ਯੂਰਪ ਤੋਂ ਪੰਜਾਬਲਈ ਆਈ ਮਾੜੀ ਖਬਰ

ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ,ਭੁਲੱਥ: ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦੀ ਅਟੈਕ ਆਉਣ ਨਾਲ ਮੌਟ ਹੋ ਗਈ। ਇਸ ਖਬਰ ਤੋਂ ਬਾਅਦ ਭੁਲੱਥ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਮਿਲੀ ਜਾਣਕਾਰੀ ਮੁਤਾਬਕ ਇਮੈਨੂੰਅਲ ਪਾਲ ਪੁੱਤਰ ਚੰਦ ਪਾਲ ਜੋ ਕਿ ਲਗਭਗ 4 ਸਾਲਾਂ ਤੋਂ ਪੈਰਿਸ ਵਿੱਚ ਪੱਕਾ ਹੋਣ ਲਈ ਮਿਹਨਤ ਕਰ ਰਿਹਾ ਸੀ।

ਪੈਰਿਸ ਦੇ ਸਮੇਂ ਅਨੁਸਾਰ ਰਾਤ 12 ਵਜੇ ਇਮੈਨੂੰਅਲ ਸੌਂ ਗਿਆ ਅਤੇ ਬੁੱਧਵਾਰ ਦੀ ਸਵੇਰ ਉੱਠਿਆ ਹੀ ਨਹੀਂ ਜਦੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਤੇ ਉਹ ਖਤਮ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਯੂਰਪ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ
ByadminJune 22, 2019Comments Off on ਹੁਣੇ ਹੁਣੇ ਯੂਰਪ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ
Previous Postਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ
Next Postਇਸ ਨੁਸਖੇ ਨੂੰ ਵਰਤਣ ਨਾਲ 65 ਦੀ ਉਮਰ ਵਿਚ ਵੀ ਆ ਜਾਵੇਗੀ 25 ਸਾਲ ਵਾਲੀ ਫੁਰਤੀ,ਦੇਖੋ ਵੀਡੀਓ ਤੇ ਸ਼ੇਅਰ ਕਰੋ