BREAKING NEWS
Search

ਹੁਣੇ ਹੁਣੇ ਅਮਰੀਕਾ ਚ ਮਚਿਆ ਕੋਹਰਾਮ ਛਾਇਆ ਸਾਰੇ ਪਾਸੇ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਅਮਰੀਕਾ ਚ ਮਚਿਆ ਕੋਹਰਾਮ ਛਾਇਆ ਸਾਰੇ ਪਾਸੇ ਸੋਗ

ਟੈਕਸਾਸ— ਅਮਰੀਕਾ ਦੇ ਸੂਬੇ ਟੈਕਸਾਸ ’ਚ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਦੁਪਹਿਰ ਸਮੇਂ ਗਲਬਰੀ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 21 ਲੋਕ ਜਖ ਹੋ ਗਏ। ਓਡੇਸਾ ਪੁਲਸ ਮੁਤਾਬਕ ਮਿਡਲੈਂਡ ਅਤੇ ਓਡੇਸਾ ਨੂੰ ਜੋੜਨ ਵਾਲੇ ਹਾਈਵੇਅ ’ਤੇ ਇਕ ਆਦਮੀ ਨੇ ਇਸ ਤਰਾਂ ਕੀਤਾ । ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਕਾਰਵਾਈ ਦੌਰਾਨ ਉਸ ਆਦਮੀ ਨੂੰ ਖਤਮ ਕਰ ਦਿੱਤੋ ਹੈ । ਪੁਲਸ ਨੇ ਦੱਸਿਆ ਕਿ ਵਿਅਕਤੀ ਮੋਟਰ ਸਾਈਕਲ ’ਤੇ ਆਇਆ ਅਤੇ ਫਿਰ ਉਸ ਨੇ ਡਾਕ ਵਿਭਾਗ ਦੇ ਟਰੱਕ ਨੂੰ ਹਾਈਜੈਕ ਕੀਤਾ ਤੇ ਉੱਥੇ ਮੌਜੂਦ ਲੋਕਾਂ ’ਤੇ ਚਲਾਈਆਂ।

ਓਡੇਸਾ ਪੁਲਸ ਵਿਭਾਗ ਨੇ ਫੇਸਬੁੱਕ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਲੋਕ ਜ਼ਖ ਹੋਏ ਹਨ ਅਤੇ ਕੁੱਝ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੁਲਸ ਵਲੋਂ ਲੋਕਾਂ ਨੂੰ ਅਲਰਟ ਕਰਦਿਆਂ ਕਿਹਾ ਗਿਆ ਕਿ ਉਹ ਇਸ ਇਲਾਕੇ ਵਲੋਂ ਲੰਘਦੇ ਸਮੇਂ ਵਧੇਰੇ ਧਿਆਨ ਰੱਖਣ।

ਰੂਸੀ ਅੰਬੈਸੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਿਚ ਕਿਸੇ ਵਿਦੇਸ਼ੀ ਦੀ ਮੌਤ ਨਹੀਂ ਹੋਈ। ਅੰਬੈਸੀ ਵਲੋਂ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਤੇ ਜ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਓਡੇਸਾ ਮਿਡਲੈਡ ਤੋਂ 30 ਕੁ ਕਿਲੋਮੀਟਰ ਦੂਰ ਹੈ, ਜੋ ਕਿ ਟੈਕਸਾਸ ਦਾ ਸ਼ਹਿਰ ਹੈ।



error: Content is protected !!