ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ
ਅੰਮ੍ਰਿਤਸਰ ਖੇਤਰ ਮੀਂਹ ਜਾਰੀ ਆਓੁਣ ਵਾਲੇ ਕੁਝ ਮਿੰਟਾਂ ਤੇ ੫ ਘੰਟਿਆਂ ਦੌਰਾਨ ਪੱਟੀ, ਬਿਆਸ, ਕਪੂਰਥਲਾ, ਹਰੀਕੇ, ਸੁਲਤਾਨਪੁਰ ਲੋਧੀ, ਬਟਾਲਾ, ਜ਼ੀਰਾ, ਫਿਰੋਜ਼ਪੁਰ, ਮੋਗਾ, ਧਰਮਕੋਟ,ਸ਼ਾਹਕੋਟ,ਨਕੋਦਰ,ਜਲੰਧਰ, ਗੁਰਦਾਸਪੁਰ, ਜਗਰਾਓੁ,ਫਰੀਦਕੋਟ ਤੇ ਦੁਆਬੇ ਦੇ ਕਈ ਹੋਰਨਾਂ ਖੇਤਰਾ ਠੰਡੀ ਹਨੇਰੀ ਤੇ ਟੁੱਟਵਾਂ ਮੀਂਹ ਕਈ ਥਾਂਈ ਪੁੱਜ ਰਿਹਾ ਹੈ।
ਅੱਗੇ ਪੈਂਦੇ ਖੇਤਰਾ ਲਈ ਬਣਦੀ ਸਥਿਤੀ ਲਈ ਅਲਰਟ ਜਾ ਕੁਮੈਟ ਕਰ ਦਿੱਤਾ ਜਾਵੇਗਾ।
ਆਓੁਣ ਵਾਲੇ ਕੁਝ ਮਿੰਟਾ ਤੇ ਘੰਟਿਆਂ ਦੌਰਾਨ ਲੁਧਿਆਣਾ,ਫਿਲੌਰ,ਨਵਾਂਸ਼ਹਿਰ,ਮਲੇਰਕੋਟਲਾ,ਰਾਏਕੋਟ,ਨਾਭਾ,ਪਟਿਆਲਾ,ਸਰਹੰਦ,ਖੰਨਾ,ਰੋਪੜ,ਚੰਡੀਗੜ੍ਹ,ਅਨੰਦਪੁਰ ਸਾਹਿਬ,ਚਮਕੌਰ ਸਾਹਿਬ,ਬਲਾਚੌਰ ਖੇਤਰਾ ਘਾਟ ਨਾਲ ਠੰਡੀ ਨੇਰੀ ਸਾਰੇ ਤੇ ਕਈਂ ਥਾਂਈ ਮੀਂਹ ਪੁੱਜ ਰਿਹਾ ਹੈ।
ਜਾਰੀ ਕੀਤਾ 10:44 Am 11ਜੁਲਾਈ
,ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।,,,ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾ ਗੇ
ਸ਼ੇਅਰ ਜਰੂਰ ਕਰੋ ਜੀ
Home ਤਾਜਾ ਜਾਣਕਾਰੀ ਮੌਸਮ ਵਿਭਾਗ ਨੇ ਹੁਣੇ ਹੁਣੇ ਜਿਲਿਆਂ ਦੀ ਲਿਸਟ ਜਾਰੀ ਕੀਤੀ ਇਹਨਾਂ ਥਾਵਾਂ ਤੇ ਅੱਜ ਪਵੇਗਾ ਭਾਰੀ ਮੀਂਹ
ਤਾਜਾ ਜਾਣਕਾਰੀ