BREAKING NEWS
Search

ਲੁਧਿਆਣਾ ਵਿਚ ਹੋਇਆ ਇਸ ਕਾਂਗਰਸੀ ਲੀਡਰ ਦਾ,ਦੇਖੋ ਪੂਰੀ ਖ਼ਬਰ

ਆਈ ਤਾਜਾ ਵੱਡੀ ਖਬਰ

ਸ਼ਹਿਰ ਵਿੱਚ ਕਾਂਗਰਸੀ ਲੀਡਰ ਦੀ ਗੋ-ਲੀ ਨਾਲ ਜੀਵਨ ਲੀਲ੍ਹਾ ਖਤਮ ਕਰ ਦਿਤੀ ਗਈ । ਇਹ ਸਭ ਕੁਝ ਲੁਧਿਆਣਾ ਦੇ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਲ ’ਤੇ ਸਥਿਤ ਰੈਸਟੋਰੈਂਟ ਵਿੱਚ ਹੋਇਆ । ਇੱਥੇ ਕਾਂਗਗਸੀ ਲੀਡਰ ਪਰਮਿੰਦਰ ਸਿੰਘ ਪੱਪੂ ਦੀ ਜਨਮ ਦਿਨ ਪਾਰਟੀ ਚੱਲ਼ ਰਹੀ ਸੀ। ਇਸੇ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਇਸ ਤਰਾਂ ਹੋ ਗਿਆ । ਇੱਕ ਨੌਜਵਾਨ ਨੇ ਪਰਮਿੰਦਰ ਸਿੰਘ ਦੇ ਦੋਸਤ ਮਨਜੀਤ ਸਿੰਘ ’ਤੇ ਚਲਾ ਦਿੱਤੀ।

ਹਾਸਲ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਆਪਣੇ ਲਾਇਸੈਂਸੀ ਨਾਲ ਪੰਜ ਚਲਾਈਆਂ। ਇਨ੍ਹਾਂ ’ਚੋਂ ਇੱਕ ਮਨਜੀਤ ਨੂੰ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਦਿੱਲੀ ਵਾਸੀ ਸੁਮਿਤ ਸੈਣੀ ਦੀ ਲੱਤ ’ਤੇ ਵੀ ਲੱਗੀ ਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਮਨਜੀਤ ਦੀ ਪਤਨੀ ਰਣਦੀਪ ਕੌਰ ਦੀ ’ਤੇ ਪਿੰਡ ਸਾਹਿਬਆਣਾ ਦੇ ਵਸਨੀਕ ਜਸਵਿੰਦਰ ਸਿੰਘ ਉਰਫ਼ ਬਿੰਦੀ ਤੇ ਬੁਲਾਰਾ ਵਾਸੀ ਜਗਦੀਪ ਸਿੰਘ ਖ਼ਿਲਾਫ਼ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਬਿੰਦੀ ਨੂੰ ਫੜ ਲਿਆ ਹੈ ਜਦੋਂਕਿ ਜਗਦੀਪ ਹਾਲੇ ਫ਼ਰਾਰ ਹੈ।

ਪੁਲਿਸ ਮੁਤਾਬਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਪਰਮਿੰਦਰ ਪੱਪੂ ਨੇ ਆਪਣੇ ਕੁਝ ਖ਼ਾਸ ਦੋਸਤਾਂ ਲਈ ਪੈਵੇਲੀਅਨ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਲ ਉੱਤੇ ਸਥਿਤ ਰੈਸਟੋਰੈਂਟ ’ਚ ਪਾਰਟੀ ਰੱਖੀ ਸੀ। ਇਸ ਪਾਰਟੀ ’ਚ ਬਿੰਦੀ ਪਹਿਲਾਂ ਤੋਂ ਮੌਜੂਦ ਸੀ। ਪੱਪੂ ਦਾ ਦੋਸਤ ਕਾਂਗਰਸੀ ਆਗੂ ਮਨਜੀਤ ਸਿੰਘ ਆਪਣੀ ਪਤਨੀ ਨਾਲ ਪਾਰਟੀ ’ਚ ਪਹੁੰਚਿਆ।



error: Content is protected !!