=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਮੀਕਾ ਸਿੰਘ ਆਇਆ ਪੰਜਾਬ ਦੇ ਹੜ ਪੀੜਤਾਂ ਲਈ ਅੱਗੇ “ਖਾਲਸਾ ਏਡ ਨੂੰ ਏਨੇ ਲੱਖ ਦੇਣ ਦਾ ਕੀਤਾ ਐਲਾਨ”

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੀਕਾ ਸਿੰਘ ਆਇਆ ਪੰਜਾਬ ਦੇ ਹੜ ਪੀੜਤਾਂ ਲਈ ਅੱਗੇ ਖਾਲਸਾ ਏਡ ਨੂੰ 25 ਲੱਖ ਦੇਣ ਦਾ ਕੀਤਾ ਐਲਾਨ”ਉਨ੍ਹਾਂ ਨੇ ਵੀਡੀਓ ਜਰੀਆ ਕਿਹਾ ਹੈ ਕਿ ਅਮਰੀਕਾ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਸ਼ੋਅ ਹੋ ਰਿਹਾ Washington, D.C. (Capital of the United States of America) ਜਿਸ ਦਾ ਸਾਰਾ ਪੈਸਾ ਦੁਨੀਆ ਦੀ ਸਭ ਤੋਂ ਵਧੀਆ ਸੰਸਥਾ ਖਾਲਸਾ ਏਡ ਨੂੰ ਹੜ੍ਹ ਪੀੜਤਾਂ ਦੀ ਮੱਦਦ ਲਈ ਦੇਵੇਗਾ ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਪੰਜਾਬ ਚ ਤਨ ਮਨ ਨਾਲ ਸੇਵਾ ਨਿਭਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਚ ਇਸ ਸਮੇਂ ਖਾਲਸਾ ਏਡ ਵੱਡੇ ਪੱਧਰ ਤੇ ਮਸੀਹਾ ਬਣ ਕੇ ਕੰਮ ਕਰੀ ਹੈ ਜਿਸ ਨੂੰ ਵੱਖ ਵੱਖ ਲੋਕਾਂ ਤੇ ਦੇਸਾ ਵਿੱਚੋਂ ਪੈਸੇ ਲੰਗਰ ਜਰੂਰੀ ਸਾਮਾਨ ਭੇਜ ਰਹੇ ਹਨ।ਜਿੱਥੇ ਵੀ ਕੋਈ ਮੁਸੀਬਤ ‘ਚ ਹੁੰਦਾ ਹੈ ਤਾਂ ਪੰਜਾਬੀ ਉੱਥੇ ਜ਼ਰੂਰ ਪਹੁੰਚਦੇ ਹਨ। ਪਰ ਹੁਣ ਪੰਜਾਬ ਖੁਦ ਆਪ ਪਾਣੀ ਦੀ ਮਾਰ ਝੱਲ ਰਿਹਾ ਹੈ ਤਾਂ ਹਰ ਕੋਈ ਵੱਧ ਚੜ੍ਹ ਕੇ ਅੱਗੇ ਆ ਰਿਹਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਭੇਜੀ ਜਾ ਰਹੀ ਹੈ। ਪੰਜਾਬੀ ਇੰਡਸਟਰੀ ਵੀ ਪਿੱਛੇ ਨਹੀਂ ਹੈ। ਹਰ ਰੋਜ਼ ਹੀ ਕਿਸੇ ਨਾ ਕਿਸੇ ਗਾਇਕ ਅਤੇ ਕਲਾਕਾਰ ਦੀਆਂ ਤਸਵੀਰਾਂ ਹੜ੍ਹ ਪੀੜ੍ਹਤਾਂ ਦੀ ਮਦਦ ਕਰਦੇ ਸਾਹਮਣੇ ਆ ਰਹੀਆਂ ਹਨ।

ਸਭ ਤੋਂ ਪਹਿਲਾਂ ਹਮਾਸ਼ੀ ਖੁਰਾਣਾ ਗਿੱਪੀ ਗਰੇਵਾਲ ਦੀ ਸਾਰੀ ਟੀਮ ਤੇ ਫਿਰ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਫਿਰੋਜਖਾਨ ਕਲੇਰ ਕੰਠ ਆਦਿ ਸਿੰਗਰ ਪਹੁੰਚੇ ਸਨ ਤੇ ਕੱਲ੍ਹ ਰੇਸ਼ਮ ਸਿੰਘ ਅਨਮੋਲ ਵੀ ਆਪਣੀ ਸੇਵਾ ਨਿਭਾ ਕੇ ਗਏ ਹਨ। ਇਸ ਦਿਨ ਨਾਲ ਹੀ ਢਾਡੀ ਕੀਰਤਨੀਏ ਵੀ ਸੇਵਾ ਨਿਭਾ ਰਹੇ ਹਨ।ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਮੁਸੀਬਤ ਦੀ ਘੜੀ ‘ਚ ਆਖਿਰ ਕੁਦਰਤ ਦਾ ਬਣਾਇਆ ਬੰਦਾ ਹੀ ਬੰਦੇ ਦੇ ਕੰਮ ਆਂਉਦਾ ਹੈ। ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਮੋਢੇ ਨਾਲ ਮੋਢਾ ਜੋੜਕੇ ਡਟੇ ਹੋਏ ਸਮੂਹ ਲੋਕਾਂ ਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਅਸੀ ਸਿਜਦਾ ਕਰਦੇ ਹਾਂ,

ਜੋ ਦਿਨ ਰਾਤ ਮਿਹਨਤ ਕਰਕੇ ਪੀੜ੍ਹਤ ਲੋਕਾਂ ਦੀ ਹਰ ਪੱਖ ਤੋਂ ਮਦਦ ਕਰ ਰਹੇ ਹਨ। ਇਹਨਾਂ ਸੰਸਥਾਂਵਾਂ ‘ਚੋਂ ਇੱਕ ਸੰਸਥਾ ਖਾਲਸਾ ਏਡ ਹੈ, ਜੋ ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਆਫਤ ਆਉਣ ‘ਤੇ ਤੁਰੰਤ ਪਹੁੰਚਦੀ ਹੈ ਤੇ ਬਿਨ੍ਹਾਂ ਕਿਸੇ ਜਾਤ-ਪਾਤ ਅਤੇ ਰੰਗ ਭੇਦਭਾਵ ਤੋਂ ਧਰਮ ਦੇ ਅਸਲ ਫਲਸਫੇ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਦੇ ਸਿਧਾਂਤ ‘ਤੇ ਚੱਲ ਰਹੀ ਹੈ।

ਹੜ੍ਹ ਪੀੜਤਾਂ ਲਈ ਇਸ ਸੰਸਥਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਵਿੱਚ ਸਾਨੂੰ ਤਿਨਕਾ ਭਰ ਸਹਿਯੋਗ ਪਾਉਣ ਦਾ ਮੌਕਾ ਦੇ ਰਹੇ ਹਨ । ਸੋ ਖੁਦ ਨੂੰ ਵਡਭਾਗਾ ਸਮਝਦੇ ਹੋਏ ਤੇ ਅਰਦਾਸ ਕਰੋ ਕਿ ਪ੍ਰਮਾਤਮਾਂ ਪੀੜ੍ਹਤ ਪਰਿਵਾਰਾਂ ਨੂੰ ਛੇਤੀ ਮੁੜ ਵਸੇਬੇ ਵੱਲ ਲੈ ਕੇ ਆਵੇ। ਵਾਹਿਗੁਰੂ ਜੀ।




error: Content is protected !!