BREAKING NEWS
Search

ਚਿਕਨ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਇਹਨਾ 5 ਚੀਜਾਂ ਵਿੱਚ

ਡਾਇਟੀਸ਼ਿਅਨ ਅਮਿਤਾ ਸਿੰਘ ਕਹਿੰਦੀ ਹੈ ਕਿ 100 ਗ੍ਰਾਮ ਚਿਕਨ ਵਿੱਚ 20 ਗ੍ਰਾਮ ਪ੍ਰੋਟੀਨ ਹੁੰਦਾ ਹੈ । ਇੱਥੇ ਦੱਸਿਆ ਜਾ ਰਹੀਆਂ ਚੀਜਾਂ ਵਿੱਚ ਉਸਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ ।

ਕਈ ਲੋਕ ਇਹ ਗ਼ਲਤ ਫੈਮੀ ਵਿਚ ਰਹਿੰਦੇ ਹਨ ਕਿ ਜਿਨ੍ਹਾਂ ਪ੍ਰੋਟੀਨ ਚਿਕਨ ਵਿਚ ਹੁੰਦਾ ਹੈ ਸ਼ਾਇਦ ਹੀ ਕਿਸੇ ਵੇਜ ਫ਼ੂਡ ਵਿਚ ਹੁੰਦਾ ਹੋਵੇ ਜਦਕਿ ਅਜਿਹਾ ਨਹੀਂ ਹੈ ਅੱਜ ਅਸੀਂ ਤੁਹਾਨੂੰ 5 ਅਜਿਹੀਆਂ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਭਾਰੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ ,
ਤੁਸੀ ਇਨ੍ਹਾਂ ਨੂੰ ਆਪਣੀ ਡਾਇਟ ਵਿੱਚ ਸ਼ਾਮਿਲ ਕਰਕੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ । ਇਹਨਾ ਵਿੱਚ ਮੂੰਗਫਲੀ ਤੋਂ ਲੈ ਕੇ ਰਾਜਮਾ ਤੱਕ ਸ਼ਾਮਿਲ ਹਨ ।

100 ਗ੍ਰਾਮ ਮੂੰਗਫਲੀ – 24 ਗ੍ਰਾਮ ਪ੍ਰੋਟੀਨ

100 ਗ੍ਰਾਮ ਪਨੀਰ – 35 ਗ੍ਰਾਮ ਪ੍ਰੋਟੀਨ

100 ਗ੍ਰਾਮ ਬਦਾਮ – 22 – 25 ਗ੍ਰਾਮ ਪ੍ਰੋਟੀਨ

100 ਗ੍ਰਾਮ ਛੌਲੇ – 22 – 25 ਗ੍ਰਾਮ ਪ੍ਰੋਟੀਨ

100 ਗ੍ਰਾਮ ਰਾਜਮਾ – 22 – 25 ਗ੍ਰਾਮ ਪ੍ਰੋਟੀਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 



error: Content is protected !!