ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਹਾਲਤ ਪਹਿਲਾ ਨਾਲੋਂ ਬਹੁਤ ਹੀ ਗੰਦੇ ਹੋ ਹੁੰਦੇ ਜਾ ਰਹੇ ਨੇ |ਵੱਧ ਰਹੀ ਬੇਰੋਜਗਾਰੀ ਤੇ ਨਸ਼ੇ ਨੇ ਪੰਜਾਬ ਨੂੰ ਗਰੀਬ ਬਣਾ ਕ ਰੱਖ ਦਿਤਾ |ਵੱਧ ਰਹੀ ਬੇਰੋਜਗਾਰੀ ਤੇ ਨਸ਼ੇ ਦੇ ਕਰਕੇ ਪੰਜਾਬ ਵਿਚ ਚੋਰੀਆਂ ਵੀ ਬਹੁਤ ਵੱਧ ਰਹੀਆਂ ਹਨ |ਇਸੇ ਹੀ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਲਾ ਹੋਸ਼ਿਆਰਪੂਰ ਦਾ ਜਿਥੇ ਇਕ ਛੋਟੀ ਉਮਰ ਦੇ ਹੀ ਲੜਕੇ ਨੇ ਇਕ ਘਰ ਨੂੰ ਨਿਸ਼ਾਨਾ ਬਣਾਇਆ ਤੇ ਪੈਸੇ ਤੇ ਹੋਰ ਚੀਜ ਚੋਰੀ ਕਰਕੇ ਲੈ ਗਿਆ |
ਅਤੇ ਇਹ ਦਸ ਦੇਈਏ ਕਿ ਇਸ ਲੜਕੇ ਦੀ CCTV ਵੀਡੀਓ ਕੈਮਰੇ ਵਿਚ ਕੈਦ ਹੋ ਗਈ |ਪੱਤਰਕਾਰਾਂ ਦੀ ਟੀਮ ਨੇ ਇਸ ਸਾਰੀ ਘਟਨਾ ਦਾ ਪਤਾ ਲਗਾਉਣ ਲਈ ਚੋਰੀ ਵਾਲੇ ਘਰ ਵਿਚ ਜਾ ਕੇ ਪੁੱਛ ਗਿੱਛ ਕੀਤੀ ਤਾ ਓਨਾ ਨੇ ਚੋਰੀ ਹੋਏ ਸਾਮਾਨ ਬਾਰੇ ਦਸਿਆ |ਉਸਨੇ ਸਿਰਫ ਇਕ ਨੀ ਬਲਕਿ 3 ਘਰ ਵਿਚ ਇਕੋ ਰਾਤ ਹੀ ਕੀਤੀ |ਜਦੋ ਪਰਿਵਾਰ ਵਾਲੀ ਨਾਲ ਗੱਲ ਕੀਤੀ ਓਹਨਾ ਨੇ ਸਾਰੀ ਗੱਲ ਕੈਮਰੇ ਦੇ ਸਾਹਮਣੇ ਦਾਸੀ ਕਿ ਕਿਵੇਂ ਸਾਰੀ ਘਟਨਾ ਹੋਈ ਸੀ |
ਓਹਨਾ ਦਸਿਆ ਕਿ ਜਿਸ ਤਰਾਂ ਚੋਰੀਆਂ ਹੋ ਰਹੀਆਂ ਹਨ ਉਸ ਹਿਸਾਬ ਨਾਲਪ੍ਰਸ਼ਾਸ਼ਨ ਨੂੰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਪਰ ਪ੍ਰਸ਼ਾਸ਼ਨ ਇਸ ਤੇ ਕੋਈ ਧਿਆਨ ਨੀ ਦੇ ਰਿਹਾ |ਓਹਨਾ ਇਹ ਵੀ ਕਿਹਾ ਕਿ ਪੁਲਿਸ ਸਾਥ ਵੀ ਦੇ ਰਹੀ ਹੈ ਤੇ ਇਹ ਵੀ keh ਸਕਦੇ ਆ ਪੁਲਿਸ ਨੂੰ ਇਸ ਬਾਰੇ ਚੋਕਣਾ ਵੀ ਹੋਣਾ ਪਵੇਗਾ ਕਿਉਕਿ ਜ ਇਸੇ ਤਰਾਂ ਚੋਰੀਆਂ ਹੁੰਦੀਆਂ ਰਹੀਆਂ ਤਾ ਕਸੂਰ ਪ੍ਰਸ਼ਾਸ਼ਨ ਦਾ ਹੀ ਨਿਕਲੇਗਾ |ਜੇ ਦੇਖਿਆ ਜਾਵੇ ਤਾ ਚੋਰ ਦੀ ਉਮਰ ਕੋਈ ਜਿਆਦਾ ਨਹੀਂ ਸੀ ਲੱਗਦੀ |
ਇਸ ਦਾ ਜਿੰਮੇਵਾਰ ਤੁਸੀਂ ਕਿਸ ਨੂੰ ਮੰਨਦੇ ਹੋ ? ਇਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਹੈ ਜਾ ਸਰਕਾਰ|ਕੁਕੀ ਵੱਧ ਰਹੀ ਬੇਰੋਜਗਾਰੀ ਤੇ ਨਸ਼ੇ ਦੇ ਕਰਕੇ ਆਮ ਹੀ ਲੁੱਟ ਖੋਹ ਦੀਆ ਵਾਰਦਾਤਾਂ ਸੁਨਣ ਨੂੰ ਮਿਲਦੀਆਂ ਹਨ |ਜੇ ਪ੍ਰਸ਼ਾਸ਼ਨ ਸਤਰਕ ਰਹੇ ਤਾ ਅਜਿਹੀਆਂ ਘਟਨਾਵਾਂ ਹੋਣ ਤੋਂ ਰੋਕਿਆ ਜਾ ਸਕਦੀਆਂ ਹਨ
ਤਾਜਾ ਜਾਣਕਾਰੀ