=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਇੰਡੀਆ ਦੇ ਮੈਚ ਚ ਸਰਦਾਰ ਨਾਲ ਇੰਗਲੈਂਡ ਦੀ ਪੁਲਸ ਨੇ ਆਹ ਦੇਖੋ ਕੀ ਕੀਤਾ

ਹੁਣੇ ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ: ਭਾਰਤ ਨਿਊਜ਼ੀਲੈਂਡ ਵਰਲਡ ਕੱਪ ਮੈਚ ਦੌਰਾਨ ਫਿਰ ਇਕ ਖ਼ਾਲਿਸਤਾਨ ਸਮਰਥਕ ਸਟੇਡੀਅਮ ਵਿਚ ਦੇਖਿਆ ਗਿਆ। ਮੈਨਚੈਸਟਰ ਵਿਚ ਚਲ ਰਹੇ ਮੈਚ ਦੌਰਾਨ ਦਰਸ਼ਕਾਂ ਵਿਚ ਇਕ ਖ਼ਾਲਿਸਤਾਨ ਸਮਰਥਕ ਵੀ ਵੜ ਗਿਆ। ਉਸ ਦੀ ਟੀਸ਼ਰਟ ‘ਤੇ ਵੀ ਪੰਜਾਬ ਨੂੰ ਲੈ ਕੇ ਇਤਰਾਜ਼ਯੋਗ ਚੀਜ਼ਾਂ ਲਿਖੀਆਂ ਹੋਈਆਂ ਸਨ। ਹਾਲਾਕਿ ਮੈਚ ਦੀ ਸ਼ੁਰੂਆਤ ਵਿਚ ਹੀ ਉਹ ਬ੍ਰਿਟੇਨ ਪੁਲਿਸ ਦੀ ਨਜ਼ਰ ਵਿਚ ਆ ਗਿਆ ਸੀ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਪਾਕਿਤਸਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਮੈਚ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰਦੇ ਵੀ ਦਿਖਾਈ ਦਿੱਤੇ ਸਨ। ਸੋਸ਼ਲ ਮੀਡੀਆ ‘ਤੇ ਵੀ ਅਜਿਹੇ ਕਈ ਵੀਡੀਉ ਜਨਤਕ ਹੋਈਆਂ ਸਨ ਜਿਹਨਾਂ ਵਿਚ ਵਰਲਡ ਕੱਪ ਮੈਚ ਦੌਰਾਨ ਪਾਕਿਸਤਾਨੀਆਂ ਨਾਲ ਮਿਲ ਕੇ ਖ਼ਾਲਿਸਤਾਨ ਸਮਰਥਕ ਸਿੱਖ ਨਾਅਰੇ ਲਗਾ ਰਹੇ ਹਨ।

ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਖੇਡੇ ਗਏ ਵਰਲਡ ਕੱਪ ਮੁਕਾਬਲੇ ਵਿਚ ਸਟੈਂਡਸ ਵਿਚ ਕੁੱਝ ਲੋਕ ਖ਼ਾਲਿਸਤਾਨ ਅਤੇ ਪਾਕਿਸਤਾਨ ਦਾ ਝੰਡਾ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਕ ਵੀਡੀਉ ਜੋ ਸਭ ਤੋਂ ਜ਼ਿਆਦਾ ਜਨਤਕ ਹੋਈ ਉਸ ਵਿਚ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਹ ਅਹਿਮਦਾਬਾਦ ਤੋਂ ਹੈ। ਇਸ ਵੀਡੀਉ ਵਿਚ ਸਿੱਖ ਭਾਈਚਾਰੇ ਦੇ ਲੋਕ ਪਾਕਿਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।

ਇਸ ਵੀਡੀਉ ਦੇ ਜਨਤਕ ਹੋਣ ਤੋਂ ਬਾਅਦ ਅਹਿਮਦਾਬਾਦ ਪੁਲਿਸ ਦੀ ਇਸ ਔਰਤ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਪੰਜਾਬੀ ਭਾਸ਼ੀ ਲੋਕਾਂ ਲਈ ਇਕ ਵੱਖਰੇ ਰਾਜ ਦੀ ਮੰਗ ਦੀ ਸ਼ੁਰੂਆਤ ਪੰਜਾਬੀ ਸੂਬਾ ਅੰਦੋਲਨ ਤੋਂ ਹੋਈ ਸੀ। ਕਹਿ ਸਕਦੇ ਹਾਂ ਕਿ ਇਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਵੱਖ ਦਿਖਾਉਣ ਦੀ ਕੋਸ਼ਿਸ਼ ਹੋਈ। ਅਕਾਲੀ ਦਲ ਦਾ ਜਨਮ ਹੋਇਆ ਅਤੇ ਕੁਝ ਹੀ ਸਮੇਂ ਵਿਚ ਇਸ ਪਾਰਟੀ ਨੇ ਬਹੁਤ ਲੋਕਪ੍ਰਿਯਤਾ ਹਾਸਲ ਕੀਤੀ।




error: Content is protected !!