ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਚ ਫਿਰ ਪੈ ਗਈਆਂ ਭਾਜੜਾਂ ਟੁੱਟ ਗਿਆ ਫਿਰ ਬੰਨ -ਪਰਮਾਤਮਾ ਭਲੀ ਕਰੇ
ਲੋਹੀਆਂ ਖ਼ਾਸ – ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੰਘੇ ਦਿਨ ਸਵੇਰੇ 7 ਵਜੇ ਸਤਲੁਜ ਦਰਿਆ ‘ਚ ਆਏ ਹੜ੍ਹ ਕਾਰਨ ਪਿੰਡ ਜਾਨੀਆ ਕੋਲ ਧੁੱਸੀ ਬੰਨ੍ਹ ‘ਚ ਪਏ 500 ਫੁੱਟ ਦੇ ਪਾੜ ਨੂੰ ਪੂਰਿਆ ਗਿਆ ਸੀ।
ਅਜੇ ਇਸ ਬੰਨ੍ਹ ਨੂੰ ਪੂਰਿਆਂ 24 ਘੰਟਿਆਂ ਦਾ ਸਮਾਂ ਬੀਤਿਆ ਵੀ ਨਹੀਂ ਸੀ ਕਿ ਅੱਜ ਤੜਕੇ 4 ਵਜੇ ਇਹ ਇਹ ਬੰਨ੍ਹ ਮੁੜ ਟੁੱਟ ਗਿਆ।
ਇਸ ਕਾਰਨ ਜਿੱਥੇ ਇਲਾਕੇ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਪ੍ਰਸ਼ਾਸਨ ਵਲੋਂ ਇਸ ਨੂੰ ਮੁੜ ਬੰਨ੍ਹਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਤਾਜਾ ਜਾਣਕਾਰੀ