BREAKING NEWS
Search

ਨੌਜਵਾਨ ਨੇ ਅਜਿਹਾ ਨੁਸਖਾ ਦੱਸਿਆ ਜਿਸ ਨਾਲ ਬੱਚਿਆਂ ਦਾ ਦਿਮਾਗ ਹੋ ਜਾਵੇਗਾ ਕੰਪਿਊਟਰ ਨਾਲੋਂ ਵੀ ਤੇਜ,ਦੇਖੋ ਵੀਡੀਓ ਤੇ ਸ਼ੇਅਰ ਕਰੋ

ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਨ ”ਚ ਤੇਜ਼ ਅਤੇ ਸਾਰੇ ਕੰਮਾਂ ”ਚ ਅੱਗੇ ਹੋਵੇ। ਇਸ ਦੇ ਲਈ ਕਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਦਵਾਈਆਂ ਅਤੇ ਮਲਟੀ ਵਿਟਾਮਿਨ ਖਵਾਉਂਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਚੀਜ਼ਾਂ ਤੋਂ ਇਲਾਵਾ ਵੀ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕੀਤਾ ਜਾ ਸਕਦਾ ਹੈ।

ਜੀ ਹਾਂ, ਅਸੀਂ ਅੱਜ ਤੁਹਾਨੂੰ ਅਜਿਹੇ ਡ੍ਰਿਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੀ ਕੇ ਬੱਚਿਆਂ ਦਾ ਦਿਮਾਗ ਤੇਜ਼ ਹੋ ਜਾਵੇਗਾ।
1. ਅਨਾਰ ਦਾ ਜੂਸ ਅਨਾਰ ”ਚ ਐਂਟੀਆਕਸੀਡੈਂਟ ਕਾਫੀ ਮਾਤਰਾ ”ਚ ਪਾਏ ਜਾਂਦੇ ਹਨ ਜੋ ਦਿਮਾਗ ਸੈੱਲਾਂ ਨੂੰ ਡੈਮੇਜ ਹੋਣ ਤੋਂ ਬਚਾਉਂਦਾ ਹੈ। ਇਸ ਲਈ ਰੋਜ਼ਾਨਾਂ ਦਿਨ ”ਚ ਇਕ ਵਾਰ ਆਪਣੇ ਬੱਚਿਆਂ ਨੂੰ ਅਨਾਰ ਦਾ ਜੂਸ ਜ਼ਰੂਰ ਪੀਲਾਓ।

2. ਐਲੋਵੇਰਾ ਦਾ ਜੂਸ ਐਲੋਵੇਰਾ ਵਿਟਾਮਿਨ ਬੀ6 ਨਾਲ ਭਰਪੂਰ ਹੈ। ਇਸ ਦਾ ਜੂਸ ਦਿਮਾਗ ਨੂੰ ਤੇਜ਼ ਕਰਦਾ ਹੈ। ਇਸ ਦਾ ਸੁਆਦ ਵਧਾਉਣ ਲਈ ਇਸ ”ਚ ਅਮਰੂਦ ਦਾ ਜੂਸ ਮਿਲਾ ਕੇ ਵੀ ਪੀ ਸਕਦੇ ਹੋ।

3. ਨਾਰੀਅਲ ਦਾ ਜੂਸ ਨਾਰੀਅਲ ਪਾਣੀ ”ਚ ਵੀ ਬਹੁਤ ਫੈਟ ਪਾਈ ਜਾਂਦੀ ਹੈ ਜੋ ਦਿਮਾਗ ਦੇ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਨਾਰੀਅਲ ਦਾ ਪਾਣੀ ਜ਼ਰੂਰ ਪਿਲਾਓ।

4. ਚੁਕੰਦਰ ਦਾ ਜੂਸ-ਇਹ ਜੂਸ ਦਿਮਾਗ ਤੱਕ ਜਾਣ ਵਾਲੇ ਖੂਨ ਦੇ ਪ੍ਰਭਾਵ ਨੂੰ ਤੇਜ਼ ਕਰਦਾ ਹੈ ਅਤੇ ਨਾਲ ਹੀ ਸਰੀਰ ”ਚ ਖੂਨ ਦੀ ਕਮੀ ਵੀ ਪੂਰਾ ਕਰਦਾ ਹੈ।



error: Content is protected !!