ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਪੰਜਾਬੀ ਜਿਥੇ ਆਪਣੇ ਅਥਰੇ ਸ਼ੋਂਕ ਸੁਭਾਅ ਨਾਲ ਜਾਣੇ ਜਾਂਦੇ ਹਨ ਓਥੇ ਹਨ ਦੀ ਵੱਖਰੀ ਪਹਿਚਾਣ ਦੁਨੀਆ ਦੇ ਹਰ ਕੋਨੇ ਚ ਹੈ ਇਹ੍ਹਨਾਂ ਚ ਅੱਜ ਕਲ ਬਾਹਰਲੇ ਦੇਸ਼ਾਂ ਚ ਬਹੁਤ ਚਰਚੇ ਨੇ ਹਨ ਦਾ ਸ਼ੋਂਕ ਬਾਹਰ ਜਾਂ ਦਾ ਵੱਧ ਦਾ ਜਾ ਰਿਹਾ ਹੈ ਇਸੇ ਤਰਾਂ ਹੀ ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੰਜਾਬ ਦੇ ਨਾਲ ਸੰਬਧ ਰੱਖਣ ਵਾਲੇ ਕੁਜ ਜੱਟ ਆਪਣੇ ਨੌਕਰ ਜਿਸਨੂੰ ਖੇਤੀਬਾੜੀ ਕਰਨ ਲਾਏ ਰਖਿਆ ਜਾਂਦਾ ਹੈ
ਜਿਸਨੂੰ ਦੇਸੀ ਭਾਸ਼ਾ ਚ ਪਿੰਡ ਵਾਲੇ ਸਿਰੀ ਕਹਿੰਦੇ ਨੇ ਇਹ ਨੌਕਰ ਸਿਰੀ ਨੇ ਹਨ ਦੇ ਬਜ਼ੁਰਗ ਦੀ ਸੇਵਾ ਕਰਿ ਸੀ 45 ਸਾਲ ਤੇ ਜਦੋ ਇਹ ਜੱਟ ਆਪਣੇ ਪਿੰਡ ਵਾਪਿਸ ਗੇ ਤਾ ਸਿਰੀ ਕਹਿੰਦਾ ਮੇਨੂ ਵੀ ਆਂਸਟ੍ਰਲਿਆ ਘੁਮਾ ਦੋ ਇਸ ਕਰਕੇ ਓਹਨਾ ਨੇ ਕਿਹਾ ਚਾਲ ਤੈਨੂੰ ਵੀ ਅਗਲੇ ਸਾਲ ਲਾਇ ਚਲਾ ਜੀ ਤੇ ਇਹ ਕਹਿ ਕੇ ਓਥੋਂ ਚਲੇ ਗੇ ਤੇ ਉਸ ਤੋਂ ਬਾਅਦ ਜੱਟਾਂ ਨੇ ਸਿਰੀ ਨੂੰ ਓਥੇ ਬੁਲਾ ਲਿਆ ੧ ਸਾਲ ਬਾਅਦ ਪਿੰਡ ਵਾਲੇ ਕਹਿੰਦੇ ਸੀ….
ਤੂੰ ਕਿਥੇ ਜਾ ਸਕੇ ਗਏ ਹੁਣ ਸਿਰੀ ਆਂਸਟ੍ਰਲਿਆ ਬੈਠਾ ਪਿੰਡ ਵਾਲੇ ਸਾਰੇ ਹੈਰਾਨ ਨੇ ਬਾਕੀ ਤੁਸੀਂ ਵੀਡੀਓ ਵਿਚ ਦੇਖ ਸਕਦੇ ਓ ਬਾਕੀ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਸਾਰੀ ਕਹਾਣੀ ਹੈ ਕਿਸਮਤ ਬਦਲ ਹੀ ਜਾਂਦੀ ਹੈ ਬੰਦਾ ਬਾਬੇ ਨਾਨਕ ਤੇ ਵਿਸ਼ਵਾਸ਼ ਰਖੇ ਬਾਕੀ ਤੁਸੀਂ ਵੀਡੀਓ ਦੇਖੋ ਤੇ ਸ਼ੇਅਰ ਜਰੂਰ ਕਰੋ ਧੰਨਵਾਦ
ਇੱਥੇ ਵੀਡੀਓ ਦੇਖੋ
ਇਸ ਵੀਡੀਓ ਵਿੱਚ ਤੁਸੀਂ ਇੱਕ ਬਹੁਤ ਹੀ ਚੰਗੀ ਵੀਡੀਓ ਦੇਖੋਗੇ ਸੋ ਵੀਡੀਓ ਦੇਖੋ ਤੇ ਆਪਣੇ ਵਿਚਾਰ ਸਾਨੂੰ ਦਿਓ ਅਸੀਂ ਤੁਹਾਡਾ ਇਹ ਵੀਡੀਓ ਦੇਖਣ ਲਈ ਧੰਨਵਾਦ ਕਰਦੇ ਹਾਂ
ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਨੂੰ ਦੇਖ ਸਕਣ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਨੂੰ ਵੀ ਇਹ ਵੀਡੀਓ ਪਸੰਦ ਆਵੇਗੀ
Home ਵਾਇਰਲ ਦੇਖੋ ਕਿਵੇਂ ਪੰਜਾਬ ਦੇ ਪਿੰਡ ਦਾ ਜੱਟ ਨੋਕਰ (ਸੀਰੀ) ਨੂੰ ਅਸਟ੍ਰੇਲੀਆ ਲੈ ਗਏ ਤੇ ਲੋਕ ਕਹਿੰਦੇ ਸਾਡੇ ਮੁੰਡੇ 40 ਲੱਖ ਚ ਵੀ ਨਹੀਂ ਜਾ ਰਹੇ(ਵੀਡੀਓ )
ਵਾਇਰਲ