BREAKING NEWS
Search

ਇੱਕ ਰੁਪਏ ਦਾ ਨੋਟ ਵੇਚੋ ਲੱਖਾਂ ਰੁਪਏ ਵਿੱਚ, ਵੇਚਣ ਲਈ ਦੇਖੋ ਵੀਡਿਓ ….

ਦੋਸਤੋ ਜੋਤੁਸੀਂ ਵੀਡਿਓ ਵਿੱਚ ਦੇਖ ਸਕਦੇ ਹੋਂ ਕਿ ਜਿਸ ਵਿੱਚ ਦਿਖਾਇਆ ਗਿਆ ਹੈ ਜੋ ਪੁਰਾਣਾ ਨੋਟ ਹੈ ਜੋਪਹਿਲਾਂ ਕਦੇ ਚੱਲਿਆ ਕਰਦਾ ਸੀ ਇਹ ਇੱਕ ਰੁਪਏ ਦਾ ਇੰਡੀਅਨ ਕਰੰਸੀ ਦਾ ਨੋਟ ਹੈ। ਇਹ ਨੋਟ ਖਰੀਦਣ ਲਈਇਸ ਵੀਡਿਓ ਵਿੱਚਲੇ ਇਨਸਾਨ ਨੇ ਦਾਵਾ ਕੀਤਾ ਹੈ ਕਿ ਇਹ ਨੋਟ ਜੇ ਤੁਹਾਡੇ ਕੋਲ ਹੈ ਤਾਂ ਇਹ ਨੋਟਤੁਹਾਨੂੰ ਲੱਖਪਤੀ ਬਣਾ ਸਕਦਾ ਹੈ।

ਇਸ਼ ਲਈ ਹੇਠਾਂ ਦਿੱਤੇ ਵੀਡਿਓ ਦੇ ਲਿੰਕ ਤੋਂ ਤੁਸੀਂ ਵੀਡਿਓ ਦੇਖ ਸਕਦੇ ਹੋ। ਜਿਸ ਵਿੱਚ ਇਹਨਾਂ ਨੇ ਆਪਣੇ ਨਾਲ ਸੰਪਰਕ ਕਰਨ ਬਾਰੇ ਵੀ ਦੱਸਿਆ ਹੈ। ਇਹ ਵੀ ਦੱਸਿਆ ਹੈ ਕਿ ਇਸ ਨੋਟ ਦੇ ਬਦਲੇ ਵਿੱਚ ਤੁਹਾਂਨੂੰ ਕਿੰਨਾ ਪੈਸਾ ਮਿਲ ਸਕਦਾ ਹੈ। ਜਿੰਨਾਂ ਵਿੱਚੋਂ ਜੋ ਵੀਡਿਓ ਵਿੱਚ ਦਿਖਾਇਆ ਗਿਆ ਹੈ ਨੋਟ ਇੱਕ ਹੈ ਮੋਂਟੇਕ ਸਿੰਘ ਆਹਲੂਵਾਲੀਆ ਜੋ ਗਵਰਨਰ ਰਹੇ ਹਨ ਜਿਸ ਦੇ ਕਿ ਇਸ ਨੋਟ ‘ਤੇ ਸਿਗਨੇਚਰ ਹਨ।

ਦੂਸਰਾ ਹੈਡਾ. ਮਨਮੋਹਨ ਸਿੰਘ ਦੇ ਸਾਈਨ ਵਾਲਾ ਨੋਟ ਹੈ। ਜੇ ਤੁਹਾਡੇ ਕੋਲ ਇਹਨਾਂ ਵਿਚੋਂ ਕੋਈ ਵੀ ਨੋਟ ਹੈ ਜਾਂ ਹੋਰ ਵੀ ਕਿਸੇ ਤਰਾਂ ਦੇ ਤੁਹਾਡੇ ਕੋਲਇੱਕ ਰੁਪਏ ਵਾਲੇ ਨੋਟ ਹਨ ਤਾਂ ਤੁਸੀਂ ਇਹਨਾਂ ਨੂੰ ਇਹ ਨੋਟ ਵੇਚ ਸਕਦੇ ਹੋਂ । ਦੋਸਤੋ ਤੁਹਾਂਨੂੰਪਤਾ ਹੋਵੇਗਾ ਕਿ ਈਬੇ ਜੋ ਕਿ ਬਹੁਤ ਹੀ ਵਧੀਆ ਇਕੱ ਇੰਟਰਨੈੱਟ ਮਾਰਕਿੰਟਿੰਗ ਵਾਲੀ ਵੈੱਬਸਾਈਟ ਹੈ।ਉਥੇ ਲੋਕ ਪੁਰਾਣੇ ਨੋਟ ਅਤੇ ਸਿੱਕੇ ਵੇਚ ਅਤੇ ਖਰੀਦ ਸਕਦੇ ਹਨ।
ਪਰ ਈਬੇਬੰਦ ਹੋ ਗਈ ਹੈ। ਇਸ ਲਈ ਬਹੁਤ ਸਾਰੇ ਜੋ ਖਰੀਦਣ ਅਤੇ ਵੇਚਣ ਵਾਲੇ ਉਹਨਾਂ ਨੂੰ ਇਹ ਨੋਟ ਨਹੀਂ ਮਿਲਰਹੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਸੰਪਰਕਕੀਤਾ ਹੈ ਕਿ ਅਸੀਂ ਨੋਟ ਖਰੀਦਣਾ ਹੈ। ਇਸ ਲਈ ਇਹਨਾਂ ਨੇ ਇਹ ਮੈਸੇਜ਼ ਵੀਡਿਓ ਰਾਹੀਂ ਤੁਹਾਡੇ ਤੱਕਪਹੁੰਚਾਉਣ ਦੀ ਖੇਚਲਾ ਕੀਤੀ ਹੈ। ਤਾਂ ਜੋ ਇਹਨਾਂ ਦੇ ਕਹਿਣ ਮੁਤਾਬਿਕ ਤੁਸੀਂ ਜੋ ਨੋਟ ਇਹਨਾਂ ਨੂੰਸੇਲ ਕਰੋਂਗੇ ਇਹ ਉਸ ਨੋਟ ਨੂੰ ਉਸ ਦੇ ਖਰੀਦਦਾਰ ਤੱਕ ਪਹੁੰਚਾ ਦੇਣਗੇ ਅਤੇ ਮਤਲਬ ਅੱਗੇ ਵੇਚ ਸਕਦੇਹਨ। ਬਾਕੀ ਜਿਆਦਾ ਜਾਣਕਾਰੀ ਲਈ ਦੇਖੋ ਵੀਡਿਓ……



error: Content is protected !!