ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹਲਕਾ ਬਾਘਾਪੁਰਾਣਾ ਦੇ ਨੇੜਲੇ ਪਿੰਡ ਵੜਾ ਘਰ ਦੇ ਰਹਿਣ ਵਾਲੇ 22-23 ਸਾਲਾ ਨੌਜਵਾਨ ਦੀ ਦਾਰੂ ਦੀ ਜ਼ਿਆਦਾ ਵਰਤੋਂ ਕਰਨ ਦੇ ਚੱਲਦੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਮੌਜੂਦ ਮਿ੍ਰਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਪਹਿਲਾਂ ਕੈਪਸੂਲ ਖਾਂਦਾ ਸੀ ਅਤੇ ਦੇਰ ਰਾਤ ਉਹ ਲਾਹਣ ਪੀਅ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ 20 ਦਿਨ ਪਹਿਲਾਂ ਉਸ ਦੇ ਘਰ ਪੋਤਰਾ ਹੋਇਆ ਸੀ, ਉਸ ਦਾ ਪੁੱਤਰ ਖੁਸ਼ੀ ’ਚ ਪਿੰਡ ਉਸ ਦਾ ਪੁੱਤਰ ਆਪਣੀ ਮਾਸੀ ਦੇ ਘਰ ਦਾਰੂ ਪੀ ਕੇ ਜਸ਼ਨ ਮਨਾ ਰਿਹਾ ਸੀ,ਜਿੱਥੇ ਉਸ ਦੀ ਸਿਹਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਉਸਦੇ ਪਿਤਾ ਦੇ ਮੁਤਾਬਕ ਕਰੀਬ 20 ਦਿਨ ਪਹਿਲਾਂ ਉਸ ਦੇ ਘਰ ਪੋਤਰੇ ਨੇ ਜਨਮ ਲਿਆ ਸੀ ਅਤੇ ਉਸ ਦਾ ਪੁੱਤਰ ਖੁਸ਼ੀ ਦੇ ਤੌਰ ’ਤੇ ਮਾਸੀ ਦੇ ਘਰ ਬੈਠਾ ਦਾਰੂ ਪੀ ਰਿਹਾ ਸੀ, ਜਿੱਥੇ ਉਸ ਦੀ ਸਿਹਤਖਰਾਬ ਗਈ ਅਤੇ ਬਾਅਦ ’ਚ ਉਸ ਨਾਲ ਇਸ ਤਰਾਂ ਹੋ ਗਿਆ ।
ਤਾਜਾ ਜਾਣਕਾਰੀ