ਨਾਭੀ ਮਨੁੱਖੀ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ। ਕਈ ਲੋਕ ਇਸ ਨੂੰ ਧੁੰਨੀ ਵੀ ਆਖਦੇ ਹਨ। ਕਿਹਾ ਜਾਂਦਾ ਹੈ ਕਿ ਨਾਭੀ ਤੋਂ ਕਈ ਹਜ਼ਾਰ ਨਾਡਾ ਨਿਕਲਦੀਆਂ ਹਨ। ਜੋ ਸਰੀਰ ਦੇ ਵੱਖ ਵੱਖ ਭਾਗਾਂ ਤੱਕ ਪਹੁੰਚਦੀਆਂ ਹਨ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਨਾਭੀ ਸਰੀਰ ਦਾ ਕੇਂਦਰ ਬਿੰਦੂ ਹੈ। ਜਿਹੜੇ ਲੋਕ ਆਯੁਰਵੈਦਿਕ ਤਰੀਕੇ ਨਾਲ ਬੀਮਾਰੀਆਂ ਦਾ ਇਲਾਜ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਉਹ ਨਾਭੀ ਦੇ ਮਹੱਤਵ ਨੂੰ ਜਾਣਦੇ ਹਨ।
ਜਦੋਂ ਕੋਈ ਬੱਚਾ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਉਸ ਨੂੰ ਖੁਰਾਕ ਆਪਣੀ ਮਾਂ ਤੋਂ ਹੀ ਮਿਲਦੀ ਹੈ ਜੋ ਖੁਰਾਕ ਮਾਂ ਖਾਂਦੀ ਹੈ। ਉਹ ਖੁਰਾਕ ਨਾਭੀ ਰਾਹੀਂ ਬੱਚੇ ਨੂੰ ਮਿਲਦੀ ਹੈ। ਕਿਉਂਕਿ ਮਾਂ ਅਤੇ ਬੱਚੇ ਦੀ ਨਾਭੀ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਜਾਂ ਕਲੈਸਟਰਾਲ ਦੀ ਸਮੱਸਿਆ ਹੈ। ਉਨ੍ਹਾਂ ਨੂੰ ਆਪਣੀ ਨਾਭੀ ਵਿੱਚ ਸਰ੍ਹੋਂ ਦਾ ਤੇਲ ਜਾਂ ਦੇਸੀ ਸ਼ੁੱਧ ਘਿਓ ਲਗਾਉਣਾ ਚਾਹੀਦਾ ਹੈ।
ਸਵੇਰੇ ਨਹਾਉਣ ਤੋਂ ਬਾਅਦ ਬੈੱਡ ਉੱਤੇ ਲੇਟ ਕੇ ਨਾਭੀ ਵਿੱਚ ਤੇਲੀਆਂ ਸ਼ੁੱਧ ਦੇਸੀ ਘਿਉ ਲਗਾਓ। ਤੇਲੀਆਂ ਕਿਉਂ ਲਗਾਉਣ ਤੋਂ ਬਾਅਦ ਪੰਦਰਾਂ ਮਿੰਟ ਲਈ ਬਿਲਕੁਲ ਸਿੱਧੇ ਲੇਟੇ ਰਹੋ। ਕਿਸੇ ਪਾਸੇ ਵੀ ਟੇਢੇ ਨਹੀਂ ਹੋਣਾ। ਇਹ ਤੇਲ ਜਾਂ ਘਿਉ ਨਾਭੀ ਰਾਹੀਂ ਸਰੀਰ ਅੰਦਰ ਰੱਚ ਜਾਵੇਗਾ ਅਤੇ ਅਥਾਹ ਫ਼ਾਇਦਾ ਦੇਵੇਗਾ। ਇਹ ਕਿਰਿਆ ਇੱਕ ਦਿਨ ਛੱਡ ਕੇ ਕਰਨੀ ਚਾਹੀਦੀ ਹੈ।
ਜੇਕਰ ਸੋਮਵਾਰ ਤੇ ਲਗਾਇਆ ਜਾਂ ਕਿਉਂ ਲਗਾਇਆ ਹੈ ਤਾਂ ਮੰਗਲਵਾਰ ਛੱਡ ਕੇ ਅਗਲੇ ਦਿਨ ਬੁੱਧਵਾਰ ਨੂੰ ਲਗਾਓ। ਜਿਨ੍ਹਾਂ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਹਨ ਜਾਂ ਝੜਨ ਲੱਗ ਪੈਂਦੇ ਹਨ। ਉਨ੍ਹਾਂ ਨੂੰ ਨਾਭੀ ਵਿੱਚ ਸ਼ੁੱਧ ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ ਲਗਾਉਣਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਤੋਂ ਰੁਕ ਜਾਂਦੇ ਹਨ। ਮੁੜ ਤੋਂ ਕਾਲੇ ਹੋਣ ਲੱਗਦੇ ਹਨ।
ਖੁਸ਼ਕੀ ਦੇ ਕਾਰਨ ਬੁੱਲ੍ਹ ਫੱਟਣਾ, ਅੱਖਾਂ ਦੇ ਥੱਲੇ ਕਾਲੇ ਘੇਰੇ ਬਣਨਾ ਜਾਂ ਚਿਹਰਾ ਮੁਰਝਾਇਆ ਰਹਿਣਾ, ਇਸ ਦੇ ਹੱਲ ਲਈ ਵੀ ਨਾਭੀ ਵਿੱਚ ਤੇਲ ਲਗਾਉਣਾ ਚਾਹੀਦਾ ਹੈ। ਜਿਨ੍ਹਾਂ ਦੀ ਨਜ਼ਰ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋਣ ਲੱਗਦੀ ਹੈ। ਉਨ੍ਹਾਂ ਨੂੰ ਵੀ ਨਾਭੀ ਵਿੱਚ ਤੇਲ ਲਗਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਜਿਨ੍ਹਾਂ ਦੇ ਚਿਹਰੇ ਤੇ ਦਾਗ ਬਣ ਜਾਂਦੇ ਹਨ।
ਉਨ੍ਹਾਂ ਨੂੰ ਦੂਰ ਕਰਨ ਲਈ ਵੀ ਨਾਭੀ ਵਿੱਚ ਸਰ੍ਹੋਂ ਦਾ ਤੇਲ ਜਾਂ ਫਿਰ ਦੇਸੀ ਘਿਓ ਲਗਾਉਣਾ ਚਾਹੀਦਾ ਹੈ। ਨਾਭੀ ਵਿੱਚ ਸਰ੍ਹੋਂ ਦਾ ਤੇਲ ਜਾਂ ਦੇਸੀ ਘਿਓ ਇੱਕ ਦਿਨ ਛੱਡ ਕੇ ਹੀ ਲਗਾਉਣ ਤੋਂ ਬਾਅਦ ਬੈੱਡ ਤੇ ਲੇਟ ਕੇ ਲਗਾਉਣਾ ਚਾਹੀਦਾ ਹੈ।
ਘਰੇਲੂ ਨੁਸ਼ਖੇ