BREAKING NEWS
Search

ਮਾਪਿਆਂ ਦੀ ਇਜ਼ਤ ਰੋਲ ਘਰੋਂ ਭਜੀ ਬੇਸ਼ਰਮ ਧੀ ਆਹ ਦੇਖੋ ਭਰਾ ਅਤੇ ਪਿਓ ਨੂੰ ਕਿਵੇਂ ਧਮਕਾ ਰਹੀ ਹੈ ਕਹਿੰਦੀ ਮੈਂ ਤਾ ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਭਾਜਪਾ ਵਿਧਾਇਕ ਪੱਪੂ ਭਰਤੋਲ ਦੀ ਕੁੜੀ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਉਹ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਗੁਹਾਰ ਲਗਾਉਂਦੀ ਨਜ਼ਰ ਆ ਰਹੀ ਹੈ.

ਦਰਅਸਲ ਭਾਜਪਾ ਵਿਧਾਇਕ ਦੀ ਕੁੜੀ ਨੇ ਇਕ ਦਲਿਤ ਪਰਿਵਾਰ ਤੋਂ ਸੰਬੰਧਿਤ ਮੁੰਡੇ ਨਾਲ ਭੱਜ ਕੇ ਵਿਆਹ ਕਰਵਾਇਆ ਹੈ ਅਤੇ ਕੁੜੀ ਦੇ ਘਰਵਾਲਿਆਂ ਨੇ ਇਹ ਨਾਮੰਜੂਰ ਹੈ ਤੇ ਉਨ੍ਹਾਂ ਨੇ ਕੁੜੀ ਨੂੰ ਲੱਭਣ ਖ਼ਾਤਰ ਆਪਣੇ ਗੁਰਗੇ ਲਾਏ ਹੋਏ ਹਨ.

ਕੁੜੀ ਨੇ ਆਪਣੇ ਪਿਤਾ ਪੱਪੂ ਭਰਤੋਲ ਅਤੇ ਪਿਤਾ ਦੇ ਦੋਸਤ ਰਾਜੀਵ ਰਾਣਾ ਤੋਂ ਜਾਂ ਦਾ ਖ਼ਤਰਾ ਦੱਸਿਆ ਹੈ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲੈ ਹੈ ਕਿ ਉਹ ਉਸ ਨੂੰ ਅਤੇ ਉਸ ਦੇ ਪਤੀ ਨੂੰ ਸੁਰੱਖਿਆ ਦੇਵੇ



error: Content is protected !!