=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚੋਟੀ ਦੇ ਕਬੱਡੀ ਖਿਡਾਰੀ ਸਮੇਤ 4 ਨੌਜਵਾਨਾਂ ਦੀ ਮੌਤ – ਹਿਲਿਆ ਪੰਜਾਬ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਸ਼ੇ ਦੀ ਓਵਰਡੋਜ਼ ਨਾਲ ਮੋਗਾ, ਫਿਰੋਜ਼ਪੁਰ ਅਤੇ ਬਠਿੰਡਾ ਵਿਚ ਇੱਕ ਕਬੱਡੀ ਖਿਡਾਰੀ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏਐਸਆਈ ਰਘੂਵਿੰਦਰ ਪ੍ਰਸਾਦ ਦੇ ਅਨੁਸਾਰ ਮੋਗਾ ਦੇ ਥਾਣਾ ਮੇਹਨਾ ਦੇ ਪਿੰਡ ਡਾਲਾ ਨਿਵਾਸੀ ਕਬੱਡੀ ਖਿਡਾਰੀ 32 ਸਾਲਾ ਅਮਰਜੀਤ ਸਿੰਘ ਦਾ ਕਰੀਬ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਡੇਢ ਸਾਲਾ ਦਾ ਬੇਟਾ ਵੀ ਹੈ। ਇੱਕ ਸਾਲ ਪਹਿਲਾਂ ਉਹ ਚਿੱਟੇ ਦੀ ਦਲਦਲ ਵਿਚ ਫਸ ਗਿਆ। ਇਸ ਕਾਰਨ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਪੇਕੇ ਜਾ ਕੇ ਰਹਿਣ ਲੱਗੀ।

ਸੋਮਵਾਰ ਸਵੇਰੇ 9 ਵਜੇ ਅਮਰਜੀਤ ਦੀ ਲਾਸ਼ ਪਿੰਡ ਤੋਂ ਕੁਝ ਦੂਰੀ ‘ਤੇ ਨਹਿਰ ਦੇ ਕਿਨਾਰੇ ਬਰਾਮਦ ਕੀਤੀ ਗਈ। ਜਾਂਚ ਕਰਨ ‘ਤੇ ਪਤਾ ਚਲਿਆ ਕਿ ਚਿੱਟੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋਈ। ਫਿਰੋਜ਼ਪੁਰ-ਫਰੀਦਕੋਟ ਰੋਡ ‘ਤੇ ਸਥਿਤ ਪਿੰਡ ਰੁਕਨਾਬੇਗੂ ਨਿਵਾਸੀ 24 ਸਾਲਾ ਕਾਬੁਲ ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਉਹ ਪਿਛਲੇ ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਸੀ।

ਪਿਤਾ ਦੇ ਅਨੁਸਾਰ ਸੋਮਵਾਰ ਸਾਢੇ ਦਸ ਵਜੇ ਅਚਾਨਕ ਉਸ ਦੇ ਬੇਟੇ ਦੀ ਤਬੀਅਤ ਖਰਾਬ ਹੋਈ। ਸੂਚਨਾ ਮਿਲਣ ‘ਤੇ ਉਹ ਦੁਕਾਨ ਤੋਂ ਤੁਰੰਤ ਘਰ ਪਹੁੰਚਿਆ। ਉਥੇ ਦੇਖਿਆ ਕਿ ਬੇਟਾ ਕਾਬੁਲ ਸਿੰਘ ਗਰਮੀ ਨਾਲ ਲਥਪਥ ਮ੍ਰਿਤਕ ਪਿਆ ਸੀ। ਬਠਿੰਡਾ ਦੇ ਭਗਤਾ ਭਾਈਕਾ ਦੇ ਪਿੰਡ ਸਲਾਬਤਪੁਰਾ ਦੇ 30 ਸਾਲਾ ਜਗਦੀਪ ਸਿੰਘ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

ਸਰਹੱਦ ਪਿੰਡ ਵਾਲਾ ਦੇ 25 ਸਾਲਾ ਮਲਕੀਤ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ। ਉਹ ਪਿਛਲੇ ਚਾਰ ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਸੀ। ਉਸ ਦਾ Îਇਲਾਜ ਫਰੀਦਕੋਟ ਮੈਡੀਕਲ ਕਾਲਜ ਤੋਂ ਚਲ ਰਿਹਾ ਸੀ।




error: Content is protected !!