=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਫਿਰ ਮਾਂ ਨੇ ਕੀਤਾ ਜੋ ਕੰਮ ਸੁਨ ਦਿਲ ਪਾਟ ਜਾਵੇਗਾ…..

ਮਾਂ ਨੇ ਕੀਤਾ ਜੋ ਕੰਮ ਸੁਨ ਦਿਲ ਪਾਟ ਜਾਵੇਗਾ

ਭੁੱਖ ਨਾਲ ਤੜਪਦੇ ਬੱਚੇ ਨੂੰ ਦੁੱਧ ਪਿਲਾਉਣ ਲਈ ਮਾਂ ਕੋਲ ਨਹੀਂ ਸਨ ਪੈਸੇ , ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਸ਼ਾਂਤ ਕੀਤੀ ਭੁੱਖ ਉੱਤਰ ਪ੍ਰਦੇਸ਼ ਦੇ ਛਿਬਰਾਮਊ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਦੀ ਹਕੀਕਤ ਬਾਰੇ ਜਾਣਕੇ ਲੋਕਾਂ ਦਾ ਵੀ ਦਿਲ ਰੋ ਪਿਆ। ਜਿਥੇ ਇੱਕ ਗ਼ਰੀਬ ਮਾਂ ਨੇ ਭੁੱਖੇ ਮਾਸੂਮ ਦਾ ਗਲ਼ਾ ਘੁਟ ਕੇ ਉਸਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਛਿਬਰਾਮਊ ਦੇ ਮੁਹੱਲਾ ਬਿਰਤਿਆ ‘ਚ ਰਹਿਣ ਵਾਲੇ ਸ਼ਾਹਿਦ ਉਰਫ਼ ਸ਼ਾਲੂ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਲਈ ਉਹ ਨੌਕਰੀ ਕਰਨ ਮੁੰਬਈ ਗਿਆ ਸੀ। ਉਸ ਦੀ ਪਤਨੀ ਰੁਖਸਾਰ ਮੁਹੱਲੇ ਸਥਿਤ ਘਰ ‘ਚ ਤਿੰਨ ਬੱਚਿਆਂ ਨਾਲ ਰਹਿੰਦੀ ਸੀ।

ਉਸਦੇ ਤਿੰਨੋਂ ਬੱਚੇ ਉਸ ਤੋਂ ਵਾਰ-ਵਾਰ ਖਾਣਾ ਮੰਗ ਰਹੇ ਸੀ ਅਤੇ ਰਾਤ ਤੋਂ ਹੀ ਅਹਿਦ ਦੁੱਧ ਲਈ ਜ਼ੋਰ-ਜ਼ੋਰ ਦੀ ਰੋ ਰਿਹਾ ਸੀ। ਉਸ ਦੀ ਮਾਂ ਉਸ ਦਾ ਦਰਦ ਸਹਿਣ ਨਹੀਂ ਕਰ ਸਕੀ ਤੇ ਉਸ ਨੇ ਭੁੱਖੇ ਅਹਿਦ ਦਾ ਗ਼ਲਾ ਘੁਟ ਕੇ ਚੀਕਾਂ ਨੂੰ ਹਮੇਸ਼ਾ ਲਈ ਸ਼ਾਂਤ ਕਰ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਰੁਖਸਾਰ ਦਾ 8 ਮਹੀਨੇ ਦਾ ਬੱਚਾ ਅਹਿਦ ਤਿੰਨ ਦਿਨ ਤੋਂ ਭੁੱਖਾ ਸੀ। ਉਸ ਕੋਲ ਆਪਣੇ ਬੱਚੇ ਲਈ ਦੁੱਧ ਖ਼ਰੀਦਣ ਲਈ ਪੈਸੇ ਨਹੀਂ ਸਨ ,ਜਿਸ ਕਰਕੇ ਉਸ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਮਾਰ ਮੁਕਾਇਆ ਹੈ।




error: Content is protected !!