ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ |ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ |ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ
ਚੰਡੀਗੜ੍ਹ ਵਿੱਚ ਕੈਮਰੇ ‘ਚ ਜਵੈਲਰੀ ਚੋਰ ਦੀਆਂ ਤਸਵੀਰਾਂ ਕੈਦ ਹੋਈਆਂ ਹਨ। ਜਿਸ ਵਿੱਚ ਇੱਕ ਲੜਕੀ ਦੀਆਂ ਅੰਗੂਠੀ ਚੋਰੀ ਦੀਆਂ ਤਸਵੀਰਾਂ CCTV ‘ਚ ਕੈਦ ਹੋਈਆਂ। ਲੜਕੀ ਜਵੈਲਰੀ ਦੀ ਦੁਕਾਨ ਤੇ ਅੰਗੂਠੀ ਦੇਖਣ ਦੇ ਬਹਾਨੇ ਆਈ ਸੀ। ਉਹ ਅੰਗੂਠੀ ਵੇਖਣ ਦੇ ਬਹਾਨੇ ਹੀਰੇ ਦੀ ਅੰਗੂਠੀ ਚੋਰੀ ਕੀਤੀ। ਉਹ ਨਕਲੀ ਅੰਗੂਠੀ ਰੱਖ ਕੇ ਅਸਲੀ ਚੋਰੀ ਕਰ ਫ਼ਰਾਰ ਹੋ ਗਈ। ਉਹ ਇਸ ਤੋਂ ਪਹਿਲਾਂ ਵੀ ਸੈਕਟਰ-20, 22, 35 ਵਿੱਚ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੀ ਹੈ।
CCTV ‘ਚ ਕੈਦ ਹੋਈਆਂ ਇਸ ਕੁੜੀ ਦੀਆਂ ਤਸਵੀਰਾਂ, ਕਾਰਨਾਮੇ ਸੁਣ ਕੇ ਉੱਡ ਜਾਣਗੇ ਹੋਸ਼…
ਵਾਇਰਲ