BREAKING NEWS
Search

ਮੌਸਮ ਵਿਭਾਗ ਵਲੋਂ ਅਲਰਟ ਜਾਰੀ ,ਪੰਜਾਬ ਦੇ ਇਹਨਾਂ ਜਿਲਿਆਂ ਚ ਆ ਸਕਦੀ ਹੈ ਭਾਰੀ ਬਾਰਿਸ਼ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਘਰ ਘਰ ਜਾਵੇ ਇਹ ਜਾਣਕਾਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਲੁਧਿਆਣਾ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਨਵਾਂਸ਼ਹਿਰ, ਅਹਿਮਦਗੜ੍ਹ, ਨਾਭਾ, ਮਾਲੇਰਕੋਟਲਾ, ਪਟਿਆਲਾ, ਰੋਪੜ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਟੁੱਟਵੀਆਂ, ਪਰ ਤੇਜ਼ ਫੁਹਾਰਾਂ ਦੀ ਉਮੀਦ ਹੈ।

ਦੱਸਣਯੋਗ ਹੈ ਕਿ ਟੁੱਟਵੀ ਕਾਰਵਾਈ ਅਧੀਨ ਹੁੰਦੀ ਬਰਸਾਤ ਕੁਝ ਕਿਲੋਮੀਟਰ ਖੇਤਰ ਚ ਹੁੰਦੀ, ਸਾਰੇ ਖੇਤਰਾਂ ਤੱਕ ਵਿਆਪਕ ਨਹੀਂ ਹੁੰਦੀ।
17 ਅਗਸਤ ਨੂੰ ਪੰਜਾਬ ਪੁੱਜੇ ਮਾਨਸੂਨੀ ਸਿਸਟਮ “ਅਜ਼ਲ” ਦਾ ਕਹਿਰ ਹੁਣ ਤੱਕ ਸਤਲੁਜ ਲਾਗੇ ਹਿੱਸਿਆਂ ਚ ਜਾਰੀ ਹੈ।

ਰਾਹਤ ਤੇ ਬਚਾਅ ਕਾਰਜਾਂ ਚ ਪੰਜਾਬ ਦੀਆਂ ਸਮਾਜ ਸੇਵੀ ਤੇ ਭਾਈਚਾਰਕ ਸੰਸਥਾਵਾਂ ਹੜ੍ਹ ਪ੍ਭਾਵਿਤ ਹਿੱਸਿਆਂ ਚ ਸ਼ੁਰੂ ਤੋਂ ਹੀ ਲਗਾਤਾਰ ਡਟੀਆਂ ਹੋਈਆਂ ਹਨ।
-ਜਾਰੀ ਕੀਤਾ: 1:44am, 24 ਅਗਸਤ, 2019



error: Content is protected !!