ਅੱਜ ਕੱਲ ਤੁਹਾਨੂੰ ਵੀ ਪਤਾ ਗਰਮੀ ਬਹੁਤ ਪੈ ਰਹਿ ਹੈ ਜਿਸਦੀ ਵਜਾ ਕੁਦਰਤ ਨਾਲ ਮਨੁੱਖ ਵੱਲੋਂ ਕੀਤਾ ਗਿਆ ਖਿਲਵਾੜ ਹੈ | ਇੰਨੀ ਗਰਮੀ ਵਿਚ ਜਿਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ ਤੇ ਇੰਨੀ ਗਰਮੀ ਵਿਚ ਪੱਖੇ ਦੀ ਹਵਾ ਬਹੁਤ ਘੱਟ ਜਾਪਦੀ ਹੈ |
ਇਸ ਗਰਮੀ ਨਾਲ ਨਿਪਟਣ ਲਈ ਹਰ ਬੰਦੇ ਨੂੰ ਕੂਲਰ ਜਰੂਰ ਚਾਹਿਦਾ ਹੈ, ਪਰ ਜਦੋਂ ਅਸੀਂ ਮਾਰਕੀਟ ਜਾਂਦੇ ਹਾਂ ਤਾਂ ਕੂਲਰ ਦੇ ਭਾਅ ਸੁਣ ਕੇ ਡਰ ਜਾਂਦੇ ਹਾਂ | ਅੱਜ ਲੋਕਲ ਮਾਰਕੀਟ ਵਿਚ ਕੂਲਰ ਲੱਗਪਗ 8000 ਤੋਂ 15000 ਦਾ ਆਮ ਮਿਲਦਾ ਹੈ |
ਪਰ ਇਹ ਕੀਮਤ ਆਮ ਬੰਦੇ ਲਈ ਬਹੁਤ ਜਿਆਦਾ ਹੈ ਜਿਸ ਕਰਕੇ ਕੋਈ ਵੀ ਇੰਨੀ ਕੀਮਤ ਦੇਕੇ ਕੂਲਰ ਨਹੀਂ ਲੈਣਾ ਚਾਹੁੰਦਾ ਬਾਕੀ ਕੂਲਰ ਦੇ ਨਾਲ ਬਿਜਲੀ ਦਾ ਖਰਚ ਵੀ ਵਧਾ ਜਾਂਦਾ ਹੈ ਜਿਸ ਕਰਕੇ ਕੂਲਰ ਹੋਰ ਵੀ ਮਹਿੰਗਾ ਪੈ ਜਾਂਦਾ ਹੈ | ਅੱਜ ਅਸੀਂ ਇੱਕ ਅਜਿਹੀ ਮਾਰਕੀਟ ਲੱਭ ਕੇ ਲੈਕੇ ਆਏ ਹਾਂ ਜਿਸ ਵਿਚ ਹਰ ਪ੍ਰਕਾਰ ਦਾ ਕੂਲਰ ਬਹੁਤ ਹੀ ਘੱਟ ਰੇਟ ਤੇ ਮਿਲ ਰਿਹਾ ਹੈ | ਕੀਮਤ ਇੰਨੀ ਘੱਟ ਹੈ ਕਿ ਵੀਡੀਓ ਦੇਖ ਤੁਸੀਂ ਵੀਡੀਓ ਹੈਰਾਨ ਰਹਿ ਜਾਓਗੇ |
ਵਾਇਰਲ