰੋ,ਵਾਰਿਕੋਸੇ ਵੇਂਸ ਤੋਂ ਬਚਨ ਦੇ ਲਈ ਰੋਜਾਨਾ ਸੈਰ ਕਰੋ ਤੇ ਰੋਟੀ ਖਾਨ ਤੋਂ ਬਾਅਦ ਰੋਜਾਨਾ 15-20 ਮਿੰਟ ਸੈਰ ਕਰੋ,ਇਸ ਤੋਂ ਇਲਾਵਾ ਆਵਦੇ ਖਾਣ ਪੀਣ ਦੀਆਂ ਦੀਆਂ ਵਸਤਾਂ ਜਰੂਰ ਧਿਆਨ ਦੋ ਤਾਂ ਜੋ ਤੁਸੀਂ ਇਸ ਬਿਮਾਰੀ ਤੋਂ ਬਚੇ ਰਹੋ,ਆਵਦੇ ਖਾਣਾ ਦੇ ਵਿਚ ਫ਼ਲ,ਸਬਜ਼ੀਆਂ,ਅਨਾਜ,ਨਟਸ,ਆਦਿ ਸ਼ਮਿਲ ਕਰੋ ਤੇ ਜੋ ਭੋਜਨ ਪਕਿਆ ਹੋਵੇ ਉਹ ਪੱਕਣ ਤੋਂ 3 ਘੰਟੇ ਦੇ ਅੰਦਰ ਅੰਦਰ ਖਾ ਲੈਣਾ ਚਿਹਦਾ ਹੈ ,
ਇਸ ਤੋਂ ਇਲਾਵਾ ਬੋਤਲ ਬੰਦ,ਡਿੱਬਾ ਬੰਦ,ਪੈਕੇਟ ਬੰਦ ਭੋਜਨ ਨਾ ਖਾਵੋ,ਉਹ ਭੋਜਨ ਖਾਵੋ ਜੋ ਆਪਾ ਨੂੰ ਸਿਧੇ ਸਿਧੇ ਪ੍ਰਕਿਰਤੀ ਤੋਂ ਮਿਲਦਾ ਹੈ,ਚਿਟੇ ਚਾਵਲ ਦੀ ਥਾਂ ਤੇ ਭੂਰਾ ਚਾਵਲ ਖਾਵੋ,ਖੰਡ ਦੀ ਜਗਾ ਤੇ ਗੁੜ,ਖਨਜੂਰ ਆਦਿ ਖਾਵੋ,ਆਪਣੇ ਭੋਜਨ ਵਿਚ ਸ਼ੁੱਧ ਸ਼ਾਕਾਹਾਰੀ ਭੋਜਨ ਸ਼ਾਮਿਲ ਕਰੋ,ਇਥੋਂ ਤਕ ਕ ਆਪਣੇ ਭੋਜਨ ਵਿਚ ਦੁੱਧ ਦਹੀਂ ਵੀ ਸ਼ਾਮਿਲ ਨਾ ਕਰੋ,ਤੁਸੀਂ ਪਾਣੀ ਨਾਲ ਬਰਪੂਰ ਭੋਜਨ ਖਾਵੋ,ਭੋਜਨ ਦੋ ਤਰਾਂ ਦਾ ਹੁੰਦਾ ਹੈ, ਪਾਣੀ ਵਾਲਾ ਤੇ ਦੂਜਾ ਬਿਨਾ ਪਾਣੀ ਵਾਲਾ,ਦੁਪਹਿਰ ਨੂੰ ਭੋਜਨ ਕਾਰਣ ਤੋਂ 1 ਘੰਟਾ ਬਾਅਦ ਇਕ ਚਮਚ ਅਸਲੀ ਦੇ ਬੀਜ ਖਾਵੋ,ਤੁਸੀਂ ਅਸਲੀ ਦੇ ਬੀਜ ਨੂੰ ਭੁਨ ਕ ਵੀ ਖਾ ਸਕਦੇ ਹੋ,ਜਾ ਫਿਰ ਬਿਨਾ ਭੁਨੇ ਵੀ ਖਾ ਸਕਦੇ ਹੋ,ਖਾਣਾ ਖਾਨ ਤੋਂ 30 40 ਮਿੰਟ ਇਕ ਚਮਚ ਸਾਬ੍ਜਾ ਨੂੰ ਇਕ ਗਿਲਾਸ ਪਾਣੀ ਵਿਚ ਬੀਯੋ ਦੋ,ਤੇ 10 ਮਿੰਟ ਦੇ ਬਾਅਦ ਇਕ ਨਿਮਬੂ ਮਿਲਾ ਕ ਪੀ ਲੋ,ਇਸ ਨਾਲ ਵਾਰਿਕੋਸੇ ਵੇਂਸ ਦੀ ਸਮਸਿਆ ਵਿਚ ਤੁਹਾਨੂੰ ਆਰਾਮ ਮਿਲੇ ਗਾ
ਘਰੇਲੂ ਨੁਸ਼ਖੇ