ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ
ਪਿਛਲੇ ਕੁਝ ਦਿਨਾਂ ਤੋਂ ਮਾਲਵਾ ਖੇਤਰ ਚ’ ਚੱਲ ਰਹੀਆਂ ਬਰਸਾਤੀ ਕਾਰਵਾਈਆਂ ਕਾਰਨ ਹੜਾਂ ਵਰਗੇ ਹਲਾਤ ਬਰਕਰਾਰ ਹਨ ,ਅੱਜ ਦੁਪਿਹਰ ਵੀ ਪੰਜਾਬ ਦੇ ਕੁਝ ਜਿਲਿਆਂ ਚ ਟੁੱਟਵੇਂ ਮੀਂਹ ਦੀ ਕਾਰਵਾਈ ਬਣੀ ਰਹੀ, ਆਉਦੇ 3-4 ਦਿਨ ਇਸੇ ਤਰ੍ਹਾਂ ਮੌਨਸੂਨੀ ਨਮੀ ਕਾਰਨ ਟੁੱਟਵੀਆਂ ਫੁਹਾਰਾਂ ਥੋੜੇ ਖੇਤਰਾਂ ਚ ਬਣੀਆਂ ਰਹਿਣਗੀਆਂ,ਜਦ ਕਿ ਵੱਡੇ ਖੇਤਰ ਚ ਹੋਣ ਵਾਲੀਆਂ ਗਤੀ-ਵਿਧੀਆਂ ਤੋਂ ਥੋੜੀ ਰਾਹਤ ਰਵੇਗੀ।
4ਦਿਨਾਂ ਦੀ ਦੇਰੀ ਨਾਲ ਮੌਨਸੂਨ ਪੂਰੇ ਦੇਸ ਨੂੰ ਕਵਰ ਕਰ ਚੁੱਕਿਆ ਹੈ ਪਰ ਦੇਸ ਦੇ ਕਈ ਹਿੱਸਿਆਂ ਚ ਬਣੀ ਮੀਂਹ ਦੀ ਕਮੀ ਅਗਲੇ ਹਫਤੇ ਘੱਟਣ ਦੀ ਉਮੀਦ ਹੈ, 25ਜੁਲਾਈ ਦੇ ਆਸਪਾਸ ਸਮੁੱਚੇ ਪੰਜਾਬ ਸਮੇਤ ਦੇਸ ਦੇ ਵੱਖ-ਵੱਖ ਰਾਜਾਂ ਚ ਮੌਨਸੂਨੀ ਬਰਸਾਤਾਂ ਵਿੱਚ ਮੁੜ ਵਾਧਾ ਹੋਣ ਦੀ ਸਭਾਵਨਾ ਹੈ, ਮਤਲਬ ਸੂਬਾ ਵਾਸੀਆਂ ਨੂੰ ਜਲਦ ਕੋਈ ਵੱਡੀ ਰਾਹਤ ਦੀ ਸਭਾਵਨਾ ਨਹੀ ਹੈ।
ਮੌਜੂਦਾ ਸ਼ਮੇ ਹਰਿਆਣਾ ਬਾਡਰ ਤੋਂ ਮਾਨਸਾ, ਸੰਗਰੂਰ ਜਿਲਿਆਂ ਚ ਗਰਜ-ਚਮਕ ਵਾਲਾ ਬੱਦਲ ਦਾਖਲ ਹੋ ਰਿਹਾ ਹੈ ਜੋ ਕਿਤੇ ਕਿਤੇ ਥੋੜੇ ਖੇਤਰ ਚ ਮੀਂਹ ਦੀ ਕਾਰਵਾਈ ਕਰ ਸਕਦਾ ਹੈ।
Home ਤਾਜਾ ਜਾਣਕਾਰੀ ਹੁਣੇ ਹੁਣੇ ਮੌਸਮ ਵਿਭਾਗ ਵਲੋਂ ਆਈ ਚੇਤਾਵਨੀ ਦੇਖੋ ਮੌਸਮ ਦਾ ਸਾਰਾ ਹਾਲ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ
ਤਾਜਾ ਜਾਣਕਾਰੀ