ਹੁਣੇ ਹੁਣੇ ਇਕ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਪੰਜਾਬੀ ਗਾਇਕ ਦਾ ਐਕਸੀਡੈਂਟ ਹੋ ਗਿਆ ਹੈ ਦੇਖੋ ਪੂਰੀ ਖਬਰ
ਹੁਣੇ ਹੁਣੇ ਇਸ ਪੰਜਾਬੀ ਗਾਇਕ ਦਾ ਹੋਇਆ ਐਕਸੀਡੈਂਟ ਅਤੇ ਮੌਤ ਦਾ ਤਾਂਡਵ
ਜਲੰਧਰ ਦੇ ਫੁਟਬਾਲ ਚੌਕ ਨੇੜੇ ਰਾਤ ਇਕ ਫ਼ੌਰਚੂਨਰ ਗੱਡੀ ਨੇ ਦੋ ਜਣਿਆਂ ਨੂੰ ਦਰੜ ਦਿਤਾ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਹਾਦਸੇ ਮਗਰੋਂ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਸਮਝਿਆ ਜਾ ਰਿਹਾ ਹੈ ਉਸਨੇ ਕੁਝ ਖਾਦਾ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ
ਭਜਨ ਗਾਇਕ ਪ੍ਰਦੀਪ ਪੁਜਾਰੀ ਵਾਸਤੀ ਸ਼ੀਤਲਾ ਮੰਦਰ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ‘ਤੇ ਕਿਸੇ ਧਾਰਮਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਗਾਂਧੀ ਕੈਂਪ ਵੱਲ ਜਾ ਰਿਹਾ ਸੀ ਕਿ ਇਕ ਸਫ਼ੈਦ ਰੰਗ ਦੀ ਫ਼ੌਰਚੂਨਰ ਨੰਬਰ ਪੀ.ਬੀ.-36 ਐਸ-0500 ਨੇ ਟੱਕਰ ਮਾਰ ਦਿਤੀ। ਹਾਦਸੇ ਦੌਰਾਨ ਪ੍ਰਦੀਪ ਪੁਜਾਰੀ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਉਸ ਦੇ ਸਾਥੀ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਕੇਸ ਦਰਜ ਕਰਦਿਆਂ ਉਸ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਤਾਜਾ ਜਾਣਕਾਰੀ